<?xml version="1.0" ?>
<!DOCTYPE translationbundle>
<translationbundle lang="pa">
<translation id="1035560095760914532">ਕਿਸੇ ਵੀ ਸਮੇਂ Chrome ਤੱਕ ਪਹੁੰਚ ਕਰਨ ਲਈ ਇਸ ਨੂੰ ਹੇਠਲੇ ਖੇਤਰ ਵਿੱਚ ਰੱਖੋ</translation>
<translation id="1076643793026027628">Chrome, YouTube ਦੇ ਇਨਕੋਗਨਿਟੋ ਲਿੰਕਾਂ ਨੂੰ ਇਨਕੋਗਨਿਟੋ ਮੋਡ ਵਿੱਚ ਸਵੈਚਲਿਤ ਤੌਰ 'ਤੇ ਖੋਲ੍ਹਦਾ ਹੈ।</translation>
<translation id="1081114897601629648">ਹੇਠਾਂ ਦਿੱਤੇ ਪਾਸਵਰਡ Google Password Manager ਵਿੱਚ ਆਯਾਤ ਨਹੀਂ ਕੀਤੇ ਗਏ, ਕਿਉਂਕਿ ਉਹ ਲੋੜਾਂ ਨਾਲ ਮੇਲ ਨਹੀਂ ਖਾਂਦੇ।</translation>
<translation id="1086486568852410168">Google Lens ਨਾਲ ਖੋਜੋ</translation>
<translation id="1088490543924960890">Google Password Manager ਨਾਲ ਪਾਸਕੀਆਂ ਰੱਖਿਅਤ ਕਰਨਾ ਸ਼ੁਰੂ ਕਰੋ</translation>
<translation id="1143896152279775643">ਤੁਹਾਡੇ ਪਾਸਵਰਡ ਨੂੰ <ph name="EMAIL" /> ਲਈ Google ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤਾ ਜਾਵੇਗਾ।</translation>
<translation id="1146503048444965320">Chrome ਵਿੱਚ ਨਵੀਂ ਟੈਬ ਖੋਲ੍ਹੋ</translation>
<translation id="1158134713295836892">Chrome ਵਿੱਚ Gemini</translation>
<translation id="1166460004393506534">Chrome ਤੋਂ ਬ੍ਰਾਊਜ਼ਿੰਗ ਡਾਟਾ ਮਿਟਾਓ</translation>
<translation id="1179527450541388808">ਆਪਣੇ iPad ਦੀ ਹੋਮ ਸਕ੍ਰੀਨ ਡੌਕ ਤੋਂ Chrome ਤੱਕ ਤੇਜ਼ੀ ਨਾਲ ਪਹੁੰਚ ਕਰੋ।</translation>
<translation id="1180362651362502943">ਆਪਣੇ Google ਖਾਤੇ ਵਿੱਚ Chrome ਡਾਟਾ ਵਰਤਣਾ ਜਾਰੀ ਰੱਖੋ।</translation>
<translation id="1200396280085622191">ਸੁਨੇਹੇ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chrome ਦੀ ਵਰਤੋਂ ਕਰੋ।</translation>
<translation id="1229222343402087523">${searchPhrase} ਨੂੰ Chrome ਵਿੱਚ ਖੋਜੋ</translation>
<translation id="1237769345474105984">Chrome ਤੋਂ</translation>
<translation id="124228879633599436">ਤੁਹਾਡੇ Chrome ਦਾ ਵਰਜਨ ਪੁਰਾਣਾ ਹੈ। ਸੁਰੱਖਿਅਤ ਰਹਿਣ ਲਈ ਇਸਨੂੰ ਅੱਪਡੇਟ ਕਰੋ।</translation>
<translation id="1258531953614971819">Chrome ਨੁਕਤਾ: Chrome ਨੂੰ ਆਪਣੀ ਹੋਮ ਸਕ੍ਰੀਨ 'ਤੇ ਲਿਜਾਓ</translation>
<translation id="1333577334443425318">ਹੋਰ ਐਪਾਂ ਤੋਂ ਲਿੰਕ ਕਾਪੀ ਕਰਨਾ ਬੰਦ ਕਰਨ ਲਈ Chrome ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਓ।</translation>
<translation id="1333745675627230582">Chrome Dino ਗੇਮ ਖੇਡੋ</translation>
<translation id="1343830902827845050">Chrome 'ਤੇ ਸਾਈਨ-ਇਨ ਕਰੋ</translation>
<translation id="1352919863522755794">Google Password Manager ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰ ਕੇ ਦੇਖੋ।</translation>
<translation id="1394995526009609883">ਤੁਸੀਂ ਕਦੇ ਵੀ Chrome ਸੈਟਿੰਗਾਂ ਵਿੱਚ ਆਪਣੀਆਂ ਚੋਣਾਂ ਨੂੰ ਅੱਪਡੇਟ ਕਰ ਸਕਦੇ ਹੋ।</translation>
<translation id="1407843355326180937">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੇ ਬੁੱਕਮਾਰਕ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰਨ ਲਈ ਇਸ ਸਾਈਟ ਅਤੇ Chrome ਵਿੱਚ ਸਾਈਨ-ਇਨ ਕਰੋ।</translation>
<translation id="1462727070346936664">Chrome ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਸਾਈਨ-ਇਨ ਕਰੋ।</translation>
<translation id="1493827051843127077">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੀਆਂ ਟੈਬਾਂ, ਪਾਸਵਰਡਾਂ ਅਤੇ ਭੁਗਤਾਨ ਜਾਣਕਾਰੀ ਦਾ ਸਿੰਕ ਕਰਨ ਲਈ Chrome ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="1504372625950710826">Chrome ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="1516692594929310090">Chrome ਟੈਬ ਗਰਿੱਡ ਖੋਲ੍ਹਦਾ ਹੈ।</translation>
<translation id="1526327845902180576">ਚਾਲੂ ਹੋਣ 'ਤੇ:
<ph name="BEGIN_INDENT" />  • ਉਨ੍ਹਾਂ ਲੋਕਾਂ ਲਈ Chrome ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ ਜੋ ਇਸਨੂੰ ਤੁਹਾਡੇ ਤਰੀਕੇ ਮੁਤਾਬਕ ਵਰਤਦੇ ਹਨ।<ph name="END_INDENT" />

ਵਿਚਾਰੇ ਜਾਣ ਵਾਲੀਆਂ ਚੀਜ਼ਾਂ:
<ph name="BEGIN_INDENT" />  • ਤੁਹਾਡੇ Chrome ਵਰਤੋਂ ਦੀ ਜਾਣਕਾਰੀ Google ਨੂੰ ਭੇਜੀ ਜਾਂਦੀ ਹੈ ਪਰ ਇਹ ਤੁਹਾਡੇ ਨਾਲ ਸੰਬੰਧਿਤ ਨਹੀਂ ਹੁੰਦੀ।

  • ਜੇ Chrome ਕ੍ਰੈਸ਼ ਹੋ ਜਾਂਦਾ ਹੈ, ਤਾਂ ਕ੍ਰੈਸ਼ ਦੇ ਵੇਰਵਿਆਂ ਵਿੱਚ ਕੁਝ ਨਿੱਜੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।

  • ਜੇ ਤੁਸੀਂ ਆਪਣੇ Google ਖਾਤੇ ਨਾਲ ਆਪਣੇ ਇਤਿਹਾਸ ਨੂੰ ਸਿੰਕ ਕਰਦੇ ਹੋ, ਤਾਂ ਮਾਪਕਾਂ ਵਿੱਚ ਉਨ੍ਹਾਂ URL ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜਿਨ੍ਹਾਂ 'ਤੇ ਤੁਸੀਂ ਜਾਂਦੇ ਹੋ।<ph name="END_INDENT" /></translation>
<translation id="1554731936187952550">ਤੁਹਾਡੇ ਕੋਲ ਨੁਕਸਾਨਦੇਹ ਵੈੱਬਸਾਈਟਾਂ ਦੇ ਵਿਰੁੱਧ Chrome ਦੀ ਸਭ ਤੋਂ ਮਜ਼ਬੂਤ ਸੁਰੱਖਿਆ ਹੈ</translation>
<translation id="155816064895200734">Chrome ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="1580570086594302477">ਇਸ ਨਾਲ ਨਵੀਂ Chrome ਇਨਕੋਗਨਿਟੋ ਟੈਬ ਖੁੱਲ੍ਹਦੀ ਹੈ।</translation>
<translation id="1605168141396675642">ਕਾਪੀ ਕਰਨ ਦੇ ਝੰਝਟ ਤੋਂ ਬਚੋ। ਲਿੰਕਾਂ ਨੂੰ ਸਿੱਧਾ Chrome ਵਿੱਚ ਲਾਂਚ ਕਰੋ।</translation>
<translation id="1646463005043273333">Chrome ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰਨ ਲਈ Chrome ਸੈਟਿੰਗ ਨੂੰ ਖੋਲ੍ਹਦਾ ਹੈ।</translation>
<translation id="1670609221633730681">Chrome ਨੁਕਤਾ: ਆਪਣੀ ਪਤਾ ਬਾਰ ਸਥਿਤੀ ਚੁਣੋ</translation>
<translation id="1683863426423719967">Chrome ਤੋਂ ਟੈਬ ਰਿਮਾਈਂਡਰ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਜਾ ਕੇ ਸੂਚਨਾਵਾਂ ਚਾਲੂ ਕਰੋ।</translation>
<translation id="1759842336958782510">Chrome</translation>
<translation id="1784567647421309104">Chrome ਵਿੱਚ ਆਪਣੇ ਪਾਸਵਰਡ ਰੱਖਿਅਤ ਕਰੋ</translation>
<translation id="1790080846677398234">ਤੁਹਾਡੇ Chrome ਬੁੱਕਮਾਰਕਾਂ ਵਿੱਚ ਇਨਪੁੱਟ ਕੀਤੇ URL ਸ਼ਾਮਲ ਕਰਦਾ ਹੈ।</translation>
<translation id="1799920918471566157">Chrome ਸੰਬੰਧੀ ਨੁਕਤੇ</translation>
<translation id="1830634592642484976">ਇਹ ਪਤਾ ਫ਼ਿਲਹਾਲ Chrome 'ਤੇ ਰੱਖਿਅਤ ਹੈ। ਇਸਨੂੰ ਸਾਰੇ Google ਉਤਪਾਦਾਂ ਵਿੱਚ ਵਰਤਣ ਲਈ, ਇਸਨੂੰ ਆਪਣੇ Google ਖਾਤੇ ਵਿੱਚ ਰੱਖਿਅਤ ਕਰੋ, <ph name="USER_EMAIL" />.</translation>
<translation id="1891812034154776216">ਤੁਹਾਡੇ Chrome ਤੋਂ ਬਾਹਰ ਨਿਕਲਣ 'ਤੇ, ਖੁੱਲ੍ਹੀਆਂ ਇਨਕੋਗਨਿਟੋ ਟੈਬਾਂ ਨੂੰ ਲੁਕਾਓ</translation>
<translation id="1894434821386148799">ਤੁਸੀਂ ਇੱਥੇ Chrome ਸੈਟਿੰਗਾਂ ਅਤੇ ਹੋਰ ਬਹੁਤ ਕੁਝ ਲੱਭ ਸਕਦੇ ਹੋ</translation>
<translation id="1917964099031477364">Chrome ਅਤੇ ਇਸ ਡੀਵਾਈਸ ਵਿਚਲੀਆਂ ਹੋਰ Google ਐਪਾਂ ਤੋਂ ਇਸ ਖਾਤੇ ਅਤੇ ਕਿਸੇ ਵੀ ਅਣਰੱਖਿਅਤ ਡਾਟੇ ਨੂੰ ਹਟਾ ਦਿੱਤਾ ਜਾਵੇਗਾ।</translation>
<translation id="1919130412786645364">Chrome ਵਿੱਚ ਸਾਈਨ-ਇਨ ਕਰਨ ਦਿਓ</translation>
<translation id="1965935827552890526">ਤੁਸੀਂ ਆਪਣੀ ਦੂਜੀ ਖੁੱਲ੍ਹੀ Chrome ਵਿੰਡੋ ਵਿੱਚ ਜੋ ਕੰਮ ਕਰ ਰਹੇ ਸੀ, ਉਸਨੂੰ ਪੂਰਾ ਕਰੋ।</translation>
<translation id="1966638102563776885">Chrome ਸੰਬੰਧੀ ਨੁਕਤਾ: ਕਿਸੇ ਵੀ ਐਪ ਵਿੱਚ ਆਪਣੇ ਪਾਸਵਰਡ ਪ੍ਰਾਪਤ ਕਰੋ</translation>
<translation id="1973910962341002002">"<ph name="TEXT_OF_THE_SETTINGS_MENU_ITEM" />" ਸੈਟਿੰਗਾਂ ਤੋਂ, "Chrome" ਚਾਲੂ ਕਰੋ ਨੂੰ ਟੌਗਲ ਕਰੋ</translation>
<translation id="1984705450038014246">ਆਪਣੇ Chrome ਡਾਟੇ ਦਾ ਸਿੰਕ ਕਰੋ</translation>
<translation id="1987779152850321833">ਹੇਠਾਂ ਸੁਝਾਈਆਂ ਗਈਆਂ ਇਨ੍ਹਾਂ ਕਾਰਵਾਈਆਂ ਨੂੰ Chrome ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪੂਰਾ ਕਰੋ।</translation>
<translation id="2055826352861631739">iPad ਲਈ ਪੂਰਵ-ਨਿਰਧਾਰਿਤ ਤੌਰ 'ਤੇ Chrome ਦੀ ਵਰਤੋਂ ਕਰੋ</translation>
<translation id="2056123005618757196">ਸਧਾਰਨ, ਸੁੱਰਖਿਅਤ ਅਤੇ ਪਹਿਲਾਂ ਨਾਲੋਂ ਵੱਧ ਤੇਜ਼ Google Chrome ਨਾਲ ਹੋਰ ਬਹੁਤ ਕੁਝ ਕਰੋ।</translation>
<translation id="2120238739383482109">Chrome ਬੁੱਕਮਾਰਕਾਂ ਨੂੰ ਖੋਲ੍ਹਦਾ ਹੈ।</translation>
<translation id="2147651015520127414">Chrome ਨੇ ਤਸਦੀਕ ਕੀਤਾ ਕਿ ਇਸ ਵੈੱਬਸਾਈਟ ਦਾ ਪ੍ਰਮਾਣ-ਪੱਤਰ <ph name="ISSUER" /> ਨੇ ਜਾਰੀ ਕੀਤਾ ਹੈ।</translation>
<translation id="2199719347983604670">Chrome ਸਿੰਕ ਤੋਂ ਡਾਟਾ</translation>
<translation id="2212318912894837281">ਇਸ ਪਾਸਵਰਡ ਨੂੰ ਰੱਖਿਅਤ ਕਰਨ ਅਤੇ ਆਪਣੇ ਸਾਰੇ ਡੀਵਾਈਸਾਂ 'ਤੇ Chrome ਡਾਟਾ ਪ੍ਰਾਪਤ ਕਰਨ ਲਈ ਪਾਸਫਰੇਜ਼ ਦਾਖਲ ਕਰੋ</translation>
<translation id="2213327331203157297">Chrome ਵਿੱਚ ਲਾਕਡਾਊਨ ਮੋਡ ਨੂੰ ਬੰਦ ਕਰਨ ਲਈ, ਆਪਣੇ iPhone 'ਤੇ ਇਸਨੂੰ ਬੰਦ ਕਰੋ।</translation>
<translation id="2242467532204595597">ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chrome ਦੀ ਵਰਤੋਂ ਕਰੋ।</translation>
<translation id="2270691132923135296">Chrome ਸੰਬੰਧੀ ਲਾਹੇਵੰਦ ਮੁੱਢਲੀ ਜਾਣਕਾਰੀ ਪਾਓ, ਤਾਂ ਜੋ ਤੁਸੀਂ ਇਸਦੀ ਵਰਤੋਂ ਕਰਨਾ ਸ਼ੁਰੂ ਕਰ ਸਕੋ</translation>
<translation id="2311240109311056604">Chrome Dino ਗੇਮ ਖੋਲ੍ਹਦਾ ਹੈ।</translation>
<translation id="2339201583852607431">ਤੁਹਾਡੇ ਪਾਸਵਰਡ ਨੂੰ ਤੁਹਾਡੇ Google ਖਾਤੇ (<ph name="EMAIL" />) ਵਿੱਚ ਰੱਖਿਅਤ ਕੀਤਾ ਜਾਵੇਗਾ।</translation>
<translation id="2342919707875585281">Chrome ਤੁਹਾਡੇ ਵੱਲੋਂ ਆਗਿਆ ਦਿੱਤੀਆਂ ਸਾਈਟਾਂ ਨਾਲ ਤੁਹਾਡਾ ਟਿਕਾਣਾ ਸਾਂਝਾ ਕਰਦਾ ਹੈ।</translation>
<translation id="2347208864470321755">ਜਦੋਂ ਇਹ ਵਿਸੇਸ਼ਤਾ ਚਾਲੂ ਹੁੰਦੀ ਹੈ, ਤਾਂ Chrome, Google Translate ਵਰਤਦੇ ਹੋਏ ਦੂਜੀਆਂ ਭਾਸ਼ਾਵਾਂ ਵਿੱਚ ਲਿਖੇ ਗਏ ਪੰਨਿਆਂ ਦੇ ਅਨੁਵਾਦ ਦੀ ਪੇਸ਼ਕਸ਼ ਕਰੇਗਾ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="2423077901494354337">ਤੁਸੀਂ ਹੁਣ ਆਪਣੇ ਡੀਵਾਈਸ 'ਤੇ Chrome ਦਾ ਵੱਧ ਤੋਂ ਵੱਧ ਲਾਹਾ ਲਓਗੇ।</translation>
<translation id="2427791862912929107">Chrome ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ, ਜੋ ਤੁਹਾਨੂੰ ਤੁਹਾਡਾ ਇੰਟਰਨੈੱਟ ਡਾਟਾ ਅਤੇ ਇਹ ਪ੍ਰਬੰਧਨ ਕਰਨ ਵਿੱਚ ਮਦਦ ਕਰਦੀਆਂ ਹਨ ਕਿ ਤੁਸੀਂ ਕਿੰਨੀ ਜਲਦੀ ਵੈੱਬ ਪੰਨੇ ਲੋਡ ਕਰਨ ਦੇ ਯੋਗ ਹੋ।
<ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="2450221499140985490">ਸੁਨੇਹਿਆਂ ਅਤੇ ਦਸਤਾਵੇਜ਼ਾਂ ਦੇ ਲਿੰਕਾਂ ਨੂੰ ਸਿੱਧਾ Chrome ਵਿੱਚ ਖੋਲ੍ਹੋ।</translation>
<translation id="2464852008153767546">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}}</translation>
<translation id="2561231791489583059">ਖਤਰਨਾਕ ਸਾਈਟਾਂ ਤੋਂ ਸੁਰੱਖਿਅਤ ਰਹਿਣ ਅਤੇ ਆਪਣੇ ਪਾਸਵਰਡ ਸੁਰੱਖਿਅਤ ਰੱਖਣ ਲਈ Chrome ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਵਰਤੋ</translation>
<translation id="2574249610672786438">ਜਿਸ ਡੀਵਾਈਸ 'ਤੇ ਵੀ ਤੁਸੀਂ Chrome ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰੋ</translation>
<translation id="2576431527583832481">Chrome ਬਿਹਤਰ ਬਣ ਗਿਆ ਹੈ! ਇੱਕ ਨਵਾਂ ਵਰਜਨ ਉਪਲਬਧ ਹੈ।</translation>
<translation id="257708665678654955">ਕੀ ਤੁਸੀਂ ਚਾਹੋਗੇ ਕਿ Google Chrome ਅਗਲੀ ਵਾਰ ਇਸ ਸਾਈਟ ਦੇ <ph name="LANGUAGE_NAME" /> ਪੰਨਿਆਂ ਦਾ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇ?</translation>
<translation id="2668242166988961773">Chrome ਵਿੱਚ ਅਵਾਜ਼ ਨਾਲ ਖੋਜੋ।</translation>
<translation id="2703746758996815929">ਲਾਹੇਵੰਦ Chrome ਨੁਕਤੇ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਸੂਚਨਾਵਾਂ ਚਾਲੂ ਕਰੋ।</translation>
<translation id="2728851697704606655">Google Lens ਦੀ ਮਦਦ ਨਾਲ ਅਨੁਵਾਦ ਕਰੋ</translation>
<translation id="2736805085127235148">ਤੁਹਾਡੇ ਡੀਵਾਈਸ ਦੀਆਂ ਸੈਟਿੰਗਾਂ ਵਿੱਚ Chrome ਦੀਆਂ ਸੂਚਨਾਵਾਂ ਫ਼ਿਲਹਾਲ ਬੰਦ ਹਨ।</translation>
<translation id="2767464022270041271">ਕੋਈ ਰੱਖਿਅਤ ਕੀਤਾ ਪਾਸਵਰਡ ਨਹੀਂ। ਤੁਹਾਡੇ ਵੱਲੋਂ ਆਪਣੇ ਪਾਸਵਰਡ ਰੱਖਿਅਤ ਕਰਨ 'ਤੇ Google Password Manager ਉਨ੍ਹਾਂ ਦੀ ਜਾਂਚ ਕਰ ਸਕਦਾ ਹੈ।</translation>
<translation id="2788811701191021538">ਇਸ ਨਾਲ Chrome ਵਿੱਚ ਭੁਗਤਾਨ ਵਿਧੀ ਸੈਟਿੰਗ ਪੰਨਾ ਖੁੱਲ੍ਹਦਾ ਹੈ।</translation>
<translation id="2876628302275096482"><ph name="BEGIN_LINK" />Chrome ਤੁਹਾਡੇ ਡਾਟੇ ਨੂੰ ਨਿੱਜੀ ਕਿਵੇਂ ਰੱਖਦਾ ਹੈ<ph name="END_LINK" /> ਇਸ ਬਾਰੇ ਹੋਰ ਜਾਣੋ</translation>
<translation id="288992067439702510">ਤੁਸੀਂ Google Chrome ਦੇ <ph name="LIMIT" /> ਬੁੱਕਮਾਰਕਾਂ ਦੀ ਸੀਮਾ 'ਤੇ ਪਹੁੰਚ ਗਏ ਹੋ, ਇਸ ਲਈ ਤੁਹਾਡੇ ਕੁਝ ਬੁੱਕਮਾਰਕ ਹਾਲੇ ਤੱਕ ਤੁਹਾਡੇ Google ਖਾਤੇ ਵਿੱਚ ਰੱਖਿਅਤ ਨਹੀਂ ਕੀਤੇ ਗਏ ਹਨ।

ਜਦੋਂ ਤੱਕ ਤੁਸੀਂ ਕੁਝ ਬੁੱਕਮਾਰਕਾਂ ਨੂੰ ਮਿਟਾ ਨਹੀਂ ਦਿੰਦੇ, ਉਦੋਂ ਤੱਕ ਨਵੇਂ ਬੁੱਕਮਾਰਕਾਂ ਨੂੰ ਤੁਹਾਡੇ ਖਾਤੇ ਵਿੱਚ ਰੱਖਿਅਤ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਹੁਣੇ ਸਾਈਨ-ਆਊਟ ਕਰਦੇ ਹੋ, ਤਾਂ ਅਣਰੱਖਿਅਤ ਬੁੱਕਮਾਰਕ ਮਿਟ ਜਾਣਗੇ।</translation>
<translation id="2901621928549457170">ਆਪਣੇ iPad 'ਤੇ Chrome ਨੂੰ ਤੁਰੰਤ ਖੋਲ੍ਹੋ</translation>
<translation id="2922914028977213693">ਆਪਣੇ iPad 'ਤੇ Chrome ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਇੱਥੇ ਟੈਪ ਕਰੋ।</translation>
<translation id="292371311537977079">Chrome ਸੈਟਿੰਗਾਂ</translation>
<translation id="2923827943290349720">ਤੁਹਾਡੇ ਵੱਲੋਂ Chrome ਨੂੰ ਬੰਦ ਕੀਤੇ ਜਾਣ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ</translation>
<translation id="2940565985148833945">Chrome ਦਾ ਨੁਕਤਾ: Lens ਰਾਹੀਂ ਖੋਜੋ</translation>
<translation id="2957447865124070833"><ph name="BEGIN_BOLD" />Chrome<ph name="END_BOLD" /> ਚੁਣੋ</translation>
<translation id="2986402782150919988">Chrome ਵਿੱਚ ਬੁੱਕਮਾਰਕ ਸ਼ਾਮਲ ਕਰੋ</translation>
<translation id="3027236223714901838">ਆਪਣੀਆਂ ਪਾਸਕੀਆਂ ਨੂੰ ਸੁਰੱਖਿਅਤ ਰੱਖਣ ਲਈ, ਤੁਹਾਨੂੰ ਪਹਿਲਾਂ ਇੱਕ ਰਿਕਵਰੀ ਪਿੰਨ ਬਣਾਉਣ ਦੀ ਲੋੜ ਪਵੇਗੀ।

        ਪਾਸਕੀਆਂ ਨੂੰ Google Password Manager ਵਿੱਚ ਰੱਖਿਅਤ ਕੀਤਾ ਜਾਂਦਾ ਹੈ, ਜਿਸ ਨਾਲ ਤੁਸੀਂ ਕਿਸੇ ਵੀ ਡੀਵਾਈਸ 'ਤੇ Chrome ਵਿੱਚ ਉਨ੍ਹਾਂ ਦੀ ਵਰਤੋਂ ਕਰ ਸਕਦੇ ਹੋ।</translation>
<translation id="3030414234702425231">ਕਿਉਂਕਿ ਤੁਸੀਂ <ph name="SIGNOUT_MANAGED_DOMAIN" /> ਵੱਲੋਂ ਪ੍ਰਬੰਧਿਤ ਕੀਤੇ ਕਿਸੇ ਖਾਤੇ ਵਿੱਚੋਂ ਸਾਈਨ-ਆਊਟ ਕਰ ਰਹੇ ਹੋ, ਇਸ ਲਈ ਇਸ ਡੀਵਾਈਸ ਤੋਂ ਤੁਹਾਡੇ Chrome ਡਾਟੇ ਨੂੰ ਮਿਟਾ ਦਿੱਤਾ ਜਾਵੇਗਾ। ਤੁਹਾਡਾ ਡਾਟਾ ਤੁਹਾਡੇ Google ਖਾਤੇ ਵਿੱਚ ਰਹੇਗਾ।</translation>
<translation id="3042447686908081308">Chrome 'ਤੇ ਆਯਾਤ ਕਰੋ</translation>
<translation id="3051521853355903257">Chrome ਵਿੱਚ ਪਾਸਵਰਡਾਂ ਦਾ ਪ੍ਰਬੰਧਨ ਕਰੋ</translation>
<translation id="309672519329227863">ਆਪਣੇ Chrome ਪਾਸਵਰਡਾਂ ਅਤੇ ਹੋਰ ਐਪਾਂ ਵਿੱਚ ਹੋਰ ਚੀਜ਼ਾਂ ਤੱਕ ਪਹੁੰਚ ਕਰੋ।</translation>
<translation id="3109170945534582468">Chrome Actions</translation>
<translation id="3140589780564632473">Chrome ਵਿੱਚ ਦ੍ਰਿਸ਼ਾਂ ਨੂੰ ਖੋਜੋ</translation>
<translation id="314782365035065913">ਆਪਣੇ ਹੋਮ ਸਕ੍ਰੀਨ ਡੌਕ ਤੋਂ Chrome ਤੱਕ ਤੇਜ਼ੀ ਨਾਲ ਪਹੁੰਚ ਕਰੋ</translation>
<translation id="3167189358072330585">ਤੁਹਾਡਾ ਖਾਤਾ Google Chrome 'ਤੇ ਕੰਮ ਨਹੀਂ ਕਰਦਾ। ਕਿਰਪਾ ਕਰਕੇ ਆਪਣੇ ਡੋਮੇਨ ਪ੍ਰਸ਼ਾਸਕ ਨੂੰ ਸੰਪਰਕ ਕਰੋ ਜਾਂ ਸਾਈਨ-ਇਨ ਲਈ ਇੱਕ ਨਿਯਮਿਤ Google ਖਾਤੇ ਦੀ ਵਰਤੋਂ ਕਰੋ।</translation>
<translation id="322254490661677575">ਆਪਣੇ Google ਖਾਤੇ ਵਿੱਚ Chrome ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ, ਆਪਣਾ ਪਾਸਫਰੇਜ਼ ਦਾਖਲ ਕਰੋ।</translation>
<translation id="3303503998967553377">iOS 'ਤੇ Chrome Actions ਦੀ ਵਰਤੋਂ ਕਰੋ</translation>
<translation id="3348862487678490430">Chrome ਦੀ ਪੜ੍ਹਨ-ਸੂਚੀ ਵਿੱਚ ਆਈਟਮ ਸ਼ਾਮਲ ਕਰੋ</translation>
<translation id="3350281376951945723">Chrome ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨ 'ਤੇ, ਲਿੰਕਾਂ ਨੂੰ ਤੇਜ਼ੀ ਨਾਲ ਖੋਲ੍ਹੋ</translation>
<translation id="3357827134511189025">ਆਟੋਫਿਲ ਲਈ Chrome ਦੀ ਵਰਤੋਂ ਕਰਦਿਆਂ ਕਿਸੇ ਐਪ ਤੋਂ ਆਪਣੇ ਰੱਖਿਅਤ ਕੀਤੇ ਪਾਸਵਰਡ ਅਤੇ ਪਾਸਕੀਆਂ ਨਾਲ ਸਾਈਨ-ਇਨ ਕਰੋ</translation>
<translation id="3360031466389132716">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ}}</translation>
<translation id="3367797402528056312">Chrome ਦਾ ਸੈੱਟਅੱਪ ਪੂਰਾ ਕਰੋ</translation>
<translation id="3371064404604898522">Chrome ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="3399930248910934354">Chrome ਸੈਟਿੰਗਾਂ ਖੋਲ੍ਹੋ</translation>
<translation id="3440830787838130530">Google Password Manager ਵਿੱਚ ਆਪਣੇ ਪਰਿਵਾਰ ਗਰੁੱਪ ਨਾਲ ਪਾਸਵਰਡ ਦੀ ਕਾਪੀ ਨੂੰ ਆਸਾਨੀ ਅਤੇ ਸੁਰੱਖਿਅਤ ਢੰਗ ਨਾਲ ਸਾਂਝਾ ਕਰੋ</translation>
<translation id="3460369101684070455">ਆਪਣੇ ਰੱਖਿਅਤ ਕੀਤੇ ਪਾਸਵਰਡ ਆਪਣੀਆਂ ਹੋਰ ਐਪਾਂ ਵਿੱਚ ਆਸਾਨੀ ਨਾਲ ਪ੍ਰਾਪਤ ਕਰਨ ਵਾਸਤੇ, ਆਟੋਫਿਲ ਲਈ Chrome ਦੀ ਚੋਣ ਕਰੋ</translation>
<translation id="3472587960215700950">Chrome ਤੁਹਾਨੂੰ ਪਛਾਣੇ ਗਏ ਪਤਿਆਂ 'ਤੇ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ।</translation>
<translation id="3482807551645716768">ਆਪਣੇ iPad ਦੀ ਹੋਮ ਸਕ੍ਰੀਨ ਤੋਂ Chrome ਤੱਕ ਤੇਜ਼ੀ ਨਾਲ ਪਹੁੰਚ ਕਰੋ।</translation>
<translation id="3491067552520121605">ਦਿਖਾਈਆਂ ਗਈਆਂ ਸਾਈਟਾਂ ਲਈ ਤੁਹਾਡੇ ਕੋਲ Google Password Manager ਵਿੱਚ ਪਹਿਲਾਂ ਤੋਂ ਹੀ ਪਾਸਵਰਡ ਜਾਂ ਪਾਸਕੀਆਂ ਹਨ। ਦਿਖਾਈ ਗਈ ਸਾਈਨ-ਇਨ ਜਾਣਕਾਰੀ ਨੂੰ ਬਰਕਰਾਰ ਰੱਖਣ ਲਈ ਕੋਈ ਖਾਤਾ ਚੁਣੋ, ਇਸ ਨਾਲ Google Password Manager ਵਿੱਚ ਮੌਜੂਦ ਜਾਣਕਾਰੀ ਓਵਰਰਾਈਟ ਹੋ ਜਾਵੇਗੀ।</translation>
<translation id="3503014945441706099">ਇਸ Chrome ਪ੍ਰੋਫਾਈਲ ਲਈ ਵੀ ਵਿਸਤ੍ਰਿਤ ਸੁਰੱਖਿਅਤ ਬ੍ਰਾਊਜ਼ਿੰਗ ਵਿਸ਼ੇਸ਼ਤਾ ਨੂੰ ਪ੍ਰਾਪਤ ਕਰੋ</translation>
<translation id="3522659714780527202">ਜਿਸ ਡੀਵਾਈਸ 'ਤੇ ਵੀ ਤੁਸੀਂ Chrome ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਿੰਕ ਚਾਲੂ ਕਰੋ</translation>
<translation id="364480321352456989">ਤੁਹਾਡੇ Chrome ਦਾ ਵਰਜਨ ਪੁਰਾਣਾ ਹੈ।</translation>
<translation id="3646736009628185125">ਫ਼ਿਲਹਾਲ ਤੁਹਾਡਾ ਪਰਿਵਾਰਕ ਮੈਂਬਰ ਪਾਸਵਰਡ ਪ੍ਰਾਪਤ ਨਹੀਂ ਕਰ ਸਕਦਾ। ਉਨ੍ਹਾਂ ਨੂੰ Chrome ਅੱਪਡੇਟ ਕਰ ਕੇ ਉਨ੍ਹਾਂ ਦੇ ਪਾਸਵਰਡ ਸਿੰਕ ਕਰਨ ਲਈ ਕਹੋ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="3655656110921623717">ਇਸਦਾ ਮਤਲਬ ਹੈ ਕਿ Chrome ਹਰ ਵਾਰ ਮੋਬਾਈਲ ਸਾਈਟ ਲਈ ਬੇਨਤੀ ਕਰੇਗਾ।</translation>
<translation id="3740397331642243698">Google Chrome ਵਿੱਚ ਦਾਖਲ ਕੀਤੇ URL ਨੂੰ ਇਨਕੋਗਨਿਟੋ ਵਿੱਚ ਖੋਲ੍ਹਦਾ ਹੈ।</translation>
<translation id="3741995255368156336">Chrome ਦੀ ਪੜ੍ਹਨ-ਸੂਚੀ ਨੂੰ ਖੋਲ੍ਹਦਾ ਹੈ।</translation>
<translation id="3827545470516145620">ਤੁਸੀਂ ਇਸ ਡੀਵਾਈਸ 'ਤੇ ਮਿਆਰੀ ਸੁਰੱਖਿਆ ਪ੍ਰਾਪਤ ਕਰ ਰਹੇ ਹੋ</translation>
<translation id="384394811301901750">Google Chrome ਇਸ ਵੇਲੇ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ</translation>
<translation id="3863841106411295595">ਤੁਹਾਡੇ Chrome ਦੀ ਪੜ੍ਹਨ-ਸੂਚੀ ਵਿੱਚ ਇਨਪੁੱਟ ਕੀਤੇ URL ਸ਼ਾਮਲ ਕਰਦਾ ਹੈ।</translation>
<translation id="3878515067127964393">ਕਾਪੀ ਕਰਨ ਤੋਂ ਬਚੋ। Chrome ਨੂੰ ਆਪਣੇ ਪੂਰਵ-ਨਿਰਧਾਰਿਤ iOS ਬ੍ਰਾਊਜ਼ਰ ਵਜੋਂ ਸੈੱਟ ਕਰੋ।</translation>
<translation id="3901001113120561395">Chrome ਦਾ ਵੱਧ ਤੋਂ ਵੱਧ ਲਾਹਾ ਲਓ।</translation>
<translation id="3913386780052199712">Chrome ਵਿੱਚ ਸਾਈਨ-ਇਨ ਕੀਤਾ ਗਿਆ</translation>
<translation id="3913747277937572860">Chrome ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਓ ਅਤੇ ਵੈੱਬ ਸਮੱਗਰੀ ਨੂੰ ਆਪਣੇ ਆਪ ਖੋਲ੍ਹੋ।</translation>
<translation id="3984746313391923992">ਤੁਹਾਡੀ ਸੰਸਥਾ ਲਈ ਤੁਹਾਨੂੰ Chrome ਤੋਂ ਸਾਈਨ-ਆਊਟ ਰਹਿਣ ਦੀ ਲੋੜ ਹੈ।</translation>
<translation id="3988789688219830639">Google Chrome ਦੀ ਤੁਹਾਡੀਆਂ ਫ਼ੋਟੋਆਂ ਜਾਂ ਵੀਡੀਓ ਤੱਕ ਪਹੁੰਚ ਨਹੀਂ ਹੈ। iOS ਸੈਟਿੰਗਾਂ &gt; ਪਰਦੇਦਾਰੀ &gt; ਫ਼ੋਟੋਆਂ ਵਿੱਚ ਪਹੁੰਚ ਨੂੰ ਚਾਲੂ ਕਰੋ।</translation>
<translation id="4064699917955374540">ਆਪਣੇ Google ਖਾਤੇ ਵਿੱਚ Chrome ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ, ਆਪਣੀ ਪਛਾਣ ਦੀ ਪੁਸ਼ਟੀ ਕਰੋ।</translation>
<translation id="411154422556990518">ਕੀਮਤ ਸੰਬੰਧੀ ਟਰੈਕਿੰਗ ਦੇ ਅੱਪਡੇਟਾਂ ਅਤੇ Chrome ਨੁਕਤਿਆਂ ਬਾਰੇ ਜਾਣੂ ਰਹੋ।</translation>
<translation id="417201473131094001">Chrome Canary 'ਤੇ ਸਮਰਥਿਤ ਨਹੀਂ</translation>
<translation id="424864128008805179">ਕੀ Chrome ਤੋਂ ਸਾਈਨ-ਆਊਟ ਹੋਣਾ ਹੈ?</translation>
<translation id="4314240881330431451">ਤੁਸੀਂ ਜੋ ਵੀ ਦੇਖਦੇ ਹੋ, ਉਸਨੂੰ ਖੋਜਣ ਲਈ ਤੁਸੀਂ Chrome ਵਿੱਚ Google Lens ਦੀ ਵਰਤੋਂ ਕਰ ਸਕਦੇ ਹੋ</translation>
<translation id="4409545895715116037">ਹੇਠਾਂ ਦਿੱਤੀਆਂ ਪਾਸਕੀਆਂ Google Password Manager ਵਿੱਚ ਆਯਾਤ ਨਹੀਂ ਕੀਤੀਆਂ ਗਈਆਂ, ਕਿਉਂਕਿ ਉਹ ਲੋੜਾਂ ਨਾਲ ਮੇਲ ਨਹੀਂ ਖਾਂਦੀਆਂ।</translation>
<translation id="4430797724889237570">Gmail, Maps, YouTube ਅਤੇ ਹੋਰ ਐਪਾਂ ਦੇ ਲਿੰਕਾਂ ਨੂੰ Chrome ਵਿੱਚ ਖੋਲ੍ਹੋ</translation>
<translation id="447252321002412580">Chrome ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ</translation>
<translation id="4523886039239821078">ਕੁਝ ਐਡ-ਆਨ Chrome ਨੂੰ ਕ੍ਰੈਸ਼ ਕਰ ਸਕਦੇ ਹਨ। ਕਿਰਪਾ ਕਰਕੇ ਅਣਸਥਾਪਤ ਕਰੋ:</translation>
<translation id="4568024439284012497">ਆਪਣੇ iPhone ਦੀ ਹੋਮ ਸਕ੍ਰੀਨ ਤੋਂ Chrome ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="4574806550936185355">"Chrome ਬੰਦ ਕਰਨ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ" ਨੂੰ ਚਾਲੂ ਕਰੋ</translation>
<translation id="4633328489441962921">Chrome ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="4636900170638246267">ਇਸ ਸਾਈਟ ਅਤੇ Chrome ਵਿੱਚ ਸਾਈਨ-ਇਨ ਕਰੋ।</translation>
<translation id="4647910807533196601">Chrome ਵਿੱਚ 'ਮੇਰੀ ਨਵੀਨਤਮ ਟੈਬ' ਖੋਲ੍ਹੋ।</translation>
<translation id="4693084815234024320">ਤੁਸੀਂ Chrome ਦੇ ਇਨਕੋਗਨਿਟੋ ਮੋਡ ਵਿੱਚ ਹੋ</translation>
<translation id="4713740144985377441">ਆਪਣੀ ਫ਼ਾਈਲ ਅੱਪਲੋਡ ਕਰਨ ਲਈ Chrome 'ਤੇ ਵਾਪਸ ਜਾਓ</translation>
<translation id="4724297637870447613">ਹਰ ਥਾਂ 'ਤੇ Chrome ਵਰਤੋ</translation>
<translation id="4738647308035481133">Google Chrome ਪੰਨਾ</translation>
<translation id="4742795653798179840">Chrome ਡਾਟਾ ਮਿਟਾਇਆ ਗਿਆ</translation>
<translation id="4761869838909035636">Chrome ਸੁਰੱਖਿਆ ਜਾਂਚ ਚਲਾਓ</translation>
<translation id="4798859546468762093">ਵਿਅਕਤੀਗਤਕਰਨ ਅਤੇ ਹੋਰ ਵਿਸ਼ੇਸ਼ਤਾਵਾਂ ਲਈ, <ph name="FEATURE_NAME_1" /> ਅਤੇ <ph name="FEATURE_NAME_2" /> ਵਿੱਚ Chrome ਸ਼ਾਮਲ ਕਰੋ</translation>
<translation id="4819268619367838612">ਐਪ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ, Chrome ਵਰਤੋਂ ਅਤੇ ਕ੍ਰੈਸ਼ ਡਾਟਾ Google ਨੂੰ ਭੇਜਦਾ ਹੈ। <ph name="BEGIN_LINK" />ਪ੍ਰਬੰਧਨ ਕਰੋ<ph name="END_LINK" /></translation>
<translation id="4830799082179398588">ਕੀ Chrome ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਉਣਾ ਹੈ?</translation>
<translation id="484033449593719797">Chrome ਬੀਟਾ 'ਤੇ ਸਮਰਥਿਤ ਨਹੀਂ</translation>
<translation id="4840404732697892756">ਤੁਹਾਡੇ ਵੱਲੋਂ ਆਪਣੇ Google ਖਾਤੇ ਨਾਲ ਸਾਈਨ-ਇਨ ਕਰਨ 'ਤੇ Google Password Manager ਤੁਹਾਡੇ ਪਾਸਵਰਡਾਂ ਦੀ ਜਾਂਚ ਕਰ ਸਕਦਾ ਹੈ।</translation>
<translation id="4903674399067644695">ਇਹ ਕਾਰਡ ਤੁਹਾਨੂੰ Chrome ਦਾ ਵੱਧ ਤੋਂ ਵੱਧ ਲਾਹਾ ਲੈਣ ਦੇ ਤਰੀਕੇ ਬਾਰੇ ਸੁਝਾਅ ਦਿਖਾਉਂਦਾ ਹੈ।</translation>
<translation id="49200511069271369">ਤੁਹਾਡੀ ਸੰਸਥਾ, <ph name="DOMAIN" />, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਜਾਣ ਵਾਲੇ ਖਾਤੇ ਅਤੇ Chrome ਦੇ ਵਰਤੇ ਜਾਣ ਦੇ ਤਰੀਕੇ ਦਾ ਪ੍ਰਬੰਧਨ ਕਰਦੀ ਹੈ। ਤੁਹਾਡਾ ਪ੍ਰਸ਼ਾਸਕ ਕੁਝ ਖਾਸ ਵਿਸ਼ੇਸ਼ਤਾਵਾਂ ਦਾ ਸੈੱਟਅੱਪ ਜਾਂ ਉਨ੍ਹਾਂ ਨੂੰ ਪ੍ਰਤਿਬੰਧਿਤ ਕਰ ਸਕਦਾ ਹੈ।</translation>
<translation id="4925322001044117929">iPad 'ਤੇ ਪੂਰਵ-ਨਿਰਧਾਰਿਤ ਤੌਰ 'ਤੇ Chrome ਦੀ ਵਰਤੋਂ ਕਰੋ</translation>
<translation id="496747131578053942">Chrome ਨੁਕਤਾ: ਜੋ ਵੀ ਤੁਹਾਨੂੰ ਦਿਖਾਈ ਦਿੰਦਾ ਹੈ, ਉਸਨੂੰ Google Lens ਨਾਲ ਖੋਜੋ</translation>
<translation id="498985224078955265">ਇਸ ਟੈਬ ਨੂੰ ਕਿਸੇ ਹੋਰ ਡੀਵਾਈਸ 'ਤੇ ਭੇਜਣ ਲਈ ਦੋਵਾਂ ਡੀਵਾਈਸਾਂ 'ਤੇ Chrome ਵਿੱਚ ਸਾਈਨ-ਇਨ ਕਰੋ।</translation>
<translation id="5030102366287574140">ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ Chrome ਤੁਹਾਡੀ ਮਦਦ ਕਰ ਸਕਦਾ ਹੈ।</translation>
<translation id="5109169629909011627">Chrome ਬੁੱਕਮਾਰਕਾਂ ਨੂੰ ਦੇਖੋ</translation>
<translation id="5112925986883715005">Chrome ਦੀ ਪੜ੍ਹਨ-ਸੂਚੀ ਦੇਖੋ</translation>
<translation id="5116239826668864748">ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿੱਚ ਲਿੰਕ 'ਤੇ ਟੈਪ ਕਰ ਕੇ ਤੁਸੀਂ ਕਿਸੇ ਵੇਲੇ ਵੀ Chrome ਵਰਤ ਸਕਦੇ ਹੋ</translation>
<translation id="5119391094379141756">Chrome ਚੁਣੋ</translation>
<translation id="5123188916260706415">Chrome ਵਿੱਚ ਅਵਾਜ਼ ਨਾਲ ਖੋਜੋ</translation>
<translation id="5162467219239570114">Chrome ਦਾ ਇਹ ਵਰਜਨ ਪੁਰਾਣਾ ਹੈ। ਜੇ <ph name="BEGIN_LINK" />ਐਪ ਸਟੋਰ<ph name="END_LINK" /> ਵਿੱਚ ਕੋਈ ਅੱਪਡੇਟ ਉਪਲਬਧ ਨਹੀਂ ਹੈ, ਤਾਂ ਇਹ ਸੰਭਵ ਹੈ ਕਿ ਤੁਹਾਡਾ ਡੀਵਾਈਸ ਹੁਣ Chrome ਦੇ ਨਵੇਂ ਵਰਜਨਾਂ ਦਾ ਸਮਰਥਨ ਨਹੀਂ ਕਰਦਾ ਹੈ।</translation>
<translation id="5172049865623113551">ਆਪਣੇ iPhone 'ਤੇ Chrome ਨੂੰ ਤੁਰੰਤ ਖੋਲ੍ਹੋ</translation>
<translation id="5179095426828744632">ਆਪਣੇ ਡੌਕ ਤੋਂ Chrome ਤੱਕ ਤੇਜ਼ੀ ਨਾਲ ਪਹੁੰਚ ਕਰੋ</translation>
<translation id="5184329579814168207">Chrome ਵਿੱਚ ਖੋਲ੍ਹੋ</translation>
<translation id="5190139289262548459">ਤੁਹਾਡੀ ਸੰਸਥਾ, <ph name="DOMAIN" />, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਖਾਤੇ ਅਤੇ Chrome ਦੇ ਵਰਤੇ ਜਾਣ ਦੇ ਤਰੀਕੇ ਦਾ ਪ੍ਰਬੰਧਨ ਕਰਦੀ ਹੈ।</translation>
<translation id="5209238444239954363">Chrome ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="5305440589062022504">Chrome ਵਿੱਚ Password Manager ਨੂੰ ਖੋਲ੍ਹਦਾ ਹੈ</translation>
<translation id="5310957470610282541">ਤੁਹਾਡੇ ਕੁਝ Chrome ਡਾਟੇ ਨੂੰ ਹਾਲੇ ਤੁਹਾਡੇ Google ਖਾਤੇ ਵਿੱਚ ਰੱਖਿਅਤ ਨਹੀਂ ਕੀਤਾ ਗਿਆ ਹੈ।
ਸਾਈਨ-ਆਊਟ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਦੀ ਉਡੀਕ ਕਰ ਕੇ ਦੇਖੋ। ਜੇ ਤੁਸੀਂ ਹੁਣੇ ਸਾਈਨ-ਆਊਟ ਕਰਦੇ ਹੋ, ਤਾਂ ਇਸ ਡਾਟੇ ਨੂੰ ਮਿਟਾਇਆ ਜਾਵੇਗਾ।</translation>
<translation id="5342685492141499976">ਤੁਹਾਡੇ ਡਾਟੇ ਨੂੰ <ph name="USER_EMAIL" /> ਲਈ Google Password Manager ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="5389212809648216794">ਤੁਹਾਡੇ ਕੈਮਰੇ ਦੀ ਵਰਤੋਂ ਕਿਸੇ ਹੋਰ ਐਪਲੀਕੇਸ਼ਨ ਵੱਲੋਂ ਕੀਤੇ ਜਾਣ ਕਾਰਨ Google Chrome ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="5395376160638294582">ਪੱਕਾ ਕਰੋ ਕਿ ਤੁਸੀਂ ਆਪਣੇ Google ਖਾਤੇ ਵਿੱਚ ਕਦੇ ਵੀ Chrome ਡਾਟਾ ਵਰਤ ਸਕਦੇ ਹੋ</translation>
<translation id="5404252374083197467">ਕੀ Chrome ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨਾ ਹੈ?</translation>
<translation id="5439191312780166229">ਇਹ ਸੁਵਿਧਾ ਮਿਆਰੀ ਸੁਰੱਖਿਆ ਨਾਲੋਂ ਜ਼ਿਆਦਾ ਡਾਟੇ ਦਾ ਵਿਸ਼ਲੇਸ਼ਣ ਕਰ ਕੇ ਤੁਹਾਨੂੰ ਅਜਿਹੀਆਂ ਖਤਰਨਾਕ ਸਾਈਟਾਂ ਬਾਰੇ ਚਿਤਾਵਨੀ ਦਿੰਦੀ ਹੈ ਜਿਨ੍ਹਾਂ ਬਾਰੇ Google ਨੂੰ ਪਹਿਲਾਂ ਨਹੀਂ ਪਤਾ ਸੀ। ਤੁਸੀਂ Chrome ਚਿਤਾਵਨੀਆਂ ਨੂੰ ਛੱਡਣ ਦੀ ਚੋਣ ਕਰ ਸਕਦੇ ਹੋ।</translation>
<translation id="5453077102022695084">Chrome ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨ ਦੇ ਤਰੀਕੇ ਸੰਬੰਧੀ ਪੂਰੀ ਸਕ੍ਰੀਨ ਵੀਡੀਓ</translation>
<translation id="5460571915754665838">4. Chrome ਚੁਣੋ</translation>
<translation id="5492504007368565877">Google Password Manager ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ।</translation>
<translation id="5525095647255982834">ਇਸ ਟੈਬ ਨੂੰ ਕਿਸੇ ਹੋਰ ਡੀਵਾਈਸ 'ਤੇ ਭੇਜਣ ਲਈ ਉਸ ਡੀਵਾਈਸ 'ਤੇ Chrome ਵਿੱਚ ਸਾਈਨ-ਇਨ ਕਰੋ।</translation>
<translation id="5527026824954593399">“Chrome 'ਤੇ Google Maps ਨਾਲ ਦੇਖੋ” 'ਤੇ ਟੈਪ ਕਰੋ।</translation>
<translation id="5552137475244467770">Chrome ਨਿਯਮਿਤ ਤੌਰ 'ਤੇ ਆਨਲਾਈਨ ਪ੍ਰਕਾਸ਼ਿਤ ਕੀਤੀਆਂ ਗਈਆਂ ਸੂਚੀਆਂ ਨਾਲ ਤੁਹਾਡੇ ਪਾਸਵਰਡਾਂ ਦੀ ਜਾਂਚ ਕਰਦਾ ਹੈ। ਅਜਿਹਾ ਕਰਨ ਵੇਲੇ, ਤੁਹਾਡੇ ਪਾਸਵਰਡ ਅਤੇ ਵਰਤੋਂਕਾਰ ਨਾਮ ਇਨਕ੍ਰਿਪਟ ਕੀਤੇ ਜਾਂਦੇ ਹਨ, ਇਸ ਲਈ ਉਹ Google ਸਮੇਤ ਕਿਸੇ ਵੱਲੋਂ ਵੀ ਪੜ੍ਹੇ ਨਹੀਂ ਜਾ ਸਕਦੇ।</translation>
<translation id="5554520618550346933">ਜਦੋਂ ਤੁਸੀਂ ਪਾਸਵਰਡ ਵਰਤਦੇ ਹੋ, ਤਾਂ Chrome ਉਸਦੇ ਆਨਲਾਈਨ ਪ੍ਰਕਾਸ਼ਿਤ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਚਿਤਾਵਨੀ ਦਿੰਦਾ ਹੈ। ਅਜਿਹਾ ਕਰਨ ਵੇਲੇ, ਤੁਹਾਡੇ ਪਾਸਵਰਡ ਅਤੇ ਵਰਤੋਂਕਾਰ ਨਾਮ ਇਨਕ੍ਰਿਪਟ ਕੀਤੇ ਜਾਂਦੇ ਹਨ, ਇਸ ਲਈ ਉਹ Google ਸਮੇਤ ਕਿਸੇ ਵੱਲੋਂ ਵੀ ਪੜ੍ਹੇ ਨਹੀਂ ਜਾ ਸਕਦੇ।</translation>
<translation id="5601180634394228718">ਤੁਹਾਡੇ Chrome ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਾਟੇ ਦੀ ਵਰਤੋਂ ਕਰਨ ਵਾਲੀਆਂ ਹੋਰ ਸੈਟਿੰਗਾਂ ਲਈ, <ph name="BEGIN_LINK" />Google ਸੇਵਾਵਾਂ<ph name="END_LINK" /> 'ਤੇ ਜਾਓ।</translation>
<translation id="5639704535586432836">ਸੈਟਿੰਗਾਂ &gt; ਪਰਦੇਦਾਰੀ &gt; ਕੈਮਰਾ &gt; Google Chrome ਖੋਲ੍ਹੋ ਅਤੇ ਕੈਮਰਾ ਚਾਲੂ ਕਰੋ।</translation>
<translation id="5642200033778930880">Google Chrome ਸਪਲਿਟ ਦ੍ਰਿਸ਼ ਮੋਡ ਵਿੱਚ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="5661521615548540542">Google Password Manager ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="5681291952421236520">Chrome ਟੌਗਲ ਕਰੋ</translation>
<translation id="5690398455483874150">{count,plural, =1{ਹੁਣ 1 Chrome ਵਿੰਡੋ ਦਿਖਾਈ ਜਾ ਰਹੀ ਹੈ}one{ਹੁਣ {count} Chrome ਵਿੰਡੋ ਦਿਖਾਈ ਜਾ ਰਹੀ ਹੈ}other{ਹੁਣ {count} Chrome ਵਿੰਡੋਆਂ ਦਿਖਾਈਆਂ ਜਾ ਰਹੀਆਂ ਹਨ}}</translation>
<translation id="5690427481109656848">Google LLC</translation>
<translation id="5709557627224531708">Chrome ਨੂੰ ਆਪਣੇ ਪੂਰਵ-ਨਿਰਧਾਰਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="571296537125272375">ਆਫ਼ਲਾਈਨ, Chrome ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="5716154293141027663">ਜਦੋਂ ਵੀ ਤੁਸੀਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਦੇ ਹੋ, ਤਾਂ Chrome ਖੋਲ੍ਹੋ</translation>
<translation id="5752489513673657785">Google ਵੱਲੋਂ ਤੁਹਾਡੇ ਲਈ ਬਣਾਈ ਗਈ ਇੱਕ ਵਿਉਂਤੀ ਫ਼ੀਡ</translation>
<translation id="5772407442571703917">Chrome ਨੂੰ ਇੱਥੋਂ ਡਾਊਨਲੋਡ ਕਰੋ।</translation>
<translation id="5777468213129569553">Chrome ਖੋਲ੍ਹੋ</translation>
<translation id="5779767936254214055">Chrome ਤੋਂ ਬਾਹਰ ਨਿਕਲਣ ਜਾਂ ਕਿਸੇ ਵੱਖਰੀ ਐਪ 'ਤੇ ਸਵਿੱਚ ਕਰਨ ਦੌਰਾਨ ਆਪਣੀਆਂ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ।</translation>
<translation id="5808435672482059465">ਆਪਣਾ Chrome ਇਤਿਹਾਸ ਦੇਖੋ</translation>
<translation id="5833027901704861726">ਤੁਹਾਡੇ ਕੁਝ Chrome ਡਾਟੇ ਨੂੰ ਹਾਲੇ <ph name="EMAIL" /> ਵਿੱਚ ਰੱਖਿਅਤ ਨਹੀਂ ਕੀਤਾ ਗਿਆ ਹੈ।
ਖਾਤੇ ਸਵਿੱਚ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਦੀ ਉਡੀਕ ਕਰ ਕੇ ਦੇਖੋ। ਜੇ ਤੁਸੀਂ ਹੁਣੇ ਖਾਤੇ ਸਵਿੱਚ ਕਰਦੇ ਹੋ, ਤਾਂ ਇਸ ਡਾਟੇ ਨੂੰ ਮਿਟਾ ਦਿੱਤਾ ਜਾਵੇਗਾ।</translation>
<translation id="5853754888722423892">Google Password Manager ਵਿੱਚ ਆਯਾਤ ਕਰੋ</translation>
<translation id="5998675059699164418">ਤੁਹਾਡੀ ਸੰਸਥਾ ਲਈ Chrome ਵਰਤਣ ਵਾਸਤੇ ਤੁਹਾਨੂੰ ਸਾਈਨ-ਇਨ ਕਰਨ ਦੀ ਲੋੜ ਹੈ।</translation>
<translation id="6021312115739110405">Google ਵੱਲੋਂ ਤੁਹਾਡੇ ਲਈ ਬਣਾਈ ਗਈ ਇੱਕ ਵਿਉਂਤੀ ਫ਼ੀਡ। ਜਿਸ ਵਿੱਚ ਖਬਰਾਂ, ਖੇਡਾਂ ਅਤੇ ਮੌਸਮ ਸੰਬੰਧੀ ਜਾਣਕਾਰੀ ਸ਼ਾਮਲ ਹੈ।</translation>
<translation id="6022659036123304283">Chrome ਨੂੰ ਆਪਣੇ ਅਨੁਸਾਰ ਵਿਵਸਥਿਤ ਕਰੋ</translation>
<translation id="6132075343662013154">Chrome ਤੁਹਾਡੇ ਪਾਸਵਰਡ ਨੂੰ ਰੱਖਿਅਤ ਕਰਨ ਦੀ ਪੇਸ਼ਕਸ਼ ਕਰੇਗਾ</translation>
<translation id="6132149203299792222">ਆਪਣੇ ਪਾਸਵਰਡਾਂ, ਬੁੱਕਮਾਰਕਾਂ ਅਤੇ ਹੋਰ ਚੀਜ਼ਾਂ ਨੂੰ ਸਿੰਕ ਕਰਨ ਲਈ ਆਪਣੇ Google ਖਾਤੇ ਨਾਲ ਸਾਈਨ-ਇਨ ਕਰੋ।</translation>
<translation id="6145223986912084844">chrome</translation>
<translation id="6177442314419606057">Chrome ਵਿੱਚ ਖੋਜੋ</translation>
<translation id="6181652351336379338">Chrome ਵਿੱਚ ਦ੍ਰਿਸ਼ਾਂ ਨੂੰ ਖੋਜੋ।</translation>
<translation id="6187085551300363958">Chrome ਨੁਕਤਾ: ਪਾਸਵਰਡ ਰੱਖਿਅਤ ਕਰੋ</translation>
<translation id="6200694931081795166">Chrome ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਉਣ ਲਈ:
  1. ਸੈਟਿੰਗਾਂ ਖੋਲ੍ਹੋ
  2. ਪੂਰਵ-ਨਿਰਧਾਰਿਤ ਬ੍ਰਾਊਜ਼ਰ ਐਪ 'ਤੇ ਟੈਪ ਕਰੋ
  3. Chrome ਚੁਣੋ</translation>
<translation id="6238746320622508509">Chrome ਨੂੰ ਤੁਹਾਡੀਆਂ ਇਨਕੋਗਨਿਟੋ ਟੈਬਾਂ ਲਾਕ ਕਰਨ ਦਿਓ।</translation>
<translation id="6247557882553405851">Google Password Manager</translation>
<translation id="6272822675004864999">Chrome ਤੋਂ ਸੂਚਨਾਵਾਂ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਸੂਚਨਾਵਾਂ ਨੂੰ ਚਾਲੂ ਕਰੋ।</translation>
<translation id="6299253454218177732">Chrome ਨੁਕਤਾ: ਆਪਣੇ ਪਾਸਵਰਡ ਪ੍ਰਾਪਤ ਕਰੋ</translation>
<translation id="630693926528731525">ਤੁਹਾਡਾ ਪਾਸਵਰਡ ਸਾਂਝਾ ਨਹੀਂ ਕੀਤਾ ਗਿਆ ਸੀ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰੋ ਅਤੇ ਪੱਕਾ ਕਰੋ ਕਿ ਤੁਸੀਂ Chrome ਵਿੱਚ ਸਾਈਨ-ਇਨ ਕੀਤਾ ਹੋਇਆ ਹੈ। ਫਿਰ, ਦੁਬਾਰਾ ਕੋਸ਼ਿਸ਼ ਕਰੋ।</translation>
<translation id="6348855835728304880">ਇਸ ਡੀਵਾਈਸ 'ਤੇ ਮੌਜੂਦ ਹੋਰ ਐਪਾਂ ਵਿੱਚ ਆਪਣੇ Chrome ਪਾਸਵਰਡਾਂ ਅਤੇ ਹੋਰ ਚੀਜ਼ਾਂ ਤੱਕ ਪਹੁੰਚ ਕਰੋ।</translation>
<translation id="6373751563207403289">ਸੁਰੱਖਿਆ ਜਾਂਚ ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਦੀ ਹੈ। Chrome ਵੱਲੋਂ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ ਪ੍ਰਾਪਤ ਕਰੋ।</translation>
<translation id="6389317667633680932">ਨਵੀਆਂ ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ ਜੋ Chrome ਦਾ ਵੱਧ ਤੋਂ ਵੱਧ ਲਾਹਾ ਲੈਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ।</translation>
<translation id="6412673304250309937">Chrome ਵਿੱਚ ਸਟੋਰ ਕੀਤੀਆਂ ਅਸੁਰੱਖਿਅਤ ਸਾਈਟਾਂ ਦੀ ਸੂਚੀ ਦੇ ਨਾਲ URL ਦੀ ਜਾਂਚ ਕੀਤੀ ਜਾਂਦੀ ਹੈ। ਜੇ ਕੋਈ ਸਾਈਟ ਤੁਹਾਡੇ ਪਾਸਵਰਡ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਜਦੋਂ ਤੁਸੀਂ ਕੋਈ ਨੁਕਸਾਨਦੇਹ ਫ਼ਾਈਲ ਡਾਊਨਲੋਡ ਕਰਦੇ ਹੋ, ਤਾਂ Chrome ਸੁਰੱਖਿਅਤ ਬ੍ਰਾਊਜ਼ਿੰਗ ਨੂੰ ਪੰਨੇ ਦੀ ਥੋੜ੍ਹੀ ਸਮੱਗਰੀ ਸਮੇਤ URL ਵੀ ਭੇਜ ਸਕਦਾ ਹੈ।</translation>
<translation id="6427126399757991875">ਤੁਹਾਡੀ ਸੰਸਥਾ Chrome ਦਾ ਸੈੱਟਅੱਪ ਕਰ ਰਹੀ ਹੈ...</translation>
<translation id="6481963882741794338">ਵਿਅਕਤੀਗਤਕਰਨ ਅਤੇ ਹੋਰ ਉਦੇਸ਼ਾਂ ਲਈ Chrome ਅਤੇ ਹੋਰ Google ਸੇਵਾਵਾਂ ਨੂੰ ਲਿੰਕ ਕਰੋ</translation>
<translation id="6484712497741564393"><ph name="EMAIL" /> ਵਜੋਂ ਸਾਈਨ-ਇਨ ਕੀਤਾ ਗਿਆ।

ਤੁਹਾਡਾ ਡਾਟਾ ਤੁਹਾਡੇ ਪਾਸਫਰੇਜ਼ ਨਾਲ ਇਨਕ੍ਰਿਪਟ ਕੀਤਾ ਗਿਆ ਹੈ। ਆਪਣੇ Google ਖਾਤੇ ਵਿੱਚ Chrome ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ ਇਸਨੂੰ ਦਾਖਲ ਕਰੋ।</translation>
<translation id="6511034852811155835">ਆਪਣੇ Chrome ਨੂੰ ਆਪਣੇ ਨਾਲ ਲਿਜਾਓ</translation>
<translation id="6533470733797826516">Chrome ਆਟੋਫਿਲ ਨਾਲ ਛੇਤੀ ਸਾਈਨ-ਇਨ ਕਰੋ</translation>
<translation id="6536544321553662809">Chrome ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ, ਤਾਂ ਜੋ ਤੁਸੀਂ ਲਿੰਕਾਂ ਨੂੰ ਆਸਾਨੀ ਨਾਲ ਸਾਂਝਾ ਕਰ ਸਕੋ ਅਤੇ ਖੋਲ੍ਹ ਸਕੋ</translation>
<translation id="6545449117344801102">Chrome ਪਤਿਆਂ ਬਾਰੇ ਪਤਾ ਲਗਾਉਂਦਾ ਹੈ ਅਤੇ ਤੁਹਾਨੂੰ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ।</translation>
<translation id="660537754475262202">ਲਿੰਕਾਂ ਨੂੰ ਇੱਥੇ ਤੁਰੰਤ ਲਾਂਚ ਕਰਨ ਲਈ Chrome ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਓ।</translation>
<translation id="6611692150236062461">ਆਪਣੇ ਰੱਖਿਅਤ ਕੀਤੇ ਪਾਸਵਰਡ ਹੋਰ ਐਪਾਂ ਵਿੱਚ ਆਸਾਨੀ ਨਾਲ ਪ੍ਰਾਪਤ ਕਰਨ ਵਾਸਤੇ, ਆਟੋਫਿਲ ਲਈ Chrome ਨੂੰ ਚੁਣੋ।</translation>
<translation id="6636941099779251629">ਤੁਹਾਡੀ ਸੰਸਥਾ ਲਈ Chrome ਵਰਤਣ ਵਾਸਤੇ ਤੁਹਾਨੂੰ ਸਾਈਨ-ਇਨ ਕਰਨ ਦੀ ਲੋੜ ਹੈ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="6646696210740573446">ਤੁਹਾਡੇ IP ਪਤੇ ਨੂੰ ਲੁਕਾਉਣ ਵਾਲੇ ਪਰਦੇਦਾਰੀ ਸਰਵਰ ਰਾਹੀਂ Google ਨੂੰ URL ਦਾ ਭਰਮਾਊ ਹਿੱਸਾ ਭੇਜਿਆ ਜਾਂਦਾ ਹੈ। ਜੇ ਕੋਈ ਸਾਈਟ ਤੁਹਾਡੇ ਪਾਸਵਰਡ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਜਦੋਂ ਤੁਸੀਂ ਕੋਈ ਨੁਕਸਾਨਦੇਹ ਫ਼ਾਈਲ ਡਾਊਨਲੋਡ ਕਰਦੇ ਹੋ, ਤਾਂ Google ਨੂੰ ਪੰਨੇ ਦੀ ਥੋੜ੍ਹੀ ਸਮੱਗਰੀ ਸਮੇਤ URL ਵੀ ਭੇਜ ਸਕਦਾ ਹੈ।</translation>
<translation id="6647304104688527905">Chrome ਵਿੱਚ ਨਵੀਂ ਟੈਬ ਖੋਲ੍ਹਦਾ ਹੈ।</translation>
<translation id="6684809838922667136">Chrome ਨੂੰ ਬਿਹਤਰ ਬਣਾਓ</translation>
<translation id="6695698548122852044">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟਾਂ ਲਈ Chrome ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}}</translation>
<translation id="6709398533399187136">ਤੁਹਾਡੇ ਪਾਸਵਰਡ ਦਾ ਕਿਸੇ ਡਾਟਾ ਉਲੰਘਣਾ ਵਿੱਚ ਖੁਲਾਸਾ ਹੋਇਆ ਸੀ। Google ਪਾਸਵਰਡ ਪ੍ਰਬੰਧਕ ਇਸਨੂੰ ਹੁਣੇ ਬਦਲਣ ਦੀ ਸਿਫ਼ਾਰਸ਼ ਕਰਦਾ ਹੈ।</translation>
<translation id="6820553595690137150">ਪਾਸਫਰੇਜ਼ ਇਨਕ੍ਰਿਪਸ਼ਨ ਵਿੱਚ ਭੁਗਤਾਨ ਵਿਧੀਆਂ ਅਤੇ ਪਤੇ ਸ਼ਾਮਲ ਨਹੀਂ ਹਨ।

ਇਸ ਸੈਟਿੰਗ ਨੂੰ ਬਦਲਣ ਲਈ, <ph name="BEGIN_LINK" />ਆਪਣੇ ਖਾਤੇ ਵਿੱਚ Chrome ਡਾਟੇ ਨੂੰ ਮਿਟਾਓ<ph name="END_LINK" />।</translation>
<translation id="6838525730752203626">Chrome ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="6864705365700484754">ਆਪਣੇ iPhone 'ਤੇ Chrome ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਇੱਥੇ ਟੈਪ ਕਰੋ।</translation>
<translation id="686691656039982452">ਤੁਹਾਡੇ Google ਖਾਤੇ ਵਿੱਚ <ph name="BEGIN_LINK" />ਕਿਹੜਾ Chrome ਡਾਟਾ ਰੱਖਿਅਤ ਕੀਤਾ ਜਾਂਦਾ ਹੈ, ਤੁਸੀਂ ਇਸਦਾ ਪ੍ਰਬੰਧਨ ਕਰ ਸਕਦੇ ਹੋ<ph name="END_LINK" />।

ਤੁਹਾਡੇ Chrome ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਾਟੇ ਦੀ ਵਰਤੋਂ ਕਰਨ ਵਾਲੀਆਂ ਹੋਰ ਸੈਟਿੰਗਾਂ ਵਾਸਤੇ, <ph name="BEGIN_LINK" />Google ਸੇਵਾਵਾਂ<ph name="END_LINK" /> 'ਤੇ ਜਾਓ।</translation>
<translation id="6922332667202044570">Chrome ਤੋਂ ਬ੍ਰਾਊਜ਼ਿੰਗ ਡਾਟਾ ਮਿਟਾਓ।</translation>
<translation id="6924922227983877439">ਪੂਰਵ-ਨਿਰਧਾਰਿਤ ਤੌਰ 'ਤੇ Chrome ਵਿੱਚ ਲਿੰਕਾਂ ਨੂੰ ਖੋਲ੍ਹੋ</translation>
<translation id="6975725306479268850">ਆਟੋਫਿਲ ਲਈ Chrome ਚੁਣੋ</translation>
<translation id="7001031184470316752">Chrome ਨੂੰ ਆਪਣੇ ਡੌਕ 'ਤੇ ਲਿਜਾਓ</translation>
<translation id="7038674195294813388">iOS ਵਿੱਚ ਪੂਰਵ-ਨਿਰਧਾਰਿਤ ਐਪ ਸੈਟਿੰਗਾਂ ਖੋਲ੍ਹੋ, ਫਿਰ "ਬ੍ਰਾਊਜ਼ਰ ਐਪ" 'ਤੇ ਟੈਪ ਕਰੋ ਅਤੇ Chrome ਚੁਣੋ।</translation>
<translation id="7056826488869329999">ਇਸ ਨਾਲ Chrome ਵਿੱਚ ਸੁਰੱਖਿਆ ਜਾਂਚ ਖੁੱਲ੍ਹਦੀ ਅਤੇ ਚੱਲਦੀ ਹੈ।</translation>
<translation id="7061455974939528301">Chrome ਪ੍ਰਤੀਕ ਨੂੰ ਦਬਾਈ ਰੱਖੋ ਅਤੇ "ਹੋਮ ਸਕ੍ਰੀਨ ਦਾ ਸੰਪਾਦਨ ਕਰੋ" 'ਤੇ ਕਲਿੱਕ ਕਰੋ</translation>
<translation id="7095110968493193530"><ph name="EMAIL" /> ਦੇ Google Password Manager ਵਿੱਚ</translation>
<translation id="7124339256045485976">Chrome ਨੂੰ ਅੱਪ-ਟੂ-ਡੇਟ ਰੱਖੋ</translation>
<translation id="7145599899567697473">Chrome ਵਿੱਚ ਪਾਸਵਰਡ ਨੂੰ ਰੱਖਿਅਤ ਕਰੋ ਅਤੇ ਆਟੋਫਿਲ ਕਰੋ</translation>
<translation id="7161390184744336561">Google Chrome ਦਾ ਇਹ ਵਰਜਨ ਪੁਰਾਣਾ ਹੈ</translation>
<translation id="7165736900384873061">Google Chrome QR ਸਕੈਨਰ ਦੀ ਵਰਤੋਂ ਕਰਨਾ ਸ਼ੁਰੂ ਕਰੋ</translation>
<translation id="7175129790242719365">Chrome ਨੁਕਤਾ: Chrome ਵਿੱਚ ਸਾਈਨ-ਇਨ ਕਰੋ</translation>
<translation id="7187993566681480880">ਤੁਹਾਡੇ ਸਾਈਨ-ਇਨ ਹੋਣ 'ਤੇ, ਤੁਹਾਨੂੰ Chrome ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਸ਼ਾਇਦ ਹੋਰ Google ਐਪਾਂ ਵਿੱਚ ਤੁਹਾਡੀ ਸੁਰੱਖਿਆ ਨੂੰ ਸੁਧਾਰਨ ਲਈ ਵਰਤਿਆ ਜਾ ਸਕੇ।</translation>
<translation id="7200524487407690471">Chrome ਤੁਹਾਨੂੰ ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰੱਖਣ ਲਈ ਸਵੈਚਲਿਤ ਤੌਰ 'ਤੇ ਰੋਜ਼ਾਨਾ 'ਸੁਰੱਖਿਆ ਜਾਂਚ' ਵਿਸ਼ੇਸ਼ਤਾ ਨੂੰ ਚਲਾਉਂਦਾ ਹੈ। ਤੁਸੀਂ ਸੈਟਿੰਗਾਂ ਵਿੱਚ ਜਾ ਕੇ ਸੁਰੱਖਿਆ ਜਾਂਚ ਬਾਰੇ ਹੋਰ ਜਾਣਕਾਰੀ ਲੱਭ ਸਕਦੇ ਹੋ।</translation>
<translation id="7214019116829172458">Chrome ਇਨਕੋਗਨਿਟੋ ਟੈਬ ਖੋਲ੍ਹੋ</translation>
<translation id="722167379782941918">Chrome ਵਿਸਤ੍ਰਿਤ ਸੁਰੱਖਿਆ ਦੀ ਸਿਫ਼ਾਰਸ਼ ਕਰਦਾ ਹੈ</translation>
<translation id="723787869754590019">ਆਟੋਫਿਲ ਲਈ Chrome ਦੀ ਵਰਤੋਂ ਕਰਨਾ</translation>
<translation id="7261678641327190792">Chrome ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ</translation>
<translation id="7272091023280308138">ਅਗਲੀ ਵਾਰ URL ਨੂੰ ਪਹਿਲਾਂ ਕਾਪੀ ਕੀਤੇ ਬਿਨਾਂ, ਲਿੰਕਾਂ ਨੂੰ ਸਿੱਧਾ Chrome ਵਿੱਚ ਖੋਲ੍ਹੋ।</translation>
<translation id="7272930098487145294">ਚਿੱਤਰਾਂ ਨੂੰ ਰੱਖਿਅਤ ਕਰਨ ਲਈ, Chrome ਨੂੰ ਤੁਹਾਡੀਆਂ ਫ਼ੋਟੋਆਂ ਸ਼ਾਮਲ ਕਰਨ ਦੇਣ ਲਈ ਸੈਟਿੰਗਾਂ 'ਤੇ ਟੈਪ ਕਰੋ</translation>
<translation id="7275945473750112644">ਤੁਹਾਡੇ ਖਾਤੇ ਦਾ ਪ੍ਰਬੰਧਨ <ph name="HOSTED_DOMAIN" /> ਵੱਲੋਂ ਕੀਤਾ ਜਾਂਦਾ ਹੈ, ਇਸ ਲਈ ਇਸ ਡੀਵਾਈਸ ਤੋਂ ਤੁਹਾਡਾ Chrome ਡਾਟਾ ਕਲੀਅਰ ਕਰ ਦਿੱਤਾ ਜਾਵੇਗਾ</translation>
<translation id="7284245284340063465">ਜੇ ਤੁਸੀਂ ਆਪਣਾ ਪਾਸਫਰੇਜ਼ ਭੁੱਲ ਗਏ ਹੋ ਜਾਂ ਇਸ ਸੈਟਿੰਗ ਨੂੰ ਬਦਲਣਾ ਚਾਹੁੰਦੇ ਹੋ, ਤਾਂ <ph name="BEGIN_LINK" />ਆਪਣੇ ਖਾਤੇ ਵਿੱਚ Chrome ਡਾਟੇ ਨੂੰ ਮਿਟਾਓ<ph name="END_LINK" />।</translation>
<translation id="7296102444587051536">iOS ਲਈ Chrome</translation>
<translation id="7299681342915173313">ਤੁਸੀਂ ਹੁਣ ਈਮੇਲਾਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ, ਕਿਸੇ ਵੀ ਸਮੇਂ Chrome ਦੀ ਵਰਤੋਂ ਕਰ ਸਕਦੇ ਹੋ।</translation>
<translation id="7334364820047587268">ਤੁਹਾਡੇ ਕੋਲ ਪਹਿਲਾਂ ਹੀ ਆਪਣੇ Google Password Manager ਵਿੱਚ ਇਨ੍ਹਾਂ ਖਾਤਿਆਂ ਲਈ ਪਾਸਵਰਡ ਹਨ। ਜੇ ਤੁਸੀਂ ਹੇਠਾਂ ਦਿੱਤੇ ਪਾਸਵਰਡਾਂ ਵਿੱਚੋਂ ਕਿਸੇ ਇੱਕ ਨੂੰ ਆਯਾਤ ਕਰਨ ਲਈ ਚੁਣਦੇ ਹੋ, ਤਾਂ ਇਸਨੂੰ ਮੌਜੂਦਾ ਪਾਸਵਰਡ ਨਾਲ ਬਦਲਿਆ ਜਾਵੇਗਾ।</translation>
<translation id="7344094882820374540">ਹਾਨੀਕਾਰਕ ਸਾਈਟਾਂ ਤੋਂ Chrome ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="7349129508108954623">ਪਛਾਣੇ ਗਏ ਪਤਿਆਂ 'ਤੇ ਤੁਹਾਨੂੰ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ, Chrome ਨੂੰ Google Maps ਵਰਤਣ ਦੀ ਆਗਿਆ ਦਿਓ।</translation>
<translation id="7371674917547846460">ਲਾਹੇਵੰਦ Chrome ਨੁਕਤਿਆਂ ਅਤੇ ਹੋਰ ਚੀਜ਼ਾਂ ਬਾਰੇ ਜਾਣੂ ਰਹੋ।</translation>
<translation id="7394108421562933108">Chrome ਵਿੱਚ Maps</translation>
<translation id="7400722733683201933">Google Chrome ਬਾਰੇ</translation>
<translation id="7444830584401232881">ਇਸ ਪਾਸਕੀ ਨੂੰ <ph name="USER_EMAIL" /> ਲਈ Google Password Manager ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="7466693328838535498">ਖੋਜ ਵਿਜੇਟ ਬਾਕਸ ਵਿੱਚ, Chrome ਦਾਖਲ ਕਰੋ</translation>
<translation id="7477056987201678345">Chrome ਡਾਟਾ ਮਿਟਾਇਆ ਜਾ ਰਿਹਾ ਹੈ…</translation>
<translation id="7492574581995589075">ਤੁਹਾਡੀ ਸੰਸਥਾ ਨੇ ਤੁਹਾਡੇ Google ਖਾਤੇ ਵਿੱਚ Chrome ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਦੀ ਯੋਗਤਾ ਨੂੰ ਬੰਦ ਕਰ ਦਿੱਤਾ। ਨਵੇਂ ਬੁੱਕਮਾਰਕਾਂ, ਪਾਸਵਰਡਾਂ ਅਤੇ ਹੋਰ ਬਹੁਤ ਕੁਝ ਨੂੰ ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਜਾਵੇਗਾ।</translation>
<translation id="752120807649195785">ਲਿੰਕਾਂ ਨੂੰ ਕਾਪੀ ਕਰਨ ਦੀ ਬਜਾਏ, ਉਨ੍ਹਾਂ ਨੂੰ ਇੱਕ ਟੈਪ ਵਿੱਚ ਖੋਲ੍ਹਣ ਲਈ Chrome ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ।</translation>
<translation id="7540272326042438331">Chrome ਸਾਂਝਾ ਕਰੋ</translation>
<translation id="7575971113404272499">Chromium ਨੁਕਤਾ: Chrome ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="7581063337314642333">Chrome ਵਿੱਚ ਟੈਬ ਗਰਿੱਡ 'ਤੇ ਜਾਓ</translation>
<translation id="7599894504325210080">Chrome ਆਟੋਫਿਲ ਦਾ ਵਿਸਤ੍ਰਿਤ ਦ੍ਰਿਸ਼</translation>
<translation id="7617512710641355143">Chrome ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ</translation>
<translation id="7626032353295482388">Chrome ਵਿੱਚ ਸੁਆਗਤ ਹੈ</translation>
<translation id="7634397654061173327">Chrome ਵਿੱਚ ਬੱਚੇ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਲਈ, ਤੁਸੀਂ ਜਾਂ ਤਾਂ ਉਸ Google ਖਾਤੇ ਦੀ ਵਰਤੋਂ ਕਰ ਸਕਦੇ ਹੋ, ਜਿਸਦਾ ਸੈੱਟਅੱਪ ਬੱਚੇ ਲਈ ਕੀਤਾ ਗਿਆ ਹੈ ਜਾਂ ਬਿਨਾਂ ਕਿਸੇ ਖਾਤੇ ਦੇ ਵੀ Chrome ਦੀ ਵਰਤੋਂ ਕਰ ਸਕਦੇ ਹੋ।</translation>
<translation id="7641448682796883218">Chrome ਨੁਕਤਾ: ਵਿਸਤ੍ਰਿਤ ਸੁਰੱਖਿਅਤ ਬ੍ਰਾਊਜ਼ਿੰਗ</translation>
<translation id="7642373780953416937">Chrome ਵੱਲੋਂ ਸਵੈਚਲਿਤ ਤੌਰ 'ਤੇ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ ਪ੍ਰਾਪਤ ਕਰੋ।</translation>
<translation id="7660356333829433649">Chrome ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਹੋਰ ਉਪਯੋਗੀ ਸੁਝਾਵਾਂ ਵਾਸਤੇ ਇੱਥੇ ਦੇਖੋ।</translation>
<translation id="7662994914830945754">ਜਿਸ ਡੀਵਾਈਸ 'ਤੇ ਵੀ ਤੁਸੀਂ Chrome ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰਕੇ ਸਮਾਲੀਕਰਨ ਕਰੋ</translation>
<translation id="7693590760643069321">ਤੁਸੀਂ ਹੁਣ ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਕੇ ਕਿਸੇ ਵੇਲੇ ਵੀ Chrome ਵਰਤ ਸਕਦੇ ਹੋ।</translation>
<translation id="7698568245838009292">Chrome ਦੀ ਕੈਮਰੇ ਤੱਕ ਪਹੁੰਚ ਕਰਨ ਦੀ ਇੱਛਾ ਹੈ</translation>
<translation id="7707877166818730835">Chrome ਵਿੱਚ 'ਮੇਰੀ ਨਵੀਨਤਮ ਟੈਬ' ਖੋਲ੍ਹੋ</translation>
<translation id="7747746207470479571">ਆਟੋਫਿਲ ਲਈ Chrome ਨਾਲ ਆਪਣੇ ਪਾਸਵਰਡ ਅਤੇ ਪਾਸਕੀਆਂ ਤੱਕ ਆਸਾਨੀ ਨਾਲ ਪਹੁੰਚ ਪ੍ਰਾਪਤ ਕਰੋ</translation>
<translation id="776305366874821582">ਆਪਣੇ iPhone ਦੀ ਹੋਮ ਸਕ੍ਰੀਨ ਡੌਕ ਤੋਂ Chrome ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="7780154209050837198">Chrome ਦਾ ਵੱਧ ਤੋਂ ਵੱਧ ਲਾਹਾ ਲੈਣ ਲਈ, ਆਪਣੇ Google ਖਾਤੇ ਨਾਲ Chrome ਵਿੱਚ ਸਾਈਨ-ਇਨ ਕਰੋ।</translation>
<translation id="7787205077729386167">iOS 'ਤੇ Chrome ਸੈਟਿੰਗਾਂ ਖੋਲ੍ਹੋ, ਫਿਰ "ਪੂਰਵ-ਨਿਰਧਾਰਿਤ ਬ੍ਰਾਊਜ਼ਰ ਐਪ" 'ਤੇ ਟੈਪ ਕਰੋ ਅਤੇ Chrome ਚੁਣੋ।</translation>
<translation id="778855399387580014">ਇੱਕ ਨਵੀਂ Chrome ਟੈਬ ਵਿੱਚ ਕੋਈ ਖੋਜ ਸ਼ੁਰੂ ਕਰੋ।</translation>
<translation id="7792140019572081272">Chrome ਤੁਹਾਡੇ ਸੰਵੇਦਨਸ਼ੀਲ ਡਾਟੇ ਨੂੰ ਚਿਹਰਾ ਆਈਡੀ ਨਾਲ ਸੁਰੱਖਿਅਤ ਰੱਖਦਾ ਹੈ।</translation>
<translation id="7855730255114109580">Google Chrome ਅੱਪ ਟੂ ਡੇਟ ਹੈ</translation>
<translation id="787226752901403048">ਟੈਬ ਗਰੁੱਪਾਂ ਨੂੰ ਸਾਂਝਾ ਕਰਨ ਅਤੇ ਸ਼ਾਮਲ ਹੋਣ ਲਈ ਅਤੇ ਜੁਗਤਾਂ 'ਤੇ ਇਕੱਠੇ ਕੰਮ ਕਰਨ ਲਈ Chrome ਵਿੱਚ ਸਾਈਨ-ਇਨ ਕਰੋ</translation>
<translation id="7897703007638178753">Chrome ਦੀ ਹਾਲੀਆ ਟੈਬ ਦੇਖੋ</translation>
<translation id="7948283758957877064">Chrome ਵਿੱਚ ਨਵਾਂ ਕੀ ਹੈ</translation>
<translation id="8000174216052461231">Chrome ਦਾ ਨੁਕਤਾ: Chrome ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="8006014511203279255">ਸੁਨੇਹੇ ਜਾਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chrome ਦੀ ਵਰਤੋਂ ਕਰੋ।</translation>
<translation id="8014670471808569312">Chrome ਤੁਹਾਡੇ ਪਾਸਵਰਡ ਨੂੰ ਰੱਖਿਅਤ ਕਰਨ ਦੀ ਪੇਸ਼ਕਸ਼ ਕਰੇਗਾ।</translation>
<translation id="8018153653741938705">Google Chrome ਨਾਲ ਸੁਰੱਖਿਅਤ ਰਹੋ</translation>
<translation id="8022947259858476807">ਲਿੰਕਾਂ ਨੂੰ ਖੋਲ੍ਹਣ, ਵਿਜੇਟਾਂ ਤੋਂ ਖੋਜ ਕਰਨ ਅਤੇ ਹੋਰ ਐਪਾਂ ਵਿੱਚ ਆਟੋਫਿਲ ਪਾਸਵਰਡਾਂ ਲਈ ਪੂਰਵ-ਨਿਰਧਾਰਿਤ ਤੌਰ 'ਤੇ Chrome ਦੀ ਵਰਤੋਂ ਕਰੋ</translation>
<translation id="804638182476029347">ਕੀਮਤ ਘਟਣ ਸੰਬੰਧੀ ਅਲਰਟ ਪ੍ਰਾਪਤ ਕਰਨ ਲਈ Chrome ਸੂਚਨਾਵਾਂ ਨੂੰ ਆਗਿਆ ਦਿਓ</translation>
<translation id="8065292699993359127">Chrome ਵਿੱਚ URL ਨੂੰ ਇਨਕੋਗਨਿਟੋ ਵਿੱਚ ਖੋਲ੍ਹੋ</translation>
<translation id="8069507567842347179">ਇਸ ਪੈਕੇਜ ਨੂੰ ਪਹਿਲਾਂ ਹੀ Chrome 'ਤੇ ਟਰੈਕ ਕੀਤਾ ਜਾ ਚੁੱਕਾ ਹੈ।</translation>
<translation id="8136856065410661948">ਇਸਦੀ ਵਰਤੋਂ Chrome ਅਤੇ Google Lens ਤੋਂ ਤੁਹਾਡੇ Apple Calendar ਵਿੱਚ ਇਵੈਂਟ ਬਣਾਉਣ ਲਈ ਕੀਤੀ ਜਾਵੇਗੀ।</translation>
<translation id="8154120522323162874">ਆਪਣੇ ਬ੍ਰਾਊਜ਼ਰ ਦਾ ਸੈੱਟਅੱਪ ਕਰਨਾ ਜਾਰੀ ਰੱਖ ਕੇ Chrome ਦਾ ਵੱਧ ਤੋਂ ਵੱਧ ਲਾਹਾ ਲਓ।</translation>
<translation id="8160472928944011082">Chrome ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ</translation>
<translation id="8213550501565480896">Chrome ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ</translation>
<translation id="8245080522851805544">ਤੁਹਾਡੇ ਵੱਲੋਂ Chrome ਨੂੰ ਬੰਦ ਕਰਨ 'ਤੇ ਡੀਵਾਈਸ ਪ੍ਰਮਾਣੀਕਰਨ ਨਾਲ ਆਪਣੀ ਬ੍ਰਾਊਜ਼ਿੰਗ ਨੂੰ ਨਿੱਜੀ ਰੱਖੋ</translation>
<translation id="8248887045858762645">Chrome ਲਈ ਨੁਕਤਾ</translation>
<translation id="8265730590513812063">Chrome ਮੀਨੂ ਖੋਲ੍ਹੋ</translation>
<translation id="8276803169904409881">ਹੋਰ ਐਪਾਂ ਤੋਂ ਤੁਰੰਤ ਲਿੰਕ ਖੋਲ੍ਹਣ ਲਈ Chrome ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ।</translation>
<translation id="8284376267694582021">ਬੱਚੇ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਲਈ, ਤੁਸੀਂ ਜਾਂ ਤਾਂ ਉਸ Google ਖਾਤੇ ਦੀ ਵਰਤੋਂ ਕਰ ਸਕਦੇ ਹੋ, ਜਿਸਦਾ ਸੈੱਟਅੱਪ ਬੱਚੇ ਲਈ ਕੀਤਾ ਗਿਆ ਹੈ ਜਾਂ ਬਿਨਾਂ ਕਿਸੇ ਖਾਤੇ ਦੇ ਵੀ Chrome ਦੀ ਵਰਤੋਂ ਕਰ ਸਕਦੇ ਹੋ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="8317674518145175158">ਭੁਗਤਾਨ ਵਿਧੀਆਂ ਅਤੇ ਪਤਿਆਂ ਨੂੰ ਇਨਕ੍ਰਿਪਟ ਨਹੀਂ ਕੀਤਾ ਜਾਵੇਗਾ। Chrome ਦੇ ਬ੍ਰਾਊਜ਼ਿੰਗ ਇਤਿਹਾਸ ਨੂੰ ਸਿੰਕ ਨਹੀਂ ਕੀਤਾ ਜਾਵੇਗਾ।

ਸਿਰਫ਼ ਤੁਹਾਡੇ ਪਾਸਫਰੇਜ਼ ਨਾਲ ਹੀ ਕੋਈ ਤੁਹਾਡੇ ਇਨਕ੍ਰਿਪਟਡ ਡਾਟੇ ਨੂੰ ਪੜ੍ਹ ਸਕਦਾ ਹੈ। ਪਾਸਫਰੇਜ਼ Google ਨੂੰ ਨਹੀਂ ਭੇਜਿਆ ਜਾਂਦਾ ਜਾਂ ਇਸ ਵੱਲੋਂ ਸਟੋਰ ਨਹੀਂ ਕੀਤਾ ਜਾਂਦਾ। ਜੇ ਤੁਸੀਂ ਆਪਣਾ ਪਾਸਫਰੇਜ਼ ਭੁੱਲ ਜਾਂਦੇ ਹੋ ਜਾਂ ਇਸ ਸੈਟਿੰਗ ਨੂੰ ਬਦਲਣਾ ਚਾਹੁੰਦੇ ਹੋ, ਤਾਂ <ph name="BEGIN_LINK" />ਆਪਣੇ ਖਾਤੇ ਵਿੱਚ Chrome ਡਾਟੇ ਨੂੰ ਮਿਟਾਓ<ph name="END_LINK" />।</translation>
<translation id="8370517070665726704">Copyright <ph name="YEAR" /> Google LLC. ਸਾਰੇ ਹੱਕ ਰਾਖਵੇਂ ਹਨ।</translation>
<translation id="8371138994040262994">Chrome ਵਿੱਚ ਸੈਟਿੰਗਾਂ ਨੂੰ ਖੋਲ੍ਹਦਾ ਹੈ।</translation>
<translation id="8387459386171870978">Chrome ਵਰਤਣਾ ਜਾਰੀ ਰੱਖੋ</translation>
<translation id="8392023217086447677">Chrome ਇਨਕੋਗਨਿਟੋ ਵਿੱਚ ਖੋਲ੍ਹਿਆ ਗਿਆ</translation>
<translation id="840168496893712993">ਕੁਝ ਐਡ-ਆਨ ਨਾਲ Chrome ਕ੍ਰੈਸ਼ ਹੋ ਜਾਂਦਾ ਹੈ। ਕਿਰਪਾ ਕਰਕੇ ਉਨ੍ਹਾਂ ਨੂੰ ਅਣਸਥਾਪਤ ਕਰਕੇ ਦੇਖੋ:</translation>
<translation id="8413500425974960807">Chrome ਨੁਕਤਾ: Chrome ਨੂੰ ਡੌਕ 'ਤੇ ਲਿਜਾਓ</translation>
<translation id="8413795581997394485">ਉਨ੍ਹਾਂ ਸਾਈਟਾਂ, ਡਾਊਨਲੋਡਾਂ ਅਤੇ ਐਕਸਟੈਂਸ਼ਨਾਂ ਤੋਂ ਸੁਰੱਖਿਅਤ ਰੱਖਦਾ ਹੈ ਜਿਨ੍ਹਾਂ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਜਦੋਂ ਤੁਸੀਂ ਕਿਸੇ ਸਾਈਟ 'ਤੇ ਜਾਂਦੇ ਹੋ, Chrome ਤੁਹਾਡੇ IP ਪਤੇ ਨੂੰ ਲੁਕਾਉਣ ਵਾਲੇ ਪਰਦੇਦਾਰੀ ਸਰਵਰ ਰਾਹੀਂ Google ਨੂੰ URL ਦਾ ਭਰਮਾਊ ਹਿੱਸਾ ਭੇਜਦਾ ਹੈ। ਜੇ ਸਾਈਟ 'ਤੇ ਕੁਝ ਸ਼ੱਕੀ ਸਮੱਗਰੀ ਮਿਲਦੀ ਹੈ, ਤਾਂ ਪੂਰੇ URL ਅਤੇ ਪੰਨੇ ਦੀ ਥੋੜ੍ਹੀ ਸਮੱਗਰੀ ਨੂੰ ਵੀ ਭੇਜਿਆ ਜਾਂਦਾ ਹੈ।</translation>
<translation id="8447479329557998927">Chrome ਤੁਹਾਨੂੰ Maps ਦੇ ਲਿੰਕਾਂ 'ਤੇ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ</translation>
<translation id="84594714173170813">ਆਪਣੇ Google ਖਾਤੇ ਵਿੱਚ Chrome ਡਾਟਾ ਵਰਤਣਾ ਜਾਰੀ ਰੱਖੋ</translation>
<translation id="8491300088149538575"><ph name="EMAIL" /> ਵਜੋਂ ਸਾਈਨ-ਇਨ ਕੀਤਾ ਗਿਆ।

ਤੁਹਾਡਾ ਡਾਟਾ ਤੁਹਾਡੇ ਪਾਸਫਰੇਜ਼ ਨਾਲ <ph name="TIME" /> ਨੂੰ ਇਨਕ੍ਰਿਪਟ ਕੀਤਾ ਗਿਆ ਸੀ। ਆਪਣੇ Google ਖਾਤੇ ਵਿੱਚ Chrome ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ ਇਸਨੂੰ ਦਾਖਲ ਕਰੋ।</translation>
<translation id="8540666473246803645">Google Chrome</translation>
<translation id="8544583291890527417">Chrome ਵੱਲੋਂ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ।</translation>
<translation id="855027533751209304">Chrome ਨੁਕਤਾ: ਜੋ ਵੀ ਤੁਹਾਨੂੰ ਦਿਖਾਈ ਦਿੰਦਾ ਹੈ ਉਸਨੂੰ ਖੋਜੋ</translation>
<translation id="8558480467877843976">ਤੁਸੀਂ ਹੁਣ ਤੁਹਾਡੇ ਵੱਲੋਂ ਸੁਨੇਹਿਆਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿਚਲੇ ਲਿੰਕਾਂ ਨੂੰ ਬ੍ਰਾਊਜ਼ ਕਰ ਕੇ ਜਾਂ ਉਨ੍ਹਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chrome ਦੀ ਵਰਤੋਂ ਕਰ ਸਕਦੇ ਹੋ।</translation>
<translation id="8603022514504485810">Google Password Manager ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ ਜਾਂ <ph name="BEGIN_LINK" />ਆਪਣੇ Google ਖਾਤੇ ਵਿੱਚ ਪਾਸਵਰਡਾਂ ਦੀ ਜਾਂਚ ਕਰੋ।<ph name="END_LINK" /></translation>
<translation id="8610372330814566250">Chromium ਵਿੱਚ Safari ਦੇ ਪਾਸਵਰਡਾਂ, ਇਤਿਹਾਸ, ਬੁੱਕਮਾਰਕਾਂ ਅਤੇ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਦੀ ਵਰਤੋਂ ਕਰੋ</translation>
<translation id="8630122478628016441">"Chrome ਨੂੰ ਬੰਦ ਕਰਨ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ" ਨੂੰ ਚਾਲੂ ਕਰੋ।</translation>
<translation id="8673726683583791503">Google Lens ਦੀ ਮਦਦ ਨਾਲ ਖਰੀਦਦਾਰੀ ਕਰੋ</translation>
<translation id="8765470054473112089">ਤੁਹਾਡੇ ਵੱਲੋਂ ਪਤਾ ਬਾਰ ਜਾਂ ਖੋਜ ਬਾਕਸ ਵਿੱਚ ਟਾਈਪ ਕਰਨ ਵੇਲੇ, Chrome ਉਸਨੂੰ ਤੁਹਾਡੇ ਪੂਰਵ-ਨਿਰਧਾਰਿਤ ਖੋਜ ਇੰਜਣ ਵਿੱਚ ਭੇਜਦਾ ਹੈ, ਤਾਂ ਜੋ ਬਿਹਤਰ ਸੁਝਾਅ ਪ੍ਰਾਪਤ ਕੀਤੇ ਜਾ ਸਕਣ। ਇਹ ਇਨਕੋਗਨਿਟੋ ਵਿੱਚ ਬੰਦ ਹੈ।</translation>
<translation id="8772179140489533211">Chrome ਵਿੱਚ ਸਾਈਨ-ਇਨ ਕਰਨ ਲਈ ਪ੍ਰੋਂਪਟਾਂ ਨੂੰ ਦਿਖਾਉਂਦਾ ਹੈ।</translation>
<translation id="8788269841521769222">ਤੁਹਾਨੂੰ ਇਸ ਪਾਸਵਰਡ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸਨੂੰ <ph name="EMAIL" /> ਦੇ Google ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="8796490717897731471"><ph name="EMAIL" />. Chrome ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।</translation>
<translation id="880967149107462122">Chrome ਸੈਟਿੰਗਾਂ 'ਤੇ ਜਾਓ</translation>
<translation id="8840947648682778034">iPhone ਅਤੇ iPad ਲਈ Chrome ਥੀਮ</translation>
<translation id="8842132678697187091">ਤੁਸੀਂ ਇੱਥੇ Google Lens ਖੋਲ੍ਹ ਸਕਦੇ ਹੋ।</translation>
<translation id="8850736900032787670">ਆਪਣੀਆਂ ਦਿਲਚਸਪੀਆਂ ਦੇ ਆਧਾਰ 'ਤੇ ਵਿਅਕਤੀਗਤ ਸਮੱਗਰੀ ਪ੍ਰਾਪਤ ਕਰਨ ਲਈ, Chrome ਵਿੱਚ ਸਾਈਨ-ਇਨ ਕਰੋ।</translation>
<translation id="8855781063981781621">Chrome ਵਿੱਚ ਲਾਕਡਾਊਨ ਮੋਡ ਨੂੰ ਬੰਦ ਕਰਨ ਲਈ, ਆਪਣੇ iPad 'ਤੇ ਇਸਨੂੰ ਬੰਦ ਕਰੋ।</translation>
<translation id="8857676124663337448">Google Password Manager ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ।</translation>
<translation id="8865415417596392024">ਤੁਹਾਡੇ ਖਾਤੇ ਵਿਚਲਾ Chrome ਡਾਟਾ</translation>
<translation id="8874688701962049679">Chrome ਦਾ ਵੱਧ ਤੋਂ ਵੱਧ ਲਾਹਾ ਸੰਬੰਧੀ ਨੁਕਤੇ।</translation>
<translation id="8897749957032330183">ਪਾਸਵਰਡ ਇਸ ਡੀਵਾਈਸ ਦੇ Google Password Manager ਵਿੱਚ ਰੱਖਿਅਤ ਕੀਤੇ ਗਏ ਹਨ।</translation>
<translation id="898288749595466683">URL ਕਾਪੀ ਕਰਨਾ ਬੰਦ ਕਰੋ। ਪੰਨਿਆਂ ਨੂੰ ਸਿੱਧਾ ਲੋਡ ਕਰਨ ਲਈ Chrome ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ।</translation>
<translation id="9004772704776174843">Chrome ਸਾਈਨ-ਆਊਟ ਹੋ ਗਿਆ ਹੈ</translation>
<translation id="9068336935206019333">Chrome ਇਨਕੋਗਨਿਟੋ ਵਿੱਚ ਖੋਲ੍ਹੋ</translation>
<translation id="9082304295862405388">Gemini ਤੁਹਾਡੇ ਸਟੀਕ ਟਿਕਾਣੇ ਨੂੰ ਵਰਤ ਸਕਦਾ ਹੈ, ਜੋ ਤੁਹਾਡੇ ਵੱਲੋਂ Chrome ਨੂੰ ਪਹਿਲਾਂ ਤੋਂ ਦਿੱਤੀ ਗਈ ਇਜਾਜ਼ਤ 'ਤੇ ਨਿਰਭਰ ਕਰਦਾ ਹੈ</translation>
<translation id="909127538042363610">Chrome ਦੀ ਸਭ ਤੋਂ ਮਜਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="9113725809421872108">ਇਸ ਪਾਸਵਰਡ ਨੂੰ ਰੱਖਿਅਤ ਕਰਨ ਅਤੇ ਆਪਣੇ ਸਾਰੇ ਡੀਵਾਈਸਾਂ 'ਤੇ Chrome ਡਾਟਾ ਪ੍ਰਾਪਤ ਕਰਨ ਲਈ ਆਪਣੀ ਪਛਾਣ ਦੀ ਪੁਸ਼ਟੀ ਕਰੋ</translation>
<translation id="9122931302567044771">ਇਸਦਾ ਮਤਲਬ ਹੈ ਕਿ Chrome ਹਰ ਵਾਰ ਡੈਸਕਟਾਪ ਸਾਈਟ ਲਈ ਬੇਨਤੀ ਕਰੇਗਾ।</translation>
<translation id="9176561303811134420">Chrome ਵਿੱਚ ਭੁਗਤਾਨ ਵਿਧੀਆਂ ਦਾ ਪ੍ਰਬੰਧਨ ਕਰੋ</translation>
<translation id="9181628561061032322">Chrome ਹਾਲੀਆ ਟੈਬਾਂ ਖੋਲ੍ਹਦਾ ਹੈ।</translation>
<translation id="924447568950697217">Chrome ਨੂੰ ਆਪਣਾ ਪੂਰਵ-ਨਿਰਧਾਰਤ ਬ੍ਰਾਊਜ਼ਰ ਬਣਾਓ</translation>
<translation id="948597495737267756">ਇਸ ਨਾਲ ਤੁਹਾਡਾ Chrome ਇਤਿਹਾਸ ਪੰਨਾ ਖੁੱਲ੍ਹਦਾ ਹੈ।</translation>
<translation id="954347330803595209">Chrome 'ਤੇ ਆਪਣੇ ਪਾਸਵਰਡ, ਇਤਿਹਾਸ, ਬੁੱਕਮਾਰਕ ਅਤੇ ਕ੍ਰੈਡਿਟ ਕਾਰਡ ਵਰਤਣ ਲਈ ਆਪਣਾ ਡਾਟਾ ਆਯਾਤ ਕਰੋ</translation>
<translation id="97300214378190234">ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chrome ਦੀ ਵਰਤੋਂ ਕਰੋ।</translation>
<translation id="997929539742564806">Chrome ਤੋਂ ਆਪਣੇ ਪਾਸਵਰਡਾਂ ਅਤੇ ਪਾਸਕੀਆਂ ਨੂੰ ਆਟੋਫਿਲ ਕਰਨ ਦੀ ਸੁਵਿਧਾ ਨੂੰ ਚਾਲੂ ਕਰ ਕੇ ਐਪਾਂ ਅਤੇ ਸਾਈਟਾਂ ਵਿੱਚ ਤੇਜ਼ੀ ਨਾਲ ਸਾਈਨ-ਇਨ ਕਰੋ</translation>
<translation id="998677222109959694">Chrome ਸੈਟਿੰਗਾਂ ਦਾ ਪ੍ਰਬੰਧਨ ਕਰੋ</translation>
</translationbundle>