<?xml version="1.0" ?>
<!DOCTYPE translationbundle>
<translationbundle lang="pa">
<translation id="1000436330784933699">ਤੁਸੀਂ Lens ਨੂੰ ਇੱਥੇ ਖੋਲ੍ਹ ਸਕਦੇ ਹੋ।</translation>
<translation id="1005291068154454184">Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨ ਦੇ ਤਰੀਕੇ ਸੰਬੰਧੀ ਪੂਰੀ ਸਕ੍ਰੀਨ ਵੀਡੀਓ</translation>
<translation id="1042296835509784301">Chromium ਵਿੱਚ Password Manager ਨੂੰ ਖੋਲ੍ਹਦਾ ਹੈ।</translation>
<translation id="1047130070405668746">Chromium ਚੁਣੋ</translation>
<translation id="1091252999271033193">ਇਸਦਾ ਮਤਲਬ ਹੈ ਕਿ Chromium ਹਰ ਵਾਰ ਮੋਬਾਈਲ ਸਾਈਟ ਲਈ ਬੇਨਤੀ ਕਰੇਗਾ।</translation>
<translation id="1115463765356382667">ਹੇਠਾਂ ਸੁਝਾਈਆਂ ਗਈਆਂ ਇਨ੍ਹਾਂ ਕਾਰਵਾਈਆਂ ਨੂੰ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪੂਰਾ ਕਰੋ।</translation>
<translation id="1185134272377778587">Chromium ਬਾਰੇ</translation>
<translation id="119044033865561140">ਆਪਣੇ iPad 'ਤੇ Chromium ਨੂੰ ਤੁਰੰਤ ਖੋਲ੍ਹੋ</translation>
<translation id="1229234641991056119">Chromium ਵਿੱਚ Safari ਦੇ ਪਾਸਵਰਡਾਂ, ਇਤਿਹਾਸ, ਬੁੱਕਮਾਰਕਾਂ ਅਤੇ ਕ੍ਰੈਡਿਟ ਕਾਰਡਾਂ ਦੀ ਜਾਣਕਾਰੀ ਦੀ ਵਰਤੋਂ ਕਰੋ</translation>
<translation id="1257458525759135959">ਚਿੱਤਰਾਂ ਨੂੰ ਰੱਖਿਅਤ ਕਰਨ ਲਈ, Chromium ਨੂੰ ਤੁਹਾਡੀਆਂ ਫ਼ੋਟੋਆਂ ਸ਼ਾਮਲ ਕਰਨ ਦੇਣ ਲਈ ਸੈਟਿੰਗਾਂ 'ਤੇ ਟੈਪ ਕਰੋ</translation>
<translation id="1260702988262336471">Chromium ਮੀਨੂ ਖੋਲ੍ਹੋ</translation>
<translation id="12739128458173458">ਇਸ ਟੈਬ ਨੂੰ ਕਿਸੇ ਹੋਰ ਡੀਵਾਈਸ 'ਤੇ ਭੇਜਣ ਲਈ ਦੋਵਾਂ ਡੀਵਾਈਸਾਂ 'ਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="1279797561821266129">ਆਪਣੇ ਡੌਕ ਤੋਂ Chromium ਤੱਕ ਤੇਜ਼ੀ ਨਾਲ ਪਹੁੰਚ ਕਰੋ</translation>
<translation id="1361748954329991663">Chromium ਦਾ ਇਹ ਵਰਜਨ ਪੁਰਾਣਾ ਹੈ। ਜੇ <ph name="BEGIN_LINK" />ਐਪ ਸਟੋਰ<ph name="END_LINK" /> ਵਿੱਚ ਕੋਈ ਅੱਪਡੇਟ ਉਪਲਬਧ ਨਹੀਂ ਹੈ, ਤਾਂ ਇਹ ਸੰਭਵ ਹੈ ਕਿ ਤੁਹਾਡਾ ਡੀਵਾਈਸ ਹੁਣ Chromium ਦੇ ਨਵੇਂ ਵਰਜਨਾਂ ਦਾ ਸਮਰਥਨ ਨਹੀਂ ਕਰਦਾ ਹੈ।</translation>
<translation id="1383876407941801731">ਖੋਜੋ</translation>
<translation id="1423007117030725713">ਇੱਕ ਨਵੀਂ Chromium ਟੈਬ ਵਿੱਚ ਕੋਈ ਖੋਜ ਸ਼ੁਰੂ ਕਰੋ।</translation>
<translation id="1431818719585918472">Chromium ਨੂੰ ਤੁਹਾਡੀਆਂ ਇਨਕੋਗਨਿਟੋ ਟੈਬਾਂ ਲਾਕ ਕਰਨ ਦਿਓ।</translation>
<translation id="1451665391191990528">ਤੁਹਾਡੇ Chromium ਤੋਂ ਬਾਹਰ ਨਿਕਲਣ 'ਤੇ, ਖੁੱਲ੍ਹੀਆਂ ਇਨਕੋਗਨਿਟੋ ਟੈਬਾਂ ਨੂੰ ਲੁਕਾਓ</translation>
<translation id="146407871188825689">iPad 'ਤੇ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="1471084500615228555">Chromium ਤੋਂ ਬ੍ਰਾਊਜ਼ਿੰਗ ਡਾਟਾ ਮਿਟਾਓ</translation>
<translation id="1472013873724362412">ਤੁਹਾਡਾ ਖਾਤਾ Chromium 'ਤੇ ਕੰਮ ਨਹੀਂ ਕਰਦਾ। ਕਿਰਪਾ ਕਰਕੇ ਆਪਣੇ ਡੋਮੇਨ ਪ੍ਰਸ਼ਾਸਕ ਨੂੰ ਸੰਪਰਕ ਕਰੋ ਜਾਂ ਸਾਈਨ-ਇਨ ਲਈ ਇੱਕ ਨਿਯਮਿਤ Google ਖਾਤੇ ਦੀ ਵਰਤੋਂ ਕਰੋ।</translation>
<translation id="148576268809812097">Chromium ਵਿੱਚ ਆਪਣੇ ਪਾਸਵਰਡ ਰੱਖਿਅਤ ਕਰੋ</translation>
<translation id="1501302548410882220">Chromium ਨੂੰ ਹਰ ਥਾਂ ਵਰਤੋ</translation>
<translation id="1502360822835740515">Chromium ਨੂੰ ਆਪਣਾ ਪੂਰਵ-ਨਿਰਧਾਰਤ ਬ੍ਰਾਊਜ਼ਰ ਬਣਾਓ</translation>
<translation id="1503199973012840174">ਤੁਹਾਡੇ Chromium ਦਾ ਵਰਜਨ ਪੁਰਾਣਾ ਹੈ। ਸੁਰੱਖਿਅਤ ਰਹਿਣ ਲਈ ਇਸਨੂੰ ਅੱਪਡੇਟ ਕਰੋ।</translation>
<translation id="1515748263297244785">iPad ਲਈ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="1530961174488670696">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="1531155317299575425">Chromium ਵਿੱਚ ਸਾਈਨ-ਇਨ ਕਰਨ ਲਈ ਪ੍ਰੋਂਪਟਾਂ ਨੂੰ ਦਿਖਾਉਂਦਾ ਹੈ।</translation>
<translation id="1553657876656159572">ਤੁਹਾਡੇ ਲਈ ਬਣਾਈ ਗਈ ਇੱਕ ਵਿਉਂਤੀ ਫ਼ੀਡ। ਜਿਸ ਵਿੱਚ ਖਬਰਾਂ, ਖੇਡਾਂ ਅਤੇ ਮੌਸਮ ਸੰਬੰਧੀ ਜਾਣਕਾਰੀ ਸ਼ਾਮਲ ਹੈ।</translation>
<translation id="1561849081734670621">Chromium ਵਿੱਚ ਲਾਕਡਾਊਨ ਮੋਡ ਨੂੰ ਬੰਦ ਕਰਨ ਲਈ, ਆਪਣੇ iPhone 'ਤੇ ਇਸਨੂੰ ਬੰਦ ਕਰੋ।</translation>
<translation id="1569258826720962327">iOS 'ਤੇ Chromium ਕਾਰਵਾਈਆਂ ਦੀ ਵਰਤੋਂ ਕਰੋ</translation>
<translation id="1573441572176948907">Chromium ਨੂੰ ਆਪਣੇ ਡੌਕ 'ਤੇ ਲਿਜਾਓ</translation>
<translation id="159029779861043703">Chromium ਤੁਹਾਡੇ ਸੰਵੇਦਨਸ਼ੀਲ ਡਾਟੇ ਨੂੰ ਚਿਹਰਾ ਆਈਡੀ ਨਾਲ ਸੁਰੱਖਿਅਤ ਰੱਖਦਾ ਹੈ।</translation>
<translation id="1591119736686995611">Chromium ਟੈਬ ਗਰਿੱਡ ਖੋਲ੍ਹਦਾ ਹੈ।</translation>
<translation id="16001233025397167">ਸੁਰੱਖਿਆ ਜਾਂਚ ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਕਰਦੀ ਹੈ। Chromium ਵੱਲੋਂ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ ਪ੍ਰਾਪਤ ਕਰੋ।</translation>
<translation id="1614362805233822594">ਦਿਖਾਈਆਂ ਗਈਆਂ ਸਾਈਟਾਂ ਲਈ ਤੁਹਾਡੇ ਕੋਲ ਪਹਿਲਾਂ ਤੋਂ ਹੀ Password Manager ਵਿੱਚ ਪਾਸਵਰਡ ਜਾਂ ਪਾਸਕੀਆਂ ਹਨ। ਦਿਖਾਈ ਗਈ ਸਾਈਨ-ਇਨ ਜਾਣਕਾਰੀ ਨੂੰ ਬਰਕਰਾਰ ਰੱਖਣ ਲਈ ਕੋਈ ਖਾਤਾ ਚੁਣੋ, ਇਸ ਨਾਲ Password Manager ਵਿੱਚ ਮੌਜੂਦ ਜਾਣਕਾਰੀ ਓਵਰਰਾਈਟ ਹੋ ਜਾਵੇਗੀ।</translation>
<translation id="1617663976202781617">Chromium ਸਿੰਕ ਤੋਂ ਡਾਟਾ</translation>
<translation id="164952285225495380">ਇਸ ਪੈਕੇਜ ਨੂੰ ਪਹਿਲਾਂ ਹੀ Chromium 'ਤੇ ਟਰੈਕ ਕੀਤਾ ਜਾ ਚੁੱਕਾ ਹੈ।</translation>
<translation id="1703338211136118534">ਹੇਠਾਂ ਦਿੱਤੇ ਪਾਸਵਰਡ Password Manager ਵਿੱਚ ਆਯਾਤ ਨਹੀਂ ਕੀਤੇ ਗਏ, ਕਿਉਂਕਿ ਉਹ ਲੋੜਾਂ ਨਾਲ ਮੇਲ ਨਹੀਂ ਖਾਂਦੇ।</translation>
<translation id="1707458603865303524">ਸੁਨੇਹੇ ਜਾਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chromium ਦੀ ਵਰਤੋਂ ਕਰੋ।</translation>
<translation id="1722370509450468186">ਤੁਹਾਡੇ ਪਾਸਵਰਡ ਨੂੰ ਤੁਹਾਡੇ ਖਾਤੇ (<ph name="EMAIL" />) ਵਿੱਚ ਰੱਖਿਅਤ ਕੀਤਾ ਜਾਵੇਗਾ।</translation>
<translation id="1747088204252710672">ਤੁਹਾਡੇ ਲਈ ਬਣਾਈ ਗਈ ਇੱਕ ਵਿਉਂਤੀ ਫ਼ੀਡ</translation>
<translation id="1761196287436320018">ਤੁਸੀਂ Chromium ਦੇ <ph name="LIMIT" /> ਬੁੱਕਮਾਰਕਾਂ ਦੀ ਸੀਮਾ 'ਤੇ ਪਹੁੰਚ ਗਏ ਹੋ, ਇਸ ਲਈ ਤੁਹਾਡੇ ਕੁਝ ਬੁੱਕਮਾਰਕ ਹਾਲੇ ਤੱਕ ਤੁਹਾਡੇ Google ਖਾਤੇ ਵਿੱਚ ਰੱਖਿਅਤ ਨਹੀਂ ਕੀਤੇ ਗਏ ਹਨ।

ਜਦੋਂ ਤੱਕ ਤੁਸੀਂ ਕੁਝ ਬੁੱਕਮਾਰਕਾਂ ਨੂੰ ਮਿਟਾ ਨਹੀਂ ਦਿੰਦੇ, ਉਦੋਂ ਤੱਕ ਨਵੇਂ ਬੁੱਕਮਾਰਕਾਂ ਨੂੰ ਤੁਹਾਡੇ ਖਾਤੇ ਵਿੱਚ ਰੱਖਿਅਤ ਨਹੀਂ ਕੀਤਾ ਜਾ ਸਕਦਾ। ਜੇ ਤੁਸੀਂ ਹੁਣੇ ਸਾਈਨ-ਆਊਟ ਕਰਦੇ ਹੋ, ਤਾਂ ਅਣਰੱਖਿਅਤ ਬੁੱਕਮਾਰਕ ਮਿਟ ਜਾਣਗੇ।</translation>
<translation id="1811860791247653035">ਵਿਅਕਤੀਗਤਕਰਨ ਅਤੇ ਹੋਰ ਵਿਸ਼ੇਸ਼ਤਾਵਾਂ ਲਈ, <ph name="FEATURE_NAME_1" /> ਅਤੇ <ph name="FEATURE_NAME_2" /> ਵਿੱਚ Chromium ਸ਼ਾਮਲ ਕਰੋ</translation>
<translation id="1838412507805038478">Chromium ਨੇ ਇਹ ਪੁਸ਼ਟੀ ਕੀਤੀ ਹੈ ਕਿ ਇਸ ਵੈੱਬਸਾਈਟ ਦਾ ਪ੍ਰਮਾਣ-ਪੱਤਰ <ph name="ISSUER" /> ਨੇ ਜਾਰੀ ਕੀਤਾ ਹੈ।</translation>
<translation id="1839447949248872139">ਪੂਰਵ-ਨਿਰਧਾਰਿਤ ਤੌਰ 'ਤੇ Chromium ਵਿੱਚ ਲਿੰਕਾਂ ਨੂੰ ਖੋਲ੍ਹੋ</translation>
<translation id="1843424232666537147">Chromium ਵਿੱਚ ਅਜਿਹੀਆਂ ਵਿਸ਼ੇਸ਼ਤਾਵਾਂ ਹਨ, ਜੋ ਤੁਹਾਨੂੰ ਤੁਹਾਡਾ ਇੰਟਰਨੈੱਟ ਡਾਟਾ ਅਤੇ ਇਹ ਵਿਵਸਥਿਤ ਕਰਨ ਵਿੱਚ ਮਦਦ ਕਰਦੀਆਂ ਹਨ ਕਿ ਤੁਸੀਂ ਕਿੰਨੀ ਜਲਦੀ ਵੈੱਬ-ਪੰਨੇ ਲੋਡ ਕਰਨ ਕਰ ਸਕਦੇ ਹੋ।
<ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="1847960401032164406">Chromium ਵਿੱਚ Maps</translation>
<translation id="1867772173333403444">4. Chromium ਚੁਣੋ</translation>
<translation id="1965068424387304464">Chromium ਨੁਕਤਾ: ਪਾਸਵਰਡ ਰੱਖਿਅਤ ਕਰੋ</translation>
<translation id="1992653360331625459">ਤੁਹਾਡੇ ਕੋਲ ਪਹਿਲਾਂ ਹੀ ਆਪਣੇ Password Manager ਵਿੱਚ ਇਨ੍ਹਾਂ ਖਾਤਿਆਂ ਲਈ ਪਾਸਵਰਡ ਹਨ। ਜੇ ਤੁਸੀਂ ਹੇਠਾਂ ਦਿੱਤੇ ਪਾਸਵਰਡਾਂ ਵਿੱਚੋਂ ਕਿਸੇ ਇੱਕ ਨੂੰ ਆਯਾਤ ਕਰਨ ਲਈ ਚੁਣਦੇ ਹੋ, ਤਾਂ ਇਸਨੂੰ ਮੌਜੂਦਾ ਪਾਸਵਰਡ ਨਾਲ ਬਦਲਿਆ ਜਾਵੇਗਾ।</translation>
<translation id="2006345422933397527">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="2042889939382983733">ਆਪਣਾ Chromium ਇਤਿਹਾਸ ਦੇਖੋ</translation>
<translation id="2052320862053429062">Chromium ਨਿਯਮਿਤ ਤੌਰ 'ਤੇ ਆਨਲਾਈਨ ਪ੍ਰਕਾਸ਼ਿਤ ਕੀਤੀਆਂ ਗਈਆਂ ਸੂਚੀਆਂ ਨਾਲ ਤੁਹਾਡੇ ਪਾਸਵਰਡਾਂ ਦੀ ਜਾਂਚ ਕਰਦਾ ਹੈ। ਅਜਿਹਾ ਕਰਨ ਵੇਲੇ, ਤੁਹਾਡੇ ਪਾਸਵਰਡ ਅਤੇ ਵਰਤੋਂਕਾਰ ਨਾਮ ਇਨਕ੍ਰਿਪਟ ਕੀਤੇ ਜਾਂਦੇ ਹਨ, ਇਸ ਲਈ ਉਹ Google ਸਮੇਤ ਕਿਸੇ ਵੱਲੋਂ ਵੀ ਪੜ੍ਹੇ ਨਹੀਂ ਜਾ ਸਕਦੇ।</translation>
<translation id="2059365270911640413">Chromium ਦਾ ਸੈੱਟਅੱਪ ਪੂਰਾ ਕਰੋ</translation>
<translation id="2168108852149185974">ਕੁਝ ਐਡ-ਆਨ ਨਾਲ Chromium ਕ੍ਰੈਸ਼ ਹੋ ਜਾਂਦਾ ਹੈ। ਕਿਰਪਾ ਕਰਕੇ ਅਣਸਥਾਪਤ ਕਰੋ:</translation>
<translation id="2168593389981132306">Chromium ਨੂੰ ਬਿਹਤਰ ਬਣਾਓ</translation>
<translation id="2178608107313874732">Chromium ਇਸ ਸਮੇਂ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="2195025571279539885">ਕੀ ਤੁਸੀਂ ਚਾਹੋਗੇ ਕਿ Chromium ਅਗਲੀ ਵਾਰ ਇਸ ਸਾਈਟ ਦੇ <ph name="LANGUAGE_NAME" /> ਪੰਨਿਆਂ ਦਾ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇ?</translation>
<translation id="2200643763959651131">ਹੋਰ ਐਪਾਂ ਤੋਂ ਲਿੰਕ ਕਾਪੀ ਕਰਨਾ ਬੰਦ ਕਰਨ ਲਈ Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਓ।</translation>
<translation id="22313767259766852">ਇਹ ਪਤਾ ਫ਼ਿਲਹਾਲ Chromium 'ਤੇ ਰੱਖਿਅਤ ਹੈ। ਸਾਰੇ Google ਉਤਪਾਦਾਂ ਵਿੱਚ ਵਰਤਣ ਲਈ, ਇਸਨੂੰ ਆਪਣੇ Google ਖਾਤੇ, <ph name="USER_EMAIL" />, ਵਿੱਚ ਰੱਖਿਅਤ ਕਰੋ।</translation>
<translation id="2236584955986023187">ਇਸਦਾ ਮਤਲਬ ਹੈ ਕਿ Chromium ਹਰ ਵਾਰ ਡੈਸਕਟਾਪ ਸਾਈਟ ਲਈ ਬੇਨਤੀ ਕਰੇਗਾ।</translation>
<translation id="2245694534483711162">Gemini ਤੁਹਾਡੇ ਸਟੀਕ ਟਿਕਾਣੇ ਨੂੰ ਵਰਤ ਸਕਦਾ ਹੈ, ਜੋ ਤੁਹਾਡੇ ਵੱਲੋਂ Chromium ਨੂੰ ਪਹਿਲਾਂ ਤੋਂ ਦਿੱਤੀ ਗਈ ਇਜਾਜ਼ਤ 'ਤੇ ਨਿਰਭਰ ਕਰਦਾ ਹੈ</translation>
<translation id="2270466829363945454">ਖਰੀਦੋ</translation>
<translation id="2313870531055795960">Chromium ਵਿੱਚ ਸਟੋਰ ਕੀਤੀਆਂ ਅਸੁਰੱਖਿਅਤ ਸਾਈਟਾਂ ਦੀ ਸੂਚੀ ਦੇ ਨਾਲ URL ਦੀ ਜਾਂਚ ਕੀਤੀ ਜਾਂਦੀ ਹੈ। ਜੇ ਕੋਈ ਸਾਈਟ ਤੁਹਾਡੇ ਪਾਸਵਰਡ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਜਾਂ ਜਦੋਂ ਤੁਸੀਂ ਕੋਈ ਨੁਕਸਾਨਦੇਹ ਫ਼ਾਈਲ ਡਾਊਨਲੋਡ ਕਰਦੇ ਹੋ, ਤਾਂ Chromium ਸੁਰੱਖਿਅਤ ਬ੍ਰਾਊਜ਼ਿੰਗ ਨੂੰ ਪੰਨੇ ਦੀ ਥੋੜ੍ਹੀ ਸਮੱਗਰੀ ਸਮੇਤ URL ਵੀ ਭੇਜ ਸਕਦਾ ਹੈ।</translation>
<translation id="2314220608288760290">Chromium, YouTube ਦੇ ਇਨਕੋਗਨਿਟੋ ਲਿੰਕਾਂ ਨੂੰ ਇਨਕੋਗਨਿਟੋ ਮੋਡ ਵਿੱਚ ਸਵੈਚਲਿਤ ਤੌਰ 'ਤੇ ਖੋਲ੍ਹਦਾ ਹੈ।</translation>
<translation id="231828342043114302">ਆਪਣੀਆਂ ਦਿਲਚਸਪੀਆਂ ਦੇ ਆਧਾਰ 'ਤੇ ਵਿਅਕਤੀਗਤ ਸਮੱਗਰੀ ਪ੍ਰਾਪਤ ਕਰਨ ਲਈ, Chromium ਵਿੱਚ ਸਾਈਨ-ਇਨ ਕਰੋ।</translation>
<translation id="2334943301233020675">ਹੇਠਾਂ ਦਿੱਤੀਆਂ ਪਾਸਕੀਆਂ ਨੂੰ Password Manager ਵਿੱਚ ਆਯਾਤ ਨਹੀਂ ਕੀਤਾ ਗਿਆ, ਕਿਉਂਕਿ ਉਹ ਲੋੜਾਂ ਨਾਲ ਮੇਲ ਨਹੀਂ ਖਾਂਦੀਆਂ।</translation>
<translation id="2337722506862731008">Chromium ਸਾਂਝਾ ਕਰੋ</translation>
<translation id="2340423701577464731">Chromium ਦੀ ਪੜ੍ਹਨ-ਸੂਚੀ ਵਿੱਚ ਆਈਟਮ ਸ਼ਾਮਲ ਕਰੋ</translation>
<translation id="2374627437126809292">Chromium ਤੁਹਾਨੂੰ ਪਛਾਣੇ ਗਏ ਪਤਿਆਂ 'ਤੇ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ।</translation>
<translation id="2386292341327187942">ਖੋਜ ਵਿਜੇਟ ਬਾਕਸ ਵਿੱਚ, Chromium ਦਾਖਲ ਕਰੋ</translation>
<translation id="2389827884654658221">ਆਪਣੇ iPad ਦੀ ਹੋਮ ਸਕ੍ਰੀਨ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="2426113998523353159">ਤੁਹਾਡੀ ਸੰਸਥਾ ਲਈ Chromium ਵਰਤਣ ਵਾਸਤੇ ਤੁਹਾਨੂੰ ਸਾਈਨ-ਇਨ ਕਰਨ ਦੀ ਲੋੜ ਹੈ।</translation>
<translation id="244367646885670394">ਇਸ ਪਾਸਵਰਡ ਨੂੰ ਰੱਖਿਅਤ ਕਰਨ ਅਤੇ ਆਪਣੇ ਸਾਰੇ ਡੀਵਾਈਸਾਂ 'ਤੇ Chromium ਡਾਟਾ ਪ੍ਰਾਪਤ ਕਰਨ ਲਈ ਆਪਣੀ ਪਛਾਣ ਦੀ ਪੁਸ਼ਟੀ ਕਰੋ</translation>
<translation id="2450140762465183767">ਤੁਸੀਂ ਹੁਣ ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਕੇ ਕਿਸੇ ਵੇਲੇ ਵੀ Chromium ਵਰਤ ਸਕਦੇ ਹੋ।</translation>
<translation id="2459183986985456602">Chromium ਵਿੱਚ 'ਮੇਰੀ ਨਵੀਨਤਮ ਟੈਬ' ਖੋਲ੍ਹੋ।</translation>
<translation id="2476409803017965813">ਤੁਸੀਂ ਕਦੇ ਵੀ Chromium ਸੈਟਿੰਗਾਂ ਵਿੱਚ ਆਪਣੀਆਂ ਚੋਣਾਂ ਨੂੰ ਅੱਪਡੇਟ ਕਰ ਸਕਦੇ ਹੋ।</translation>
<translation id="2478931088402984578"><ph name="BEGIN_BOLD" />Chromium<ph name="END_BOLD" /> ਚੁਣੋ</translation>
<translation id="2485774047568879945">Chromium ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ, ਤਾਂ ਜੋ ਤੁਸੀਂ ਲਿੰਕਾਂ ਨੂੰ ਆਸਾਨੀ ਨਾਲ ਸਾਂਝਾ ਕਰ ਸਕੋ ਅਤੇ ਖੋਲ੍ਹ ਸਕੋ</translation>
<translation id="2512597191798760956">Chromium ਪ੍ਰਤੀਕ ਨੂੰ ਦਬਾਈ ਰੱਖੋ ਅਤੇ "ਹੋਮ ਸਕ੍ਰੀਨ ਦਾ ਸੰਪਾਦਨ ਕਰੋ" 'ਤੇ ਕਲਿੱਕ ਕਰੋ</translation>
<translation id="2517624234762908348">ਆਪਣੇ Chromium ਡਾਟੇ ਦਾ ਸਿੰਕ ਕਰੋ</translation>
<translation id="2592940277904433508">Chromium ਨੂੰ ਵਰਤਣਾ ਜਾਰੀ ਰੱਖੋ</translation>
<translation id="2601766165676560303">iPhone ਅਤੇ iPad ਲਈ Chromium ਥੀਮ</translation>
<translation id="2607609479243848905">ਜੇ ਤੁਸੀਂ ਆਪਣਾ ਪਾਸਫਰੇਜ਼ ਭੁੱਲ ਗਏ ਹੋ ਜਾਂ ਇਸ ਸੈਟਿੰਗ ਨੂੰ ਬਦਲਣਾ ਚਾਹੁੰਦੇ ਹੋ, ਤਾਂ <ph name="BEGIN_LINK" />ਆਪਣੇ ਖਾਤੇ ਵਿੱਚ Chromium ਡਾਟੇ ਨੂੰ ਮਿਟਾਓ<ph name="END_LINK" />।</translation>
<translation id="2640367368802736659">Chromium ਨੁਕਤਾ: ਜੋ ਵੀ ਤੁਹਾਨੂੰ ਦਿਖਾਈ ਦਿੰਦਾ ਹੈ, ਉਸਨੂੰ Google Lens ਨਾਲ ਖੋਜੋ</translation>
<translation id="2650312721222849884">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਿੰਕ ਚਾਲੂ ਕਰੋ</translation>
<translation id="2684230048001240293">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੀਆਂ ਟੈਬਾਂ, ਪਾਸਵਰਡਾਂ ਅਤੇ ਭੁਗਤਾਨ ਜਾਣਕਾਰੀ ਦਾ ਸਿੰਕ ਕਰਨ ਲਈ Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="2730884209570016437">ਤੁਹਾਡੇ ਕੈਮਰੇ ਦੀ ਕਿਸੇ ਹੋਰ ਐਪਲੀਕੇਸ਼ਨ ਵੱਲੋਂ ਵਰਤੋਂ ਕੀਤੇ ਜਾਣ ਕਾਰਨ Chromium ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="2798503587425057129">Chromium ਦੀ ਪੜ੍ਹਨ-ਸੂਚੀ ਨੂੰ ਖੋਲ੍ਹਦਾ ਹੈ।</translation>
<translation id="28276745681323897">ਤੁਹਾਡੇ Google ਖਾਤੇ ਵਿੱਚ <ph name="BEGIN_LINK" />ਕਿਹੜਾ Chromium ਡਾਟਾ ਰੱਖਿਅਤ ਕੀਤਾ ਜਾਂਦਾ ਹੈ, ਤੁਸੀਂ ਇਸਦਾ ਪ੍ਰਬੰਧਨ ਕਰ ਸਕਦੇ ਹੋ<ph name="END_LINK" />।

ਤੁਹਾਡੇ Chromium ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਾਟੇ ਦੀ ਵਰਤੋਂ ਕਰਨ ਵਾਲੀਆਂ ਹੋਰ ਸੈਟਿੰਗਾਂ ਵਾਸਤੇ, <ph name="BEGIN_LINK" />Google ਸੇਵਾਵਾਂ<ph name="END_LINK" /> 'ਤੇ ਜਾਓ।</translation>
<translation id="2832168932648876507">Chromium ਵਿੱਚ ਅਵਾਜ਼ ਨਾਲ ਖੋਜੋ।</translation>
<translation id="2843571538056574338">ਆਟੋਫਿਲ ਲਈ Chromium ਵਰਤੋ</translation>
<translation id="2844923129028437362">ਕਾਪੀ ਕਰਨ ਤੋਂ ਬਚੋ। Chromium ਨੂੰ ਆਪਣੇ ਪੂਰਵ-ਨਿਰਧਾਰਿਤ iOS ਬ੍ਰਾਊਜ਼ਰ ਵਜੋਂ ਸੈੱਟ ਕਰੋ।</translation>
<translation id="2918709798697875261">ਤੁਹਾਡੀ ਸੰਸਥਾ ਲਈ ਤੁਹਾਨੂੰ Chromium ਤੋਂ ਸਾਈਨ-ਆਊਟ ਰਹਿਣ ਦੀ ਲੋੜ ਹੈ।</translation>
<translation id="2942241131342758843">ਲਿੰਕਾਂ ਨੂੰ ਖੋਲ੍ਹਣ, ਵਿਜੇਟਾਂ ਤੋਂ ਖੋਜ ਕਰਨ ਅਤੇ ਹੋਰ ਐਪਾਂ ਵਿੱਚ ਆਟੋਫਿਲ ਪਾਸਵਰਡਾਂ ਲਈ ਪੂਰਵ-ਨਿਰਧਾਰਿਤ ਤੌਰ 'ਤੇ Chromium ਦੀ ਵਰਤੋਂ ਕਰੋ</translation>
<translation id="2977470724722393594">Chromium ਅੱਪ ਟੂ ਡੇਟ ਹੈ</translation>
<translation id="3044857325852340337">Chromium ਡਾਟਾ ਮਿਟਾਇਆ ਗਿਆ</translation>
<translation id="3054480780637153380">iOS 'ਤੇ Chromium Settings ਖੋਲ੍ਹੋ, ਫਿਰ "Default Browser App" 'ਤੇ ਟੈਪ ਕਰੋ ਅਤੇ Chromium ਚੁਣੋ।</translation>
<translation id="3072591112723064972">ਲਿੰਕਾਂ ਨੂੰ ਇੱਥੇ ਤੁਰੰਤ ਲਾਂਚ ਕਰਨ ਲਈ Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਓ।</translation>
<translation id="3115956258722352278">ਕੀ Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਉਣਾ ਹੈ?</translation>
<translation id="3180939591219927904">"Chromium ਬੰਦ ਕਰਨ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ" ਨੂੰ ਚਾਲੂ ਕਰੋ</translation>
<translation id="327628223428512207">ਇਸ ਪਾਸਵਰਡ ਨੂੰ ਰੱਖਿਅਤ ਕਰਨ ਅਤੇ ਆਪਣੇ ਸਾਰੇ ਡੀਵਾਈਸਾਂ 'ਤੇ Chromium ਡਾਟਾ ਪ੍ਰਾਪਤ ਕਰਨ ਲਈ ਪਾਸਫਰੇਜ਼ ਦਾਖਲ ਕਰੋ</translation>
<translation id="328933489847748230">{count,plural, =1{ਹੁਣ 1 Chromium ਵਿੰਡੋ ਦਿਖਾਈ ਜਾ ਰਹੀ ਹੈ}one{ਹੁਣ {count} Chromium ਵਿੰਡੋ ਦਿਖਾਈ ਜਾ ਰਹੀ ਹੈ}other{ਹੁਣ {count} Chromium ਵਿੰਡੋਆਂ ਦਿਖਾਈਆਂ ਜਾ ਰਹੀਆਂ ਹਨ}}</translation>
<translation id="3344973607274501920">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰਕੇ ਦੇਖੋ।</translation>
<translation id="3366305173356742781">ਤੁਹਾਡੇ ਖਾਤੇ ਵਿੱਚ Chromium ਡਾਟਾ</translation>
<translation id="3387107508582892610">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਵਿੱਚ ਇਤਿਹਾਸ ਅਤੇ ਆਟੋਫਿਲ ਸ਼ਾਮਲ ਹੋ ਸਕਦਾ ਹੈ।}}</translation>
<translation id="3410395242749598859">ਤੁਹਾਡੇ ਕੁਝ Chromium ਡਾਟੇ ਨੂੰ ਹਾਲੇ <ph name="EMAIL" /> ਵਿੱਚ ਰੱਖਿਅਤ ਨਹੀਂ ਕੀਤਾ ਗਿਆ ਹੈ।
ਖਾਤੇ ਸਵਿੱਚ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਦੀ ਉਡੀਕ ਕਰ ਕੇ ਦੇਖੋ। ਜੇ ਤੁਸੀਂ ਹੁਣੇ ਖਾਤੇ ਸਵਿੱਚ ਕਰਦੇ ਹੋ, ਤਾਂ ਇਸ ਡਾਟੇ ਨੂੰ ਮਿਟਾ ਦਿੱਤਾ ਜਾਵੇਗਾ।</translation>
<translation id="3440830787838130530">Google Password Manager ਵਿੱਚ ਆਪਣੇ ਪਰਿਵਾਰ ਗਰੁੱਪ ਨਾਲ ਪਾਸਵਰਡ ਦੀ ਕਾਪੀ ਨੂੰ ਆਸਾਨੀ ਅਤੇ ਸੁਰੱਖਿਅਤ ਢੰਗ ਨਾਲ ਸਾਂਝਾ ਕਰੋ</translation>
<translation id="3445351634096573377">ਸੁਨੇਹਿਆਂ ਅਤੇ ਦਸਤਾਵੇਜ਼ਾਂ ਦੇ ਲਿੰਕਾਂ ਨੂੰ ਸਿੱਧਾ Chromium ਵਿੱਚ ਖੋਲ੍ਹੋ।</translation>
<translation id="3472200483164753384">Chromium Canary 'ਤੇ ਸਮਰਥਿਤ ਨਹੀਂ</translation>
<translation id="347967311580159871">ਤੁਹਾਡੇ Chromium ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਡਾਟੇ ਦੀ ਵਰਤੋਂ ਕਰਨ ਵਾਲੀਆਂ ਹੋਰ ਸੈਟਿੰਗਾਂ ਲਈ, <ph name="BEGIN_LINK" />Google ਸੇਵਾਵਾਂ<ph name="END_LINK" /> 'ਤੇ ਜਾਓ।</translation>
<translation id="3512168799938877162">ਤੁਹਾਡਾ ਪਾਸਵਰਡ ਸਾਂਝਾ ਨਹੀਂ ਕੀਤਾ ਗਿਆ ਸੀ। ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰੋ ਅਤੇ ਪੱਕਾ ਕਰੋ ਕਿ ਤੁਸੀਂ Chromium ਵਿੱਚ ਸਾਈਨ-ਇਨ ਕੀਤਾ ਹੋਇਆ ਹੈ। ਫਿਰ, ਦੁਬਾਰਾ ਕੋਸ਼ਿਸ਼ ਕਰੋ।</translation>
<translation id="3529798650269984835">"Chromium ਨੂੰ ਬੰਦ ਕਰਨ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ" ਨੂੰ ਚਾਲੂ ਕਰੋ।</translation>
<translation id="3541247799006476453">ਆਟੋਫਿਲ ਲਈ Chromium ਨਾਲ ਆਪਣੇ ਪਾਸਵਰਡ ਅਤੇ ਪਾਸਕੀਆਂ ਤੱਕ ਆਸਾਨੀ ਨਾਲ ਪਹੁੰਚ ਪ੍ਰਾਪਤ ਕਰੋ</translation>
<translation id="3567399274263440288">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ, ਆਪਣੇ Google ਖਾਤੇ ਨਾਲ Chromium ਵਿੱਚ ਸਾਈਨ-ਇਨ ਕਰੋ।</translation>
<translation id="3581385059720151202">Chromium ਵਿੱਚ ਦ੍ਰਿਸ਼ਾਂ ਨੂੰ ਖੋਜੋ</translation>
<translation id="3582640969619785896">Chromium ਤੁਹਾਡੇ ਪਾਸਵਰਡ ਨੂੰ ਰੱਖਿਅਤ ਕਰਨ ਦੀ ਪੇਸ਼ਕਸ਼ ਕਰੇਗਾ</translation>
<translation id="3594315078412605236">Chromium ਵਿੱਚ ਭੁਗਤਾਨ ਵਿਧੀਆਂ ਦਾ ਪ੍ਰਬੰਧਨ ਕਰੋ</translation>
<translation id="3600428265489994557">Chromium ਵਿੱਚ ਸਾਈਨ-ਇਨ ਕਰੋ</translation>
<translation id="3617143087229977194">iOS ਵਿੱਚ ਪੂਰਵ-ਨਿਰਧਾਰਿਤ ਐਪ ਸੈਟਿੰਗਾਂ ਖੋਲ੍ਹੋ, ਫਿਰ "ਬ੍ਰਾਊਜ਼ਰ ਐਪ" 'ਤੇ ਟੈਪ ਕਰੋ ਅਤੇ Chromium ਚੁਣੋ।</translation>
<translation id="3634039384458740619">Chromium ਸੈਟਿੰਗਾਂ ਖੋਲ੍ਹੋ</translation>
<translation id="3639997914391704523">ਤੁਹਾਡੇ ਵੱਲੋਂ ਆਪਣੇ Google ਖਾਤੇ ਵਿੱਚ ਸਾਈਨ-ਇਨ ਕਰਨ 'ਤੇ Chromium ਤੁਹਾਡੇ ਪਾਸਵਰਡਾਂ ਦੀ ਜਾਂਚ ਕਰ ਸਕਦਾ ਹੈ।</translation>
<translation id="372658070733623520">ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ, ਆਪਣੀ ਪਛਾਣ ਦੀ ਪੁਸ਼ਟੀ ਕਰੋ।</translation>
<translation id="3728124580182886854">ਵਿਅਕਤੀਗਤਕਰਨ ਅਤੇ ਹੋਰ ਉਦੇਸ਼ਾਂ ਲਈ Chromium ਅਤੇ ਹੋਰ Google ਸੇਵਾਵਾਂ ਨੂੰ ਲਿੰਕ ਕਰੋ</translation>
<translation id="377649297473651452">Chromium ਆਟੋਫਿਲ ਦਾ ਵਿਸਤ੍ਰਿਤ ਦ੍ਰਿਸ਼</translation>
<translation id="3780779443901618967">ਇਹ ਸੁਵਿਧਾ ਮਿਆਰੀ ਸੁਰੱਖਿਆ ਨਾਲੋਂ ਜ਼ਿਆਦਾ ਡਾਟੇ ਦਾ ਵਿਸ਼ਲੇਸ਼ਣ ਕਰ ਕੇ ਤੁਹਾਨੂੰ ਅਜਿਹੀਆਂ ਖਤਰਨਾਕ ਸਾਈਟਾਂ ਬਾਰੇ ਚਿਤਾਵਨੀ ਦਿੰਦੀ ਹੈ ਜਿਨ੍ਹਾਂ ਬਾਰੇ Google ਨੂੰ ਪਹਿਲਾਂ ਨਹੀਂ ਪਤਾ ਸੀ। ਤੁਸੀਂ Chromium ਚਿਤਾਵਨੀਆਂ ਨੂੰ ਛੱਡਣ ਦੀ ਚੋਣ ਕਰ ਸਕਦੇ ਹੋ।</translation>
<translation id="3805899903892079518">Chromium ਦੀ ਤੁਹਾਡੀਆਂ ਫ਼ੋਟੋਆਂ ਜਾਂ ਵੀਡੀਓ ਤੱਕ ਪਹੁੰਚ ਨਹੀਂ ਹੈ। iOS ਸੈਟਿੰਗਾਂ &gt; ਪਰਦੇਦਾਰੀ &gt; ਫ਼ੋਟੋਆਂ ਵਿੱਚ ਪਹੁੰਚ ਨੂੰ ਚਾਲੂ ਕਰੋ।</translation>
<translation id="3809591243528646631">ਬੱਚੇ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਲਈ, ਤੁਸੀਂ ਜਾਂ ਤਾਂ ਉਸ Google ਖਾਤੇ ਦੀ ਵਰਤੋਂ ਕਰ ਸਕਦੇ ਹੋ, ਜਿਸਦਾ ਸੈੱਟਅੱਪ ਬੱਚੇ ਲਈ ਕੀਤਾ ਗਿਆ ਹੈ ਜਾਂ ਬਿਨਾਂ ਕਿਸੇ ਖਾਤੇ ਦੇ ਵੀ Chromium ਦੀ ਵਰਤੋਂ ਕਰ ਸਕਦੇ ਹੋ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="3816686541346279443">Chromium ਤੁਹਾਡੇ ਪਾਸਵਰਡ ਨੂੰ ਰੱਖਿਅਤ ਕਰਨ ਦੀ ਪੇਸ਼ਕਸ਼ ਕਰੇਗਾ।</translation>
<translation id="3827545470516145620">ਤੁਸੀਂ ਇਸ ਡੀਵਾਈਸ 'ਤੇ ਮਿਆਰੀ ਸੁਰੱਖਿਆ ਪ੍ਰਾਪਤ ਕਰ ਰਹੇ ਹੋ</translation>
<translation id="3833326979834193417">Chromium ਤੁਹਾਨੂੰ ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰੱਖਣ ਲਈ ਸਵੈਚਲਿਤ ਤੌਰ 'ਤੇ ਰੋਜ਼ਾਨਾ 'ਸੁਰੱਖਿਆ ਜਾਂਚ' ਵਿਸ਼ੇਸ਼ਤਾ ਨੂੰ ਚਲਾਉਂਦਾ ਹੈ। ਤੁਸੀਂ ਸੈਟਿੰਗਾਂ ਵਿੱਚ ਜਾ ਕੇ ਸੁਰੱਖਿਆ ਜਾਂਚ ਬਾਰੇ ਹੋਰ ਜਾਣਕਾਰੀ ਲੱਭ ਸਕਦੇ ਹੋ।</translation>
<translation id="3837584850181228767">Chromium ਨੁਕਤਾ: ਵਿਸਤ੍ਰਿਤ ਸੁਰੱਖਿਅਤ ਬ੍ਰਾਊਜ਼ਿੰਗ</translation>
<translation id="3845223911364528001">ਆਪਣੀ ਫ਼ਾਈਲ ਅੱਪਲੋਡ ਕਰਨ ਲਈ Chromium 'ਤੇ ਵਾਪਸ ਜਾਓ</translation>
<translation id="3855938650519180865">Chromium ਵਿੱਚ ਨਵਾਂ ਕੀ ਹੈ</translation>
<translation id="3886689467633467988">ਆਪਣੇ ਸਾਰੇ ਡੀਵਾਈਸਾਂ 'ਤੇ ਆਪਣੇ ਬੁੱਕਮਾਰਕ ਅਤੇ ਹੋਰ ਬਹੁਤ ਕੁਝ ਪ੍ਰਾਪਤ ਕਰਨ ਲਈ ਇਸ ਸਾਈਟ ਅਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="3949514465204582407">Chromium ਸੰਬੰਧੀ ਨੁਕਤਾ: ਕਿਸੇ ਵੀ ਐਪ ਵਿੱਚ ਆਪਣੇ ਪਾਸਵਰਡ ਪ੍ਰਾਪਤ ਕਰੋ</translation>
<translation id="4005283307739974863">ਇਸ ਨਾਲ Chromium ਵਿੱਚ ਸੁਰੱਖਿਆ ਜਾਂਚ ਖੁੱਲ੍ਹਦੀ ਅਤੇ ਚੱਲਦੀ ਹੈ।</translation>
<translation id="4043291146360695975">ਪਾਸਵਰਡ ਸਿਰਫ਼ ਇਸ ਡੀਵਾਈਸ 'ਤੇ ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤੇ ਗਏ ਹਨ।</translation>
<translation id="4046625794029820944">URL ਕਾਪੀ ਕਰਨਾ ਬੰਦ ਕਰੋ। ਪੰਨਿਆਂ ਨੂੰ ਸਿੱਧਾ ਲੋਡ ਕਰਨ ਲਈ Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ।</translation>
<translation id="4066426933127344530">Chromium ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="4087314024407094071">Chromium ਵਿੱਚ ਸੈਟਿੰਗਾਂ ਨੂੰ ਖੋਲ੍ਹਦਾ ਹੈ।</translation>
<translation id="4099085513035183040">Chromium ਬੀਟਾ 'ਤੇ ਸਮਰਥਿਤ ਨਹੀਂ</translation>
<translation id="4106512142782407609"><ph name="EMAIL" /> ਵਜੋਂ ਸਾਈਨ-ਇਨ ਕੀਤਾ ਗਿਆ।

ਤੁਹਾਡਾ ਡਾਟਾ ਤੁਹਾਡੇ ਪਾਸਫਰੇਜ਼ ਨਾਲ ਇਨਕ੍ਰਿਪਟ ਕੀਤਾ ਗਿਆ ਹੈ। ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ ਇਸਨੂੰ ਦਾਖਲ ਕਰੋ।</translation>
<translation id="4118287192800900567">Chromium ਨੁਕਤਾ: Chromium ਵਿੱਚ ਸਾਈਨ-ਇਨ ਕਰੋ</translation>
<translation id="4195557071150719219">Chromium ਹਾਲੀਆ ਟੈਬਾਂ ਦੇਖੋ</translation>
<translation id="420541179527342563">Chromium ਵਿੱਚ ਲਾਕਡਾਊਨ ਮੋਡ ਨੂੰ ਬੰਦ ਕਰਨ ਲਈ, ਆਪਣੇ iPad 'ਤੇ ਇਸਨੂੰ ਬੰਦ ਕਰੋ।</translation>
<translation id="4272892696084633551">Chromium ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ</translation>
<translation id="4302397443352897529">Chromium ਸੈਟਿੰਗਾਂ</translation>
<translation id="4304713468139749426">ਪਾਸਵਰਡ ਪ੍ਰਬੰਧਕ</translation>
<translation id="4408912345039114853">Chromium ਸੁਰੱਖਿਆ ਜਾਂਚ ਚਲਾਓ</translation>
<translation id="4432744876818348753">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਸਾਈਨ-ਇਨ ਕਰੋ।</translation>
<translation id="4445228361214254027">ਤੁਹਾਡੀ ਸੰਸਥਾ ਨੇ ਤੁਹਾਡੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਦੀ ਯੋਗਤਾ ਨੂੰ ਬੰਦ ਕਰ ਦਿੱਤਾ। ਨਵੇਂ ਬੁੱਕਮਾਰਕਾਂ, ਪਾਸਵਰਡਾਂ ਅਤੇ ਹੋਰ ਬਹੁਤ ਕੁਝ ਨੂੰ ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਜਾਵੇਗਾ।</translation>
<translation id="4498832288620833153">ਤੁਹਾਡੇ Chromium ਦੀ ਪੜ੍ਹਨ-ਸੂਚੀ ਵਿੱਚ ਇਨਪੁੱਟ ਕੀਤੇ URL ਸ਼ਾਮਲ ਕਰਦਾ ਹੈ।</translation>
<translation id="4508268628669724828">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਹੋਰ ਉਪਯੋਗੀ ਸੁਝਾਵਾਂ ਵਾਸਤੇ ਇੱਥੇ ਦੇਖੋ।</translation>
<translation id="452436063477828504">ਪੱਕਾ ਕਰੋ ਕਿ ਤੁਸੀਂ ਆਪਣੇ Google ਖਾਤੇ ਵਿੱਚ ਕਦੇ ਵੀ Chromium ਡਾਟਾ ਵਰਤ ਸਕਦੇ ਹੋ</translation>
<translation id="4527452566931097835">ਕੀ Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨਾ ਹੈ?</translation>
<translation id="4555020257205549924">ਜਦੋਂ ਇਹ ਵਿਸ਼ੇਸ਼ਤਾ ਚਾਲੂ ਹੁੰਦੀ ਹੈ, ਤਾਂ Chromium ਹੋਰਾਂ ਭਾਸ਼ਾਵਾਂ ਵਿੱਚ ਲਿਖੇ ਪੰਨਿਆਂ ਨੂੰ Google Translate ਵਰਤਦੇ ਹੋਏ ਅਨੁਵਾਦ ਕਰਨ ਦੀ ਪੇਸ਼ਕਸ਼ ਕਰੇਗਾ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="4572441104543926904">ਪਾਸਫਰੇਜ਼ ਇਨਕ੍ਰਿਪਸ਼ਨ ਵਿੱਚ ਭੁਗਤਾਨ ਵਿਧੀਆਂ ਅਤੇ ਪਤੇ ਸ਼ਾਮਲ ਨਹੀਂ ਹਨ।

ਇਸ ਸੈਟਿੰਗ ਨੂੰ ਬਦਲਣ ਲਈ, <ph name="BEGIN_LINK" />ਆਪਣੇ ਖਾਤੇ ਵਿੱਚ Chromium ਡਾਟੇ ਨੂੰ ਮਿਟਾਓ<ph name="END_LINK" />।</translation>
<translation id="4578500311756617174">Chromium ਨੁਕਤਾ: Chromium ਨੂੰ ਪੂਰਵ-ਨਿਰਧਾਰਿਤ ਤੌਰ 'ਤੇ ਵਰਤੋ</translation>
<translation id="458786853569524949">ਤੁਸੀਂ ਹੁਣ ਈਮੇਲਾਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ, ਕਿਸੇ ਵੀ ਸਮੇਂ Chromium ਦੀ ਵਰਤੋਂ ਕਰ ਸਕਦੇ ਹੋ।</translation>
<translation id="4625730353066900738">Chromium ਸੰਬੰਧੀ ਲਾਹੇਵੰਦ ਮੁੱਢਲੀ ਜਾਣਕਾਰੀ ਪਾਓ, ਤਾਂ ਜੋ ਤੁਸੀਂ ਇਸਦੀ ਵਰਤੋਂ ਕਰਨਾ ਸ਼ੁਰੂ ਕਰ ਸਕੋ</translation>
<translation id="4633738821577273991">ਇਸ Chromium ਪ੍ਰੋਫਾਈਲ ਲਈ ਵੀ ਵਿਸਤ੍ਰਿਤ ਸੁਰੱਖਿਅਤ ਬ੍ਰਾਊਜ਼ਿੰਗ ਵਿਸ਼ੇਸ਼ਤਾ ਨੂੰ ਪ੍ਰਾਪਤ ਕਰੋ</translation>
<translation id="4654936625574199632">ਐਪ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ, Chromium ਵਰਤੋਂ ਅਤੇ ਕ੍ਰੈਸ਼ ਡਾਟਾ Google ਨੂੰ ਭੇਜਦਾ ਹੈ। <ph name="BEGIN_LINK" />ਪ੍ਰਬੰਧਨ ਕਰੋ<ph name="END_LINK" /></translation>
<translation id="4681781466797808448">Chromium ਸਕੈਨਰ ਚਾਲੂ ਕਰੋ</translation>
<translation id="4685611756167369067">Chromium ਇਨਕੋਗਨਿਟੋ ਟੈਬ ਖੋਲ੍ਹੋ</translation>
<translation id="4736424910885271643">ਤੁਹਾਡੇ ਖਾਤੇ ਦਾ ਪ੍ਰਬੰਧਨ <ph name="HOSTED_DOMAIN" /> ਵੱਲੋਂ ਕੀਤਾ ਜਾਂਦਾ ਹੈ, ਇਸ ਲਈ ਇਸ ਡੀਵਾਈਸ ਤੋਂ ਤੁਹਾਡਾ Chromium ਡਾਟਾ ਕਲੀਅਰ ਕਰ ਦਿੱਤਾ ਜਾਵੇਗਾ</translation>
<translation id="4790638144988730920">ਆਪਣੇ Google ਖਾਤੇ ਵਿੱਚ Chromium ਡਾਟਾ ਵਰਤਣਾ ਜਾਰੀ ਰੱਖੋ।</translation>
<translation id="4828317641996116749">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਬਾਅਦ ਵਿੱਚ ਦੁਬਾਰਾ ਕੋਸ਼ਿਸ਼ ਕਰੋ।</translation>
<translation id="4856138222358683580">Chromium ਕਾਰਵਾਈਆਂ</translation>
<translation id="4869706986935301458">ਆਪਣੇ iPhone 'ਤੇ Chromium ਨੂੰ ਤੁਰੰਤ ਖੋਲ੍ਹੋ</translation>
<translation id="4904452304169763785">Chromium ਵੱਲੋਂ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ।</translation>
<translation id="4962295957157529683">ਤੁਸੀਂ ਆਪਣੀ ਦੂਜੀ ਖੁੱਲ੍ਹੀ Chromium ਵਿੰਡੋ ਵਿੱਚ ਜੋ ਕੰਮ ਕਰ ਰਹੇ ਸੀ, ਉਸਨੂੰ ਪੂਰਾ ਕਰੋ।</translation>
<translation id="4985291216379576555">ਆਫ਼ਲਾਈਨ, Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="4996471330284142407">ਸਧਾਰਨ, ਸੁੱਰਖਿਅਤ ਅਤੇ ਪਹਿਲਾਂ ਨਾਲੋਂ ਵੱਧ ਤੇਜ਼ Chromium ਨਾਲ ਹੋਰ ਬਹੁਤ ਕੁਝ ਕਰੋ।</translation>
<translation id="4999538639245140991">ਕਿਉਂਕਿ ਤੁਸੀਂ <ph name="SIGNOUT_MANAGED_DOMAIN" /> ਵੱਲੋਂ ਪ੍ਰਬੰਧਿਤ ਕੀਤੇ ਕਿਸੇ ਖਾਤੇ ਵਿੱਚੋਂ ਸਾਈਨ-ਆਊਟ ਕਰ ਰਹੇ ਹੋ, ਇਸ ਲਈ ਇਸ ਡੀਵਾਈਸ ਤੋਂ ਤੁਹਾਡੇ Chromium ਡਾਟੇ ਨੂੰ ਮਿਟਾ ਦਿੱਤਾ ਜਾਵੇਗਾ। ਤੁਹਾਡਾ ਡਾਟਾ ਤੁਹਾਡੇ Google ਖਾਤੇ ਵਿੱਚ ਰਹੇਗਾ।</translation>
<translation id="5042011327527167688">“Chromium 'ਤੇ Google Maps ਨਾਲ ਦੇਖੋ” 'ਤੇ ਟੈਪ ਕਰੋ।</translation>
<translation id="5044871537677053278">Chromium ਪਤਿਆਂ ਬਾਰੇ ਪਤਾ ਲਗਾਉਂਦਾ ਹੈ ਅਤੇ ਤੁਹਾਨੂੰ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ।</translation>
<translation id="5048140766121299007">"<ph name="TEXT_OF_THE_SETTINGS_MENU_ITEM" />" ਸੈਟਿੰਗਾਂ ਤੋਂ, "Chromium" ਚਾਲੂ ਕਰੋ ਨੂੰ ਟੌਗਲ ਕਰੋ</translation>
<translation id="5053429694249468757">Chromium ਡਾਟਾ ਮਿਟਾਇਆ ਜਾ ਰਿਹਾ ਹੈ…</translation>
<translation id="5071749685031362629">iOS ਲਈ Chromium</translation>
<translation id="5124429847818367226">ਤੁਸੀਂ ਹੁਣ ਤੁਹਾਡੇ ਵੱਲੋਂ ਸੁਨੇਹਿਆਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿਚਲੇ ਲਿੰਕਾਂ ਨੂੰ ਬ੍ਰਾਊਜ਼ ਕਰ ਕੇ ਜਾਂ ਉਨ੍ਹਾਂ 'ਤੇ ਟੈਪ ਕਰ ਕੇ ਕਦੇ ਵੀ Chromium ਦੀ ਵਰਤੋਂ ਕਰ ਸਕਦੇ ਹੋ।</translation>
<translation id="5131565040785979529">ਤੁਹਾਡੀ ਸੰਸਥਾ, <ph name="DOMAIN" />, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਖਾਤੇ ਅਤੇ Chromium ਦੇ ਵਰਤੇ ਜਾਣ ਦੇ ਤਰੀਕੇ ਦਾ ਪ੍ਰਬੰਧਨ ਕਰਦੀ ਹੈ।</translation>
<translation id="5134464247000681876">Gmail, Maps, YouTube ਅਤੇ ਹੋਰ ਐਪਾਂ ਦੇ ਲਿੰਕਾਂ ਨੂੰ Chromium ਵਿੱਚ ਖੋਲ੍ਹੋ</translation>
<translation id="5203244847421322551">Chromium ਵਿੱਚ ਪਾਸਵਰਡ ਨੂੰ ਰੱਖਿਅਤ ਕਰੋ ਅਤੇ ਆਟੋਫਿਲ ਕਰੋ</translation>
<translation id="5224391634244552924">ਕੋਈ ਰੱਖਿਅਤ ਕੀਤਾ ਪਾਸਵਰਡ ਨਹੀਂ। ਤੁਹਾਡੇ ਵੱਲੋਂ ਆਪਣੇ ਪਾਸਵਰਡ ਰੱਖਿਅਤ ਕਰਨ 'ਤੇ Chromium ਉਹਨਾਂ ਦੀ ਜਾਂਚ ਕਰ ਸਕਦਾ ਹੈ।</translation>
<translation id="5259423875997548710">Chromium ਵਿੱਚ ਦ੍ਰਿਸ਼ਾਂ ਨੂੰ ਖੋਜੋ।</translation>
<translation id="5284913972719948193">Chromium 'ਤੇ ਆਪਣੇ ਪਾਸਵਰਡ, ਇਤਿਹਾਸ, ਬੁੱਕਮਾਰਕ ਅਤੇ ਕ੍ਰੈਡਿਟ ਕਾਰਡ ਵਰਤਣ ਲਈ ਆਪਣਾ ਡਾਟਾ ਆਯਾਤ ਕਰੋ</translation>
<translation id="5308226104666789935">Chromium ਅੱਪਡੇਟਾਂ ਲਈ ਜਾਂਚ ਨਹੀਂ ਕਰ ਸਕਦਾ</translation>
<translation id="5311557153294205270">ਤੁਹਾਡੇ Chromium ਬੁੱਕਮਾਰਕਾਂ ਵਿੱਚ ਇਨਪੁੱਟ ਕੀਤੇ URL ਸ਼ਾਮਲ ਕਰਦਾ ਹੈ।</translation>
<translation id="5383251701169024761">ਆਪਣੇ ਰੱਖਿਅਤ ਕੀਤੇ ਪਾਸਵਰਡ ਹੋਰ ਐਪਾਂ ਵਿੱਚ ਆਸਾਨੀ ਨਾਲ ਪ੍ਰਾਪਤ ਕਰਨ ਵਾਸਤੇ, ਆਟੋਫਿਲ ਲਈ Chromium ਨੂੰ ਚੁਣੋ।</translation>
<translation id="538767207339317086">Chromium ਵਿੱਚ ਸਾਈਨ-ਇਨ ਕਰਨ ਦਿਓ</translation>
<translation id="5389058611415066188">Chromium ਨਾਲ ਸੁਰੱਖਿਅਤ ਰਹੋ</translation>
<translation id="5414059596208264343">Chromium ਨੁਕਤਾ: ਆਪਣੇ ਪਾਸਵਰਡ ਪ੍ਰਾਪਤ ਕਰੋ</translation>
<translation id="5415273218238091735">Chromium ਲਈ ਨੁਕਤਾ</translation>
<translation id="5427571867875391349">Chromium ਨੂੰ ਆਪਣੇ ਪੂਰਵ-ਨਿਰਧਾਰਤ ਬ੍ਰਾਊਜ਼ਰ ਦੇ ਤੌਰ 'ਤੇ ਸੈੱਟ ਕਰੋ</translation>
<translation id="5434562575369834882">Chromium ਦੀ ਇਨਕੋਗਨਿਟੋ ਟੈਬ ਵਿੱਚ ਖੋਲ੍ਹੋ</translation>
<translation id="5453478652154926037">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ।</translation>
<translation id="5479292367402350143">Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਉਣ ਲਈ:
1. ਸੈਟਿੰਗਾਂ ਖੋਲ੍ਹੋ
2. ਪੂਰਵ-ਨਿਰਧਾਰਿਤ ਬ੍ਰਾਊਜ਼ਰ ਐਪ 'ਤੇ ਟੈਪ ਕਰੋ
3. Chromium ਚੁਣੋ</translation>
<translation id="5482686278086727777">Chromium ਤੋਂ ਟੈਬ ਰਿਮਾਈਂਡਰ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਜਾ ਕੇ ਸੂਚਨਾਵਾਂ ਚਾਲੂ ਕਰੋ।</translation>
<translation id="5521125884468363740">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰਕੇ ਸਮਾਲੀਕਰਨ ਕਰੋ</translation>
<translation id="5534584691915394889">ਇਸਦੀ ਵਰਤੋਂ Chromium ਅਤੇ Google Lens ਤੋਂ ਤੁਹਾਡੇ Apple Calendar ਵਿੱਚ ਇਵੈਂਟ ਬਣਾਉਣ ਲਈ ਕੀਤੀ ਜਾਵੇਗੀ।</translation>
<translation id="5571094606370987472">Chromium ਹਾਲੀਆ ਟੈਬਾਂ ਖੋਲ੍ਹਦਾ ਹੈ।</translation>
<translation id="5596644122344097310">ਆਪਣੇ iPhone 'ਤੇ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਇੱਥੇ ਟੈਪ ਕਰੋ।</translation>
<translation id="5603085937604338780">chromium</translation>
<translation id="5657280937522795751">Chromium ਟੌਗਲ ਕਰੋ</translation>
<translation id="5664395081284292058">Chromium ਵਿੱਚ 'ਮੇਰੀ ਨਵੀਨਤਮ ਟੈਬ' ਖੋਲ੍ਹੋ</translation>
<translation id="5671188105328420281">Chromium ਸੰਬੰਧੀ ਨੁਕਤੇ</translation>
<translation id="5688047395118852662">ਇਹ ਕਾਰਡ ਤੁਹਾਨੂੰ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਦੇ ਤਰੀਕੇ ਬਾਰੇ ਸੁਝਾਅ ਦਿਖਾਉਂਦਾ ਹੈ।</translation>
<translation id="5700709190537129682">Chromium ਤੁਹਾਡੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਦਾ</translation>
<translation id="5731004036450828399">ਆਪਣੀਆਂ ਪਾਸਕੀਆਂ ਨੂੰ ਸੁਰੱਖਿਅਤ ਰੱਖਣ ਲਈ, ਤੁਹਾਨੂੰ ਪਹਿਲਾਂ ਇੱਕ ਰਿਕਵਰੀ ਪਿੰਨ ਬਣਾਉਣ ਦੀ ਲੋੜ ਪਵੇਗੀ।

        ਪਾਸਕੀਆਂ ਨੂੰ Password Manager ਵਿੱਚ ਰੱਖਿਅਤ ਕੀਤਾ ਜਾਂਦਾ ਹੈ, ਜਿਸ ਨਾਲ ਤੁਸੀਂ ਕਿਸੇ ਵੀ ਡੀਵਾਈਸ 'ਤੇ Chromium ਵਿੱਚ ਉਨ੍ਹਾਂ ਦੀ ਵਰਤੋਂ ਕਰ ਸਕਦੇ ਹੋ।</translation>
<translation id="575593940213760950"><ph name="EMAIL" /> ਦੇ Password Manager ਵਿੱਚ</translation>
<translation id="5786958731263984543">ਕਾਪੀ ਕਰਨ ਦੇ ਝੰਝਟ ਤੋਂ ਬਚੋ। ਲਿੰਕਾਂ ਨੂੰ ਸਿੱਧਾ Chromium ਵਿੱਚ ਲਾਂਚ ਕਰੋ।</translation>
<translation id="584550191241316896">Chromium ਵਿੱਚ ਸਾਈਨ-ਇਨ ਕੀਤਾ ਗਿਆ</translation>
<translation id="5862307444128926510">Chromium ਵਿੱਚ ਸੁਆਗਤ ਹੈ</translation>
<translation id="5889847953983052353">ਚਾਲੂ ਹੋਣ 'ਤੇ:
<ph name="BEGIN_INDENT" />  • ਉਨ੍ਹਾਂ ਲੋਕਾਂ ਲਈ Chromium ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ ਜੋ ਇਸਨੂੰ ਤੁਹਾਡੇ ਤਰੀਕੇ ਮੁਤਾਬਕ ਵਰਤਦੇ ਹਨ।<ph name="END_INDENT" />

ਵਿਚਾਰੇ ਜਾਣ ਵਾਲੀਆਂ ਚੀਜ਼ਾਂ:
<ph name="BEGIN_INDENT" />  • ਤੁਹਾਡੀ Chromium ਵਰਤੋਂ ਦੀ ਜਾਣਕਾਰੀ Google ਨੂੰ ਭੇਜੀ ਜਾਂਦੀ ਹੈ ਪਰ ਇਹ ਤੁਹਾਡੇ ਨਾਲ ਸੰਬੰਧਿਤ ਨਹੀਂ ਹੁੰਦੀ।

  • ਜੇ Chromium ਕ੍ਰੈਸ਼ ਹੋ ਜਾਂਦੀ ਹੈ, ਤਾਂ ਕ੍ਰੈਸ਼ ਦੇ ਵੇਰਵਿਆਂ ਵਿੱਚ ਕੁਝ ਨਿੱਜੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ।

  • ਜੇ ਤੁਸੀਂ ਆਪਣੇ Google ਖਾਤੇ ਨਾਲ ਆਪਣੇ ਇਤਿਹਾਸ ਨੂੰ ਸਿੰਕ ਕਰਦੇ ਹੋ, ਤਾਂ ਮਾਪਕਾਂ ਵਿੱਚ ਉਨ੍ਹਾਂ URL ਬਾਰੇ ਵੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ ਜਿਨ੍ਹਾਂ 'ਤੇ ਤੁਸੀਂ ਜਾਂਦੇ ਹੋ।<ph name="END_INDENT" /></translation>
<translation id="5932787118589620366">Chromium ਤੋਂ ਬ੍ਰਾਊਜ਼ਿੰਗ ਡਾਟਾ ਮਿਟਾਓ।</translation>
<translation id="593808800391107017">Chromium ਵੱਲੋਂ ਸਵੈਚਲਿਤ ਤੌਰ 'ਤੇ ਤੁਹਾਡੇ ਲਈ ਪਛਾਣੀਆਂ ਗਈਆਂ ਕਿਸੇ ਵੀ ਤਰ੍ਹਾਂ ਦੀਆਂ ਪਰਦੇਦਾਰੀ ਜਾਂ ਸੁਰੱਖਿਆ ਸਮੱਸਿਆਵਾਂ ਸੰਬੰਧੀ ਅਲਰਟ ਪ੍ਰਾਪਤ ਕਰੋ।</translation>
<translation id="5951593919357934226">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਓ।</translation>
<translation id="5985254578475526217">Chromium ਤੋਂ ਸੂਚਨਾਵਾਂ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਸੂਚਨਾਵਾਂ ਨੂੰ ਚਾਲੂ ਕਰੋ।</translation>
<translation id="6041226255405329731">ਟੈਬ ਗਰੁੱਪਾਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਅਤੇ ਜੁਗਤਾਂ 'ਤੇ ਇਕੱਠੇ ਮਿਲ ਕੇ ਕੰਮ ਕਰਨ ਲਈ Chromium ਵਿੱਚ ਸਾਈਨ-ਇਨ ਕਰੋ</translation>
<translation id="6104024151682120539">Chromium ਵਿੱਚ ਖੋਲ੍ਹੋ</translation>
<translation id="61109258320235597">ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ, ਆਪਣਾ ਪਾਸਫਰੇਜ਼ ਦਾਖਲ ਕਰੋ।</translation>
<translation id="6132149203299792222">ਆਪਣੇ ਪਾਸਵਰਡਾਂ, ਬੁੱਕਮਾਰਕਾਂ ਅਤੇ ਹੋਰ ਚੀਜ਼ਾਂ ਨੂੰ ਸਿੰਕ ਕਰਨ ਲਈ ਆਪਣੇ Google ਖਾਤੇ ਨਾਲ ਸਾਈਨ-ਇਨ ਕਰੋ।</translation>
<translation id="6139490926154511684">ਲਿੰਕਾਂ ਨੂੰ ਕਾਪੀ ਕਰਨ ਦੀ ਬਜਾਏ, ਉਨ੍ਹਾਂ ਨੂੰ ਇੱਕ ਟੈਪ ਵਿੱਚ ਖੋਲ੍ਹਣ ਲਈ Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ।</translation>
<translation id="6148377327556085395">Chromium ਵਿੱਚ ਬੁੱਕਮਾਰਕ ਸ਼ਾਮਲ ਕਰੋ</translation>
<translation id="6154098560469640583">ਸੁਨੇਹਿਆਂ, ਦਸਤਾਵੇਜ਼ਾਂ ਅਤੇ ਹੋਰ ਐਪਾਂ ਵਿੱਚ ਦਿੱਤੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੀ ਵੇਲੇ Chromium ਦੀ ਵਰਤੋਂ ਕਰੋ।</translation>
<translation id="6157162508956739031">Chromium ਤੋਂ ਆਪਣੇ ਪਾਸਵਰਡਾਂ ਅਤੇ ਪਾਸਕੀਆਂ ਨੂੰ ਆਟੋਫਿਲ ਕਰਨ ਦੀ ਸੁਵਿਧਾ ਨੂੰ ਚਾਲੂ ਕਰ ਕੇ ਐਪਾਂ ਅਤੇ ਸਾਈਟਾਂ ਵਿੱਚ ਤੇਜ਼ੀ ਨਾਲ ਸਾਈਨ-ਇਨ ਕਰੋ</translation>
<translation id="6170619162539716595">ਪਛਾਣੇ ਗਏ ਪਤਿਆਂ 'ਤੇ ਤੁਹਾਨੂੰ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ, Chromium ਨੂੰ Google Maps ਵਰਤਣ ਦੀ ਆਗਿਆ ਦਿਓ।</translation>
<translation id="6170834619568075230">ਤੁਸੀਂ Chromium ਵਿੱਚ ਜੋ ਵੀ ਦੇਖਦੇ ਹੋ, ਉਸ ਨੂੰ ਖੋਜਣ ਲਈ Google Lens ਦੀ ਵਰਤੋਂ ਕਰ ਸਕਦੇ ਹੋ</translation>
<translation id="6244277266078678766">ਤੁਹਾਡੇ ਡਾਟੇ ਨੂੰ <ph name="USER_EMAIL" /> ਲਈ Password Manager ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="6268381023930128611">ਕੀ Chromium ਤੋਂ ਸਾਈਨ-ਆਊਟ ਹੋਣਾ ਹੈ?</translation>
<translation id="6301717043141881464">ਆਪਣੇ ਰੱਖਿਅਤ ਕੀਤੇ ਪਾਸਵਰਡ ਆਪਣੀਆਂ ਹੋਰ ਐਪਾਂ ਵਿੱਚ ਆਸਾਨੀ ਨਾਲ ਪ੍ਰਾਪਤ ਕਰਨ ਵਾਸਤੇ, ਆਟੋਫਿਲ ਲਈ Chromium ਦੀ ਚੋਣ ਕਰੋ</translation>
<translation id="6324041800010509197">Chromium ਵਿੱਚ ਟੈਬ ਗਰਿੱਡ 'ਤੇ ਜਾਓ</translation>
<translation id="6325378625795868881">ਸੁਨੇਹੇ ਅਤੇ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chromium ਦੀ ਵਰਤੋਂ ਕਰੋ।</translation>
<translation id="6387994184698195448">Chromium ਦੇ ਲਾਹੇਵੰਦ ਨੁਕਤਿਆਂ ਅਤੇ ਹੋਰ ਚੀਜ਼ਾਂ ਬਾਰੇ ਜਾਣੂ ਰਹੋ।</translation>
<translation id="6424492062988593837">Chromium ਬਿਹਤਰ ਬਣ ਗਿਆ ਹੈ! ਇੱਕ ਨਵਾਂ ਵਰਜਨ ਉਪਲਬਧ ਹੈ।</translation>
<translation id="6433172051771630690">Chromium ਦਾ ਵੱਧ ਤੋਂ ਵੱਧ ਲਾਹਾ ਲੈਣ ਸੰਬੰਧੀ ਨੁਕਤੇ।</translation>
<translation id="65045991564554105">Chromium ਬੁੱਕਮਾਰਕਾਂ ਨੂੰ ਦੇਖੋ</translation>
<translation id="6519797228806907665">ਆਪਣੇ iPhone ਦੀ ਹੋਮ ਸਕ੍ਰੀਨ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="6538713818758208754">ਇਸ ਨਾਲ Chromium ਵਿੱਚ ਭੁਗਤਾਨ ਵਿਧੀ ਸੈਟਿੰਗ ਪੰਨਾ ਖੁੱਲ੍ਹਦਾ ਹੈ।</translation>
<translation id="6540186279384079894">Chromium ਵਿੱਚ ਨਵੀਂ ਟੈਬ ਖੋਲ੍ਹੋ</translation>
<translation id="6563921047760808519"><ph name="BEGIN_LINK" />Chromium ਤੁਹਾਡੇ ਡਾਟੇ ਨੂੰ ਨਿੱਜੀ ਕਿਵੇਂ ਰੱਖਦਾ ਹੈ<ph name="END_LINK" /> ਇਸ ਬਾਰੇ ਹੋਰ ਜਾਣੋ</translation>
<translation id="6564769014061914792">ਆਪਣੇ iPad 'ਤੇ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਇੱਥੇ ਟੈਪ ਕਰੋ।</translation>
<translation id="6566303693324540692">Chromium ਨੁਕਤਾ: Chromium ਨੂੰ ਆਪਣੀ ਹੋਮ ਸਕ੍ਰੀਨ 'ਤੇ ਲਿਜਾਓ</translation>
<translation id="6574750762636192517">Chromium ਵਿੱਚ ਪਾਸਵਰਡਾਂ ਦਾ ਪ੍ਰਬੰਧਨ ਕਰੋ</translation>
<translation id="6590232959690355435">ਇਸ ਨਾਲ ਤੁਹਾਡਾ Chromium ਇਤਿਹਾਸ ਪੰਨਾ ਖੁੱਲ੍ਹਦਾ ਹੈ।</translation>
<translation id="6674470628873622334">ਇਸ ਨਾਲ ਨਵੀਂ Chromium ਇਨਕੋਗਨਿਟੋ ਟੈਬ ਖੁੱਲ੍ਹਦੀ ਹੈ।</translation>
<translation id="6680609900732453726">ਤੁਹਾਡੇ ਵੱਲੋਂ Chromium ਨੂੰ ਬੰਦ ਕਰਨ 'ਤੇ ਡੀਵਾਈਸ ਪ੍ਰਮਾਣੀਕਰਨ ਨਾਲ ਆਪਣੀ ਬ੍ਰਾਊਜ਼ਿੰਗ ਨੂੰ ਨਿੱਜੀ ਰੱਖੋ</translation>
<translation id="6696512128741076907">ਹੋਰ ਐਪਾਂ ਤੋਂ ਤੁਰੰਤ ਲਿੰਕ ਖੋਲ੍ਹਣ ਲਈ Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ।</translation>
<translation id="6752854822223394465">ਤੁਹਾਡੀ ਸੰਸਥਾ Chromium ਦਾ ਸੈੱਟਅੱਪ ਕਰ ਰਹੀ ਹੈ...</translation>
<translation id="6794054469102824109">Chromium Dino ਗੇਮ ਨੂੰ ਖੋਲ੍ਹਦਾ ਹੈ।</translation>
<translation id="6820823224820483452">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ।</translation>
<translation id="6830782797004194206">Chromium ਆਟੋਫਿਲ ਨਾਲ ਛੇਤੀ ਸਾਈਨ-ਇਨ ਕਰੋ</translation>
<translation id="6831043979455480757">ਅਨੁਵਾਦ ਕਰੋ</translation>
<translation id="6852419005633611413">ਆਪਣੇ ਹੋਮ ਸਕ੍ਰੀਨ ਡੌਕ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ</translation>
<translation id="6852799557929001644">ਇਸ ਡੀਵਾਈਸ 'ਤੇ ਮੌਜੂਦ ਹੋਰ ਐਪਾਂ ਵਿੱਚ ਆਪਣੇ Chromium ਪਾਸਵਰਡਾਂ ਅਤੇ ਹੋਰ ਚੀਜ਼ਾਂ ਤੱਕ ਪਹੁੰਚ ਕਰੋ।</translation>
<translation id="6887138405044152640">ਇਸ ਟੈਬ ਨੂੰ ਕਿਸੇ ਹੋਰ ਡੀਵਾਈਸ 'ਤੇ ਭੇਜਣ ਲਈ ਉਸ ਡੀਵਾਈਸ 'ਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="6911341667534646387">ਆਪਣੇ Google ਖਾਤੇ ਵਿੱਚ Chromium ਡਾਟਾ ਵਰਤਣਾ ਜਾਰੀ ਰੱਖੋ</translation>
<translation id="7018284295775193585">Chromium ਨੂੰ ਅੱਪਡੇਟ ਨਹੀਂ ਕੀਤਾ ਜਾ ਸਕਦਾ</translation>
<translation id="7055269218854630176">ਤੁਹਾਡੀ ਸੰਸਥਾ, <ph name="DOMAIN" />, ਤੁਹਾਡੇ ਵੱਲੋਂ ਸਾਈਨ-ਇਨ ਕੀਤੇ ਜਾਣ ਵਾਲੇ ਖਾਤੇ ਅਤੇ Chromium ਦੇ ਵਰਤੇ ਜਾਣ ਦੇ ਤਰੀਕੇ ਦਾ ਪ੍ਰਬੰਧਨ ਕਰਦੀ ਹੈ। ਤੁਹਾਡਾ ਪ੍ਰਸ਼ਾਸਕ ਕੁਝ ਖਾਸ ਵਿਸ਼ੇਸ਼ਤਾਵਾਂ ਦਾ ਸੈੱਟਅੱਪ ਜਾਂ ਉਨ੍ਹਾਂ ਨੂੰ ਪ੍ਰਤਿਬੰਧਿਤ ਕਰ ਸਕਦਾ ਹੈ।</translation>
<translation id="7099326575020694068">Chromium ਸਪਲਿਟ ਦ੍ਰਿਸ਼ ਮੋਡ ਤੁਹਾਡੇ ਕੈਮਰੇ ਦੀ ਵਰਤੋਂ ਨਹੀਂ ਕਰ ਸਕਦਾ ਹੈ</translation>
<translation id="7110290529575835890">ਅਗਲੀ ਵਾਰ URL ਨੂੰ ਪਹਿਲਾਂ ਕਾਪੀ ਕੀਤੇ ਬਿਨਾਂ, ਲਿੰਕਾਂ ਨੂੰ ਸਿੱਧਾ Chromium ਵਿੱਚ ਖੋਲ੍ਹੋ।</translation>
<translation id="7165402419892018581">ਆਟੋਫਿਲ ਲਈ Chromium ਚੁਣੋ</translation>
<translation id="7175400662502680481">ਤੁਹਾਡੇ ਪਾਸਵਰਡ ਦਾ ਕਿਸੇ ਡਾਟਾ ਉਲੰਘਣਾ ਵਿੱਚ ਖੁਲਾਸਾ ਹੋਇਆ ਸੀ। ਪਾਸਵਰਡ ਪ੍ਰਬੰਧਕ ਇਸਨੂੰ ਹੁਣੇ ਬਦਲਣ ਦੀ ਸਿਫ਼ਾਰਸ਼ ਕਰਦਾ ਹੈ।</translation>
<translation id="7185731475720473450">ਭੁਗਤਾਨ ਵਿਧੀਆਂ ਅਤੇ ਪਤਿਆਂ ਨੂੰ ਇਨਕ੍ਰਿਪਟ ਨਹੀਂ ਕੀਤਾ ਜਾਵੇਗਾ। Chromium ਦੇ ਬ੍ਰਾਊਜ਼ਿੰਗ ਇਤਿਹਾਸ ਨੂੰ ਸਿੰਕ ਨਹੀਂ ਕੀਤਾ ਜਾਵੇਗਾ।

ਸਿਰਫ਼ ਤੁਹਾਡੇ ਪਾਸਫਰੇਜ਼ ਨਾਲ ਹੀ ਕੋਈ ਤੁਹਾਡੇ ਇਨਕ੍ਰਿਪਟਡ ਡਾਟੇ ਨੂੰ ਪੜ੍ਹ ਸਕਦਾ ਹੈ। ਪਾਸਫਰੇਜ਼ Google ਨੂੰ ਨਹੀਂ ਭੇਜਿਆ ਜਾਂਦਾ ਜਾਂ ਇਸ ਵੱਲੋਂ ਸਟੋਰ ਨਹੀਂ ਕੀਤਾ ਜਾਂਦਾ। ਜੇ ਤੁਸੀਂ ਆਪਣਾ ਪਾਸਫਰੇਜ਼ ਭੁੱਲ ਜਾਂਦੇ ਹੋ ਜਾਂ ਇਸ ਸੈਟਿੰਗ ਨੂੰ ਬਦਲਣਾ ਚਾਹੁੰਦੇ ਹੋ, ਤਾਂ <ph name="BEGIN_LINK" />ਆਪਣੇ ਖਾਤੇ ਵਿੱਚ Chromium ਡਾਟੇ ਨੂੰ ਮਿਟਾਓ<ph name="END_LINK" />।</translation>
<translation id="7192111075364461693">ਤੁਹਾਡੇ ਡੀਵਾਈਸ ਦੀਆਂ ਸੈਟਿੰਗਾਂ ਵਿੱਚ Chromium ਦੀਆਂ ਸੂਚਨਾਵਾਂ ਫ਼ਿਲਹਾਲ ਬੰਦ ਹਨ।</translation>
<translation id="7195217321165708458">Chromium ਵਿੱਚ Gemini</translation>
<translation id="7219205286115692265">ਆਪਣੇ iPad ਦੀ ਹੋਮ ਸਕ੍ਰੀਨ ਡੌਕ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="7222001353246886083">Chromium ਵਿੱਚ ${searchPhrase} ਖੋਜੋ</translation>
<translation id="7228180817326917122">Chromium ਨੁਕਤਾ: ਆਪਣੀ ਪਤਾ ਬਾਰ ਸਥਿਤੀ ਨੂੰ ਚੁਣੋ</translation>
<translation id="725427773388857052">ਡਾਟਾ ਉਲੰਘਣਾਵਾਂ, ਅਸੁਰੱਖਿਅਤ ਵੈੱਬਸਾਈਟਾਂ ਅਤੇ ਹੋਰ ਚੀਜ਼ਾਂ ਤੋਂ ਸੁਰੱਖਿਅਤ ਰਹਿਣ ਵਿੱਚ Chromium ਤੁਹਾਡੀ ਮਦਦ ਕਰ ਸਕਦਾ ਹੈ।</translation>
<translation id="7269362888766543920">ਕੁਝ ਐਡ-ਆਨ Chromium ਨੂੰ ਕ੍ਰੈਸ਼ ਕਰ ਦਿੰਦੇ ਹਨ। ਕਿਰਪਾ ਕਰਕੇ ਉਹਨਾਂ ਨੂੰ ਅਣਸਥਾਪਤ ਕਰਨ ਦੀ ਕੋਸ਼ਿਸ਼ ਕਰੋ।</translation>
<translation id="7285031092584344905">ਆਪਣੇ Chromium ਪਾਸਵਰਡਾਂ ਅਤੇ ਹੋਰ ਐਪਾਂ ਵਿੱਚ ਹੋਰ ਚੀਜ਼ਾਂ ਤੱਕ ਪਹੁੰਚ ਕਰੋ।</translation>
<translation id="7337881442233988129">Chromium</translation>
<translation id="7395825497086981028">ਤੁਹਾਡੇ ਪਾਸਵਰਡ ਨੂੰ <ph name="EMAIL" /> ਲਈ ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤਾ ਜਾਵੇਗਾ।</translation>
<translation id="7434848749522628428">ਇਸ ਪਾਸਕੀ ਨੂੰ <ph name="USER_EMAIL" /> ਲਈ Password Manager ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="7504829997542308412">Chromium ਖੋਲ੍ਹੋ</translation>
<translation id="7507535968973352823">ਕਿਸੇ ਵੀ ਸਮੇਂ Chromium ਤੱਕ ਪਹੁੰਚ ਕਰਨ ਲਈ ਇਸ ਨੂੰ ਹੇਠਲੇ ਖੇਤਰ ਵਿੱਚ ਰੱਖੋ</translation>
<translation id="7531461704633548377">Chromium ਤੋਂ</translation>
<translation id="7554983317097061001">Chromium ਨੁਕਤਾ: Chromium ਨੂੰ ਡੌਕ 'ਤੇ ਲਿਜਾਓ</translation>
<translation id="7576863740961052505">Chromium ਸੈਟਿੰਗਾਂ ਦਾ ਪ੍ਰਬੰਧਨ ਕਰੋ</translation>
<translation id="7674213385180944843">ਸੈਟਿੰਗਾਂ &gt; ਪਰਦੇਦਾਰੀ &gt; ਕੈਮਰਾ &gt; Chromium ਖੋਲ੍ਹੋ ਅਤੇ ਕੈਮਰਾ ਚਾਲੂ ਕਰੋ।</translation>
<translation id="7733418656985455268">Chromium ਦਾ ਨੁਕਤਾ: Lens ਰਾਹੀਂ ਖੋਜੋ</translation>
<translation id="7747820849741499258">Chromium ਵਿੱਚ ਖੋਜੋ</translation>
<translation id="7753923083404296545">Chromium ਇਨਕੋਗਨਿਟੋ ਵਿੱਚ ਖੋਲ੍ਹਿਆ ਗਿਆ</translation>
<translation id="7762622637388462191">Chromium ਤੋਂ ਬਾਹਰ ਨਿਕਲਣ ਜਾਂ ਕਿਸੇ ਵੱਖਰੀ ਐਪ 'ਤੇ ਸਵਿੱਚ ਕਰਨ ਦੌਰਾਨ ਆਪਣੀਆਂ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ।</translation>
<translation id="7763454117143368771">ਖਤਰਨਾਕ ਸਾਈਟਾਂ ਤੋਂ ਸੁਰੱਖਿਅਤ ਰਹਿਣ ਅਤੇ ਆਪਣੇ ਪਾਸਵਰਡ ਸੁਰੱਖਿਅਤ ਰੱਖਣ ਲਈ Chromium ਨੂੰ ਆਪਣੇ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਵਰਤੋ</translation>
<translation id="7784950022329154821">ਤੁਹਾਡੇ ਵੱਲੋਂ Chromium ਨੂੰ ਬੰਦ ਕੀਤੇ ਜਾਣ 'ਤੇ ਇਨਕੋਗਨਿਟੋ ਟੈਬਾਂ ਨੂੰ ਲਾਕ ਕਰੋ</translation>
<translation id="7798616345453618228">Chromium ਨੂੰ ਆਪਣਾ ਪੂਰਵ-ਨਿਰਧਾਰਿਤ ਬ੍ਰਾਊਜ਼ਰ ਬਣਾਓ ਅਤੇ ਵੈੱਬ ਸਮੱਗਰੀ ਨੂੰ ਆਪਣੇ ਆਪ ਖੋਲ੍ਹੋ।</translation>
<translation id="78025249032851484">ਤੁਹਾਡੇ Chromium ਦਾ ਵਰਜਨ ਪੁਰਾਣਾ ਹੈ।</translation>
<translation id="784098351033299289">Chromium ਤੁਹਾਨੂੰ Maps ਦੇ ਲਿੰਕਾਂ 'ਤੇ ਦਿਸ਼ਾਵਾਂ ਅਤੇ ਸਥਾਨਕ ਜਾਣਕਾਰੀ ਦੇਣ ਲਈ Google Maps ਦੀ ਵਰਤੋਂ ਕਰਦਾ ਹੈ</translation>
<translation id="7859018312476869945">ਤੁਹਾਡੇ ਵੱਲੋਂ ਪਤਾ ਬਾਰ ਜਾਂ ਖੋਜ ਬਾਕਸ ਵਿੱਚ ਟਾਈਪ ਕਰਨ ਵੇਲੇ, Chromium ਉਸਨੂੰ ਤੁਹਾਡੇ ਪੂਰਵ-ਨਿਰਧਾਰਿਤ ਖੋਜ ਇੰਜਣ ਵਿੱਚ ਭੇਜਦਾ ਹੈ, ਤਾਂ ਜੋ ਬਿਹਤਰ ਸੁਝਾਅ ਪ੍ਰਾਪਤ ਕੀਤੇ ਜਾ ਸਕਣ। ਇਹ ਇਨਕੋਗਨਿਟੋ ਵਿੱਚ ਬੰਦ ਹੈ।</translation>
<translation id="7890287942691234100">Chromium ਸਕੈਨਰ ਵਰਤਣਾ ਸ਼ੁਰੂ ਕਰੋ</translation>
<translation id="7905064834449738336">ਜਦੋਂ ਤੁਸੀਂ ਪਾਸਵਰਡ ਵਰਤਦੇ ਹੋ, ਤਾਂ Chromium ਉਸਦੇ ਆਨਲਾਈਨ ਪ੍ਰਕਾਸ਼ਿਤ ਹੋਣ ਦੀ ਸਥਿਤੀ ਵਿੱਚ ਤੁਹਾਨੂੰ ਚਿਤਾਵਨੀ ਦਿੰਦਾ ਹੈ। ਅਜਿਹਾ ਕਰਨ ਵੇਲੇ, ਤੁਹਾਡੇ ਪਾਸਵਰਡ ਅਤੇ ਵਰਤੋਂਕਾਰ ਨਾਮ ਇਨਕ੍ਰਿਪਟ ਕੀਤੇ ਜਾਂਦੇ ਹਨ, ਇਸ ਲਈ ਉਹ Google ਸਮੇਤ ਕਿਸੇ ਵੱਲੋਂ ਵੀ ਪੜ੍ਹੇ ਨਹੀਂ ਜਾ ਸਕਦੇ।</translation>
<translation id="7928628054454574139">ਜਦੋਂ ਵੀ ਤੁਸੀਂ ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰਦੇ ਹੋ, ਤਾਂ Chromium ਖੋਲ੍ਹੋ</translation>
<translation id="7934404985878918282">Chromium ਦੀ ਪੜ੍ਹਨ-ਸੂਚੀ ਦੇਖੋ</translation>
<translation id="7935734571048689933">Chromium ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ</translation>
<translation id="7951793218148208717">Chromium ਵਿੱਚ ਨਵੀਂ ਟੈਬ ਖੋਲ੍ਹਦਾ ਹੈ।</translation>
<translation id="7980860476903281594">Chromium ਤੁਹਾਡੇ ਵੱਲੋਂ ਆਗਿਆ ਦਿੱਤੀਆਂ ਸਾਈਟਾਂ ਨਾਲ ਤੁਹਾਡਾ ਟਿਕਾਣਾ ਸਾਂਝਾ ਕਰਦਾ ਹੈ।</translation>
<translation id="7994322153108931467">ਲਾਹੇਵੰਦ Chromium ਨੁਕਤੇ ਪ੍ਰਾਪਤ ਕਰਨ ਲਈ, ਆਪਣੀਆਂ iOS ਸੈਟਿੰਗਾਂ ਵਿੱਚ ਸੂਚਨਾਵਾਂ ਚਾਲੂ ਕਰੋ।</translation>
<translation id="7997159823054171568">Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="800380310260616129">Chromium ਨੂੰ ਇੱਥੋਂ ਡਾਊਨਲੋਡ ਕਰੋ।</translation>
<translation id="8013573822802650211">ਜਿਸ ਡੀਵਾਈਸ 'ਤੇ ਵੀ ਤੁਸੀਂ Chromium ਵਰਤਦੇ ਹੋ, ਉੱਥੇ ਆਪਣੀਆਂ ਟੈਬਾਂ ਦੇਖਣ ਲਈ ਸਾਈਨ-ਇਨ ਕਰੋ</translation>
<translation id="8014091604604659473">Chromium ਸਾਈਨ-ਆਊਟ ਕੀਤਾ ਗਿਆ ਹੈ</translation>
<translation id="8104697640054703121">ਹਾਨੀਕਾਰਕ ਸਾਈਟਾਂ ਤੋਂ Chromium ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="8119542592987737574">ਆਪਣੇ iPhone ਦੀ ਹੋਮ ਸਕ੍ਰੀਨ ਡੌਕ ਤੋਂ Chromium ਤੱਕ ਵਧੇਰੇ ਤੇਜ਼ੀ ਨਾਲ ਪਹੁੰਚ ਕਰੋ।</translation>
<translation id="8119553494985516751">Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰਨ 'ਤੇ, ਲਿੰਕਾਂ ਨੂੰ ਤੇਜ਼ੀ ਨਾਲ ਖੋਲ੍ਹੋ</translation>
<translation id="8164086860209325020">Chromium ਸੈਟਿੰਗਾਂ 'ਤੇ ਜਾਓ</translation>
<translation id="8197822717502700527">ਤੁਸੀਂ ਹੁਣ ਆਪਣੇ ਡੀਵਾਈਸ 'ਤੇ Chromium ਦਾ ਵੱਧ ਤੋਂ ਵੱਧ ਲਾਹਾ ਲਓਗੇ।</translation>
<translation id="8236210361418193126">Password Manager ਵਿੱਚ ਆਯਾਤ ਕਰੋ</translation>
<translation id="8254729934443216898">ਨਵੀਆਂ ਵਿਸ਼ੇਸ਼ਤਾਵਾਂ ਦੀ ਪੜਚੋਲ ਕਰੋ ਜੋ Chromium ਦਾ ਵੱਧ ਤੋਂ ਵੱਧ ਲਾਹਾ ਲੈਣ ਵਿੱਚ ਤੁਹਾਡੀ ਮਦਦ ਕਰਦੀਆਂ ਹਨ।</translation>
<translation id="8293572045658095405">ਤੁਸੀਂ Chromium ਦੇ ਇਨਕੋਗਨਿਟੋ ਮੋਡ ਵਿੱਚ ਹੋ</translation>
<translation id="830951810931292870">Chromium ਵਿੱਚ ਦਾਖਲ ਕੀਤੇ URL ਨੂੰ ਇਨਕੋਗਨਿਟੋ ਵਿੱਚ ਖੋਲ੍ਹਦਾ ਹੈ।</translation>
<translation id="8385503371191508165">Password Manager ਨਾਲ ਪਾਸਕੀਆਂ ਰੱਖਿਅਤ ਕਰਨਾ ਸ਼ੁਰੂ ਕਰੋ</translation>
<translation id="8390323835464055390">ਆਟੋਫਿਲ ਲਈ Chromium ਦੀ ਵਰਤੋਂ ਕਰਦਿਆਂ ਕਿਸੇ ਐਪ ਤੋਂ ਆਪਣੇ ਰੱਖਿਅਤ ਕੀਤੇ ਪਾਸਵਰਡ ਅਤੇ ਪਾਸਕੀਆਂ ਨਾਲ ਸਾਈਨ-ਇਨ ਕਰੋ</translation>
<translation id="8409374867500149834">ਤੁਹਾਡੇ ਕੋਲ ਨੁਕਸਾਨਦੇਹ ਵੈੱਬਸਾਈਟਾਂ ਦੇ ਵਿਰੁੱਧ Chromium ਦੀ ਸਭ ਤੋਂ ਮਜ਼ਬੂਤ ਸੁਰੱਖਿਆ ਹੈ</translation>
<translation id="8543509361021925846">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟਾਂ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ। ਸਾਈਨ-ਇਨ ਰਹਿਣ ਦੌਰਾਨ, ਸਿਰਫ਼ ਇਸ ਡੀਵਾਈਸ 'ਤੇ ਰੱਖਿਅਤ ਕੀਤਾ ਗਿਆ ਡਾਟਾ ਮਿਟਾ ਦਿੱਤਾ ਜਾਵੇਗਾ। ਇਸ ਵਿੱਚ ਇਤਿਹਾਸ ਅਤੇ ਪਾਸਵਰਡ ਸ਼ਾਮਲ ਹੋ ਸਕਦੇ ਹਨ।}}</translation>
<translation id="8586442755830160949">ਕਾਪੀਰਾਈਟ <ph name="YEAR" /> The Chromium Authors. ਸਾਰੇ ਹੱਕ ਰਾਖਵੇਂ ਹਨ।</translation>
<translation id="8602103377623855616">Chromium ਪੰਨਾ</translation>
<translation id="865600487977764604">ਤੁਹਾਡੇ ਸਾਈਨ-ਇਨ ਹੋਣ 'ਤੇ, ਤੁਹਾਨੂੰ Chromium ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਸ਼ਾਇਦ ਹੋਰ Google ਐਪਾਂ ਵਿੱਚ ਤੁਹਾਡੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ।</translation>
<translation id="8663480472502753423">Chromium ਨੂੰ ਅੱਪ-ਟੂ-ਡੇਟ ਰੱਖੋ</translation>
<translation id="8685813584220679697">ਇਸ ਸਾਈਟ ਅਤੇ Chromium ਵਿੱਚ ਸਾਈਨ-ਇਨ ਕਰੋ।</translation>
<translation id="8698780336333802489">Chromium 'ਤੇ ਆਯਾਤ ਕਰੋ</translation>
<translation id="8730503818204408000">Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰਨ ਲਈ Chromium ਸੈਟਿੰਗ ਨੂੰ ਖੋਲ੍ਹਦਾ ਹੈ।</translation>
<translation id="8754966941001340678">Chromium ਵਿਸਤ੍ਰਿਤ ਸੁਰੱਖਿਆ ਦੀ ਸਿਫ਼ਾਰਸ਼ ਕਰਦਾ ਹੈ</translation>
<translation id="8759037115129007407">ਫ਼ਿਲਹਾਲ ਤੁਹਾਡਾ ਪਰਿਵਾਰਕ ਮੈਂਬਰ ਪਾਸਵਰਡ ਪ੍ਰਾਪਤ ਨਹੀਂ ਕਰ ਸਕਦਾ। ਉਨ੍ਹਾਂ ਨੂੰ Chromium ਅੱਪਡੇਟ ਕਰ ਕੇ ਉਨ੍ਹਾਂ ਦੇ ਪਾਸਵਰਡ ਸਿੰਕ ਕਰਨ ਲਈ ਕਹੋ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="8769418653786388149">ਆਪਣੇ Chromium ਨੂੰ ਆਪਣੇ ਨਾਲ ਲਿਜਾਓ</translation>
<translation id="8776843108004031667">Chromium ਤੋਂ ਇਸ ਖਾਤੇ ਅਤੇ ਕਿਸੇ ਵੀ ਅਣਰੱਖਿਅਤ ਡਾਟੇ ਨੂੰ ਹਟਾ ਦਿੱਤਾ ਜਾਵੇਗਾ।</translation>
<translation id="8793333988063379360">ਤੁਸੀਂ ਇੱਥੇ Chromium ਸੈਟਿੰਗਾਂ ਅਤੇ ਹੋਰ ਬਹੁਤ ਕੁਝ ਲੱਭ ਸਕਦੇ ਹੋ</translation>
<translation id="8805148242934787134">Chromium ਨੂੰ ਪੂਰਵ-ਨਿਰਧਾਰਿਤ ਬ੍ਰਾਊਜ਼ਰ ਵਜੋਂ ਸੈੱਟ ਕਰੋ</translation>
<translation id="8826789549860004832">ਆਪਣੇ ਬ੍ਰਾਊਜ਼ਰ ਦਾ ਸੈੱਟਅੱਪ ਕਰਨਾ ਜਾਰੀ ਰੱਖ ਕੇ Chromium ਦਾ ਵੱਧ ਤੋਂ ਵੱਧ ਲਾਹਾ ਲਓ।</translation>
<translation id="88376265765385899">Chromium ਬੁੱਕਮਾਰਕਾਂ ਨੂੰ ਖੋਲ੍ਹਦਾ ਹੈ।</translation>
<translation id="8860548555286245440">Chromium ਵਿੱਚ URL ਨੂੰ ਇਨਕੋਗਨਿਟੋ ਵਿੱਚ ਖੋਲ੍ਹੋ</translation>
<translation id="8880024619507699923">ਤੁਹਾਡੀ ਸੰਸਥਾ ਲਈ Chromium ਵਰਤਣ ਵਾਸਤੇ ਤੁਹਾਨੂੰ ਸਾਈਨ-ਇਨ ਕਰਨ ਦੀ ਲੋੜ ਹੈ। <ph name="BEGIN_LINK" />ਹੋਰ ਜਾਣੋ<ph name="END_LINK" /></translation>
<translation id="8900052431807804054">Chromium ਦੀ ਸਭ ਤੋਂ ਮਜਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="8925569192291721236">ਕੀਮਤ ਸੰਬੰਧੀ ਟਰੈਕਿੰਗ ਦੇ ਅੱਪਡੇਟਾਂ ਅਤੇ Chromium ਨੁਕਤਿਆਂ ਬਾਰੇ ਜਾਣੂ ਰਹੋ।</translation>
<translation id="8939412301975414416">Chromium ਵਿੱਚ ਬੱਚੇ ਦੀ ਸੁਰੱਖਿਆ ਸੰਬੰਧੀ ਵਿਸ਼ੇਸ਼ਤਾਵਾਂ ਪ੍ਰਾਪਤ ਕਰਨ ਲਈ, ਤੁਸੀਂ ਜਾਂ ਤਾਂ ਉਸ Google ਖਾਤੇ ਦੀ ਵਰਤੋਂ ਕਰ ਸਕਦੇ ਹੋ, ਜਿਸਦਾ ਸੈੱਟਅੱਪ ਬੱਚੇ ਲਈ ਕੀਤਾ ਗਿਆ ਹੈ ਜਾਂ ਬਿਨਾਂ ਕਿਸੇ ਖਾਤੇ ਦੇ ਵੀ Chromium ਦੀ ਵਰਤੋਂ ਕਰ ਸਕਦੇ ਹੋ।</translation>
<translation id="8950326149985259075">{THRESHOLD,plural, =1{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ}one{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ}other{ਅਜਿਹਾ ਉਦੋਂ ਹੁੰਦਾ ਹੈ, ਜਦੋਂ {THRESHOLD} ਮਿੰਟ ਲਈ Chromium ਦੀ ਵਰਤੋਂ ਨਹੀਂ ਕੀਤੀ ਜਾਂਦੀ}}</translation>
<translation id="8963279154877372067">ਕੀਮਤ ਘਟਣ ਸੰਬੰਧੀ ਅਲਰਟ ਪ੍ਰਾਪਤ ਕਰਨ ਲਈ Chromium ਸੂਚਨਾਵਾਂ ਨੂੰ ਆਗਿਆ ਦਿਓ</translation>
<translation id="8975812008711371178">Chromium ਵਿੱਚ ਅਵਾਜ਼ ਨਾਲ ਖੋਜੋ</translation>
<translation id="900560297598578021"><ph name="EMAIL" /> ਵਜੋਂ ਸਾਈਨ-ਇਨ ਕੀਤਾ ਗਿਆ।

ਤੁਹਾਡਾ ਡਾਟਾ ਤੁਹਾਡੇ ਪਾਸਫਰੇਜ਼ ਨਾਲ <ph name="TIME" /> ਨੂੰ ਇਨਕ੍ਰਿਪਟ ਕੀਤਾ ਗਿਆ ਸੀ। ਆਪਣੇ Google ਖਾਤੇ ਵਿੱਚ Chromium ਡਾਟੇ ਨੂੰ ਵਰਤਣ ਅਤੇ ਰੱਖਿਅਤ ਕਰਨ ਲਈ ਇਸਨੂੰ ਦਾਖਲ ਕਰੋ।</translation>
<translation id="9031260906956926157">ਤੁਹਾਡੇ ਕੁਝ Chromium ਡਾਟੇ ਨੂੰ ਹਾਲੇ ਤੁਹਾਡੇ Google ਖਾਤੇ ਵਿੱਚ ਰੱਖਿਅਤ ਨਹੀਂ ਕੀਤਾ ਗਿਆ ਹੈ।
ਸਾਈਨ-ਆਊਟ ਕਰਨ ਤੋਂ ਪਹਿਲਾਂ ਕੁਝ ਮਿੰਟਾਂ ਦੀ ਉਡੀਕ ਕਰ ਕੇ ਦੇਖੋ। ਜੇ ਤੁਸੀਂ ਹੁਣੇ ਸਾਈਨ-ਆਊਟ ਕਰਦੇ ਹੋ, ਤਾਂ ਇਸ ਡਾਟੇ ਨੂੰ ਮਿਟਾਇਆ ਜਾਵੇਗਾ।</translation>
<translation id="9050790730841755540">ਹੋਰ ਐਪਾਂ ਵਿਚਲੇ ਲਿੰਕਾਂ 'ਤੇ ਟੈਪ ਕਰ ਕੇ ਕਿਸੇ ਵੇਲੇ ਵੀ Chromium ਦੀ ਵਰਤੋਂ ਕਰੋ।</translation>
<translation id="9059693977935746710">ਤੁਹਾਨੂੰ ਇਸ ਪਾਸਵਰਡ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਇਸਨੂੰ <ph name="EMAIL" /> ਦੇ ਪਾਸਵਰਡ ਪ੍ਰਬੰਧਕ ਵਿੱਚ ਰੱਖਿਅਤ ਕੀਤਾ ਜਾਵੇਗਾ</translation>
<translation id="9089354809943900324">Chromium ਪੁਰਾਣਾ ਹੈ</translation>
<translation id="9105645282262300612">Chromium ਨੁਕਤਾ: ਜੋ ਵੀ ਤੁਹਾਨੂੰ ਦਿਖਾਈ ਦਿੰਦਾ ਹੈ ਉਸਨੂੰ ਖੋਜੋ</translation>
<translation id="9152995302810511799">Chromium ਦਾ ਨੁਕਤਾ: Chromium ਦੀ ਸਭ ਤੋਂ ਮਜ਼ਬੂਤ ਸੁਰੱਖਿਆ ਪ੍ਰਾਪਤ ਕਰੋ</translation>
<translation id="9177628952266852500"><ph name="EMAIL" />. Chromium ਦਾ ਪ੍ਰਬੰਧਨ ਕੀਤਾ ਜਾ ਰਿਹਾ ਹੈ।</translation>
<translation id="921174536258924340">Chromium ਸਾਰੇ ਪਾਸਵਰਡਾਂ ਦੀ ਜਾਂਚ ਨਹੀਂ ਕਰ ਸਕਿਆ। ਕੱਲ੍ਹ ਨੂੰ ਦੁਬਾਰਾ ਕੋਸ਼ਿਸ਼ ਕਰੋ ਜਾਂ <ph name="BEGIN_LINK" />ਆਪਣੇ Google ਖਾਤੇ ਵਿੱਚ ਪਾਸਵਰਡਾਂ ਦੀ ਜਾਂਚ ਕਰੋ।<ph name="END_LINK" /></translation>
<translation id="924957577793602335">ਸਾਈਨ-ਇਨ ਕਰ ਕੇ Chromium ਨੂੰ ਆਪਣੇ ਮੁਤਾਬਕ ਵਿਉਂਤਬੱਧ ਕਰੋ</translation>
<translation id="925642420047255224">ਸੁਨੇਹੇ, ਦਸਤਾਵੇਜ਼ ਅਤੇ ਹੋਰ ਐਪਾਂ ਵਿੱਚ ਲਿੰਕ 'ਤੇ ਟੈਪ ਕਰ ਕੇ, ਤੁਸੀਂ ਕਿਸੇ ਵੇਲੇ ਵੀ Chromium ਵਰਤ ਸਕਦੇ ਹੋ</translation>
<translation id="981812233959540767">Chromium Dino ਗੇਮ ਖੇਡੋ</translation>
<translation id="985602178874221306">The Chromium Authors</translation>
<translation id="986520777495807752">Chromium ਨੂੰ ਪੂਰਵ-ਨਿਰਧਾਰਿਤ ਵਜੋਂ ਸੈੱਟ ਕਰੋ</translation>
</translationbundle>