<?xml version="1.0" ?>
<!DOCTYPE translationbundle>
<translationbundle lang="pa">
<translation id="1184166532603925201">ਜਦੋਂ ਤੁਸੀਂ ਇਨਕੋਗਨਿਟੋ ਮੋਡ ਵਿੱਚ ਹੁੰਦੇ ਹੋ, ਤਾਂ Chrome ਸਾਈਟਾਂ ਨੂੰ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਕਰਨ ਤੋਂ ਬਲਾਕ ਕਰਦਾ ਹੈ</translation>
<translation id="1569440020357229235">ਜਦੋਂ ਤੁਸੀਂ ਇਨਕੋਗਨਿਟੋ ਮੋਡ ਵਿੱਚ ਹੁੰਦੇ ਹੋ, ਤਾਂ ਸਾਈਟਾਂ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਨਹੀਂ ਕਰ ਸਕਦੀਆਂ। ਜੇ ਇਨ੍ਹਾਂ ਕੁਕੀਜ਼ 'ਤੇ ਨਿਰਭਰ ਕਰਨ ਵਾਲੀ ਸਾਈਟ ਕੰਮ ਨਹੀਂ ਕਰ ਰਹੀ ਹੈ, ਤਾਂ ਤੁਸੀਂ <ph name="BEGIN_LINK" />ਉਸ ਸਾਈਟ ਨੂੰ ਤੀਜੀ-ਧਿਰ ਦੀਆਂ ਕੁਕੀਜ਼ ਤੱਕ ਅਸਥਾਈ ਪਹੁੰਚ ਦੇ ਕੇ ਦੇਖ<ph name="END_LINK" /> ਸਕਦੇ ਹੋ।</translation>
<translation id="2004697686368036666">ਸ਼ਾਇਦ ਕੁਝ ਸਾਈਟਾਂ 'ਤੇ ਵਿਸ਼ੇਸ਼ਤਾਵਾਂ ਕੰਮ ਨਾ ਕਰਨ</translation>
<translation id="2183376768278472507">ਜੇ ਕੋਈ ਸਾਈਟ ਉਮੀਦ ਮੁਤਾਬਕ ਕੰਮ ਨਹੀਂ ਕਰਦੀ, ਤਾਂ ਤੁਸੀਂ ਤੁਹਾਡੇ ਵੱਲੋਂ ਦੇਖੀ ਗਈ ਕਿਸੇ ਖਾਸ ਸਾਈਟ ਲਈ ਤੀਜੀ-ਧਿਰ ਦੀਆਂ ਕੁਕੀਜ਼ ਨੂੰ ਆਗਿਆ ਦੇ ਕੇ ਦੇਖ ਸਕਦੇ ਹੋ</translation>
<translation id="2235344399760031203">ਤੀਜੀ-ਧਿਰ ਦੀਆਂ ਕੁਕੀਜ਼ ਨੂੰ ਬਲਾਕ ਕੀਤਾ ਗਿਆ ਹੈ</translation>
<translation id="2496115946829713659">ਸਾਈਟਾਂ ਸਮੱਗਰੀ ਅਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਕਰ ਸਕਦੀਆਂ ਹਨ ਅਤੇ ਤੁਹਾਡੇ ਵੱਲੋਂ ਹੋਰ ਸਾਈਟਾਂ 'ਤੇ ਕੀਤੀਆਂ ਕਾਰਵਾਈਆਂ ਬਾਰੇ ਜਾਣ ਸਕਦੀਆਂ ਹਨ</translation>
<translation id="3045333309254072201">ਜਦੋਂ ਤੁਸੀਂ ਇਨਕੋਗਨਿਟੋ ਮੋਡ ਵਿੱਚ ਹੁੰਦੇ ਹੋ, ਤਾਂ ਸਾਈਟਾਂ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਨਹੀਂ ਕਰ ਸਕਦੀਆਂ। ਜੇ ਇਨ੍ਹਾਂ ਕੁਕੀਜ਼ 'ਤੇ ਨਿਰਭਰ ਕਰਨ ਵਾਲੀ ਸਾਈਟ ਕੰਮ ਨਹੀਂ ਕਰ ਰਹੀ ਹੈ, ਤਾਂ ਤੁਸੀਂ <ph name="START_LINK" />ਉਸ ਸਾਈਟ ਨੂੰ ਤੀਜੀ-ਧਿਰ ਦੀਆਂ ਕੁਕੀਜ਼ ਤੱਕ ਅਸਥਾਈ ਪਹੁੰਚ ਦੇ ਕੇ ਦੇਖ<ph name="END_LINK" /> ਸਕਦੇ ਹੋ।</translation>
<translation id="3425311689852411591">ਤੀਜੀ-ਧਿਰ ਦੀਆਂ ਕੁਕੀਜ਼ 'ਤੇ ਨਿਰਭਰ ਕਰਨ ਵਾਲੀਆਂ ਸਾਈਟਾਂ ਨੂੰ ਉਮੀਦ ਮੁਤਾਬਕ ਕੰਮ ਕਰਨਾ ਚਾਹੀਦਾ ਹੈ</translation>
<translation id="3624583033347146597">ਆਪਣੀਆਂ ਤੀਜੀ-ਧਿਰ ਦੀ ਕੁਕੀ ਸੰਬੰਧੀ ਤਰਜੀਹਾਂ ਨੂੰ ਚੁਣੋ</translation>
<translation id="3918378745482005425">ਸ਼ਾਇਦ ਕੁਝ ਵਿਸ਼ੇਸ਼ਤਾਵਾਂ ਕੰਮ ਨਾ ਕਰਨ। ਸੰਬੰਧਿਤ ਸਾਈਟਾਂ ਹਾਲੇ ਵੀ ਤੀਜੀ-ਧਿਰ ਦੀਆਂ ਕੁਕੀਜ਼ ਵਰਤ ਸਕਦੀਆਂ ਹਨ।</translation>
<translation id="4278390842282768270">ਆਗਿਆ ਹੈ</translation>
<translation id="4412992751769744546">ਤੀਜੀ-ਧਿਰ ਦੀਆਂ ਕੁਕੀਜ਼ ਨੂੰ ਆਗਿਆ ਦਿਓ</translation>
<translation id="4711259472133554310">ਤੁਸੀਂ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਕਰਨ ਵਾਸਤੇ ਖਾਸ ਸਾਈਟਾਂ ਨੂੰ ਹਮੇਸ਼ਾਂ ਇਜਾਜ਼ਤ ਦੇਣ ਲਈ ਸੈਟਿੰਗਾਂ ਵਿੱਚ ਜਾ ਕੇ ਅਪਵਾਦ ਬਣਾ ਸਕਦੇ ਹੋ</translation>
<translation id="5117284457376555514">ਸਾਈਟਾਂ ਉਦੋਂ ਤੱਕ ਸਮੱਗਰੀ ਅਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਨਹੀਂ ਕਰ ਸਕਦੀਆਂ ਅਤੇ ਤੁਹਾਡੇ ਵੱਲੋਂ ਹੋਰ ਸਾਈਟਾਂ 'ਤੇ ਕੀਤੀਆਂ ਕਾਰਵਾਈਆਂ ਬਾਰੇ ਨਹੀਂ ਜਾਣ ਸਕਦੀਆਂ, ਜਦੋਂ ਤੱਕ ਤੁਸੀਂ ਸੰਬੰਧਿਤ ਸਾਈਟਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਦੀ ਆਗਿਆ ਨਹੀਂ ਦਿੰਦੇ। ਹੋ ਸਕਦਾ ਹੈ ਕਿ ਸਾਈਟ ਸੰਬੰਧੀ ਕੁਝ ਵਿਸ਼ੇਸ਼ਤਾਵਾਂ ਉਮੀਦ ਮੁਤਾਬਕ ਕੰਮ ਨਾ ਕਰਨ।</translation>
<translation id="5677928146339483299">ਬਲਾਕ ਕੀਤੀਆਂ</translation>
<translation id="6196640612572343990">ਤੀਜੀ-ਧਿਰ ਦੀਆਂ ਕੁਕੀਜ਼ ਨੂੰ ਬਲਾਕ ਕਰੋ</translation>
<translation id="6308169245546905162">ਸਾਈਟਾਂ ਤੁਹਾਡੇ ਵੱਲੋਂ ਹੋਰ ਸਾਈਟਾਂ 'ਤੇ ਕੀਤੀਆਂ ਕਾਰਵਾਈਆਂ ਬਾਰੇ ਜਾਣਨ ਲਈ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਕਰ ਸਕਦੀਆਂ ਹਨ</translation>
<translation id="6710025070089118043">ਸਾਈਟਾਂ ਉਦੋਂ ਤੱਕ ਸਮੱਗਰੀ ਅਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਨਹੀਂ ਕਰ ਸਕਦੀਆਂ ਅਤੇ ਤੁਹਾਡੇ ਵੱਲੋਂ ਹੋਰ ਸਾਈਟਾਂ 'ਤੇ ਕੀਤੀਆਂ ਕਾਰਵਾਈਆਂ ਬਾਰੇ ਨਹੀਂ ਜਾਣ ਸਕਦੀਆਂ, ਜਦੋਂ ਤੱਕ ਤੁਸੀਂ ਸੰਬੰਧਿਤ ਸਾਈਟਾਂ ਨੂੰ ਉਨ੍ਹਾਂ ਤੱਕ ਪਹੁੰਚ ਨਹੀਂ ਦਿੰਦੇ</translation>
<translation id="7315780377187123731">'ਤੀਜੀ-ਧਿਰ ਦੀਆਂ ਕੁਕੀਜ਼ ਨੂੰ ਬਲਾਕ ਕਰੋ' ਵਿਕਲਪ ਬਾਰੇ ਹੋਰ</translation>
<translation id="7374493521304367420">ਆਪਣੀ ਸਾਈਟ 'ਤੇ ਬ੍ਰਾਊਜ਼ਿੰਗ ਸਰਗਰਮੀ ਦੇਖਣ ਲਈ, ਸਾਈਟਾਂ ਹਾਲੇ ਵੀ ਕੁਕੀਜ਼ ਦੀ ਵਰਤੋਂ ਕਰ ਸਕਦੀਆਂ ਹਨ</translation>
<translation id="7453144832830554937">ਹੋ ਸਕਦਾ ਹੈ ਕਿ ਤੀਜੀ-ਧਿਰ ਦੀਆਂ ਕੁਕੀਜ਼ 'ਤੇ ਨਿਰਭਰ ਕਰਨ ਵਾਲੀਆਂ ਸਾਈਟ ਸੰਬੰਧੀ ਵਿਸ਼ੇਸ਼ਤਾਵਾਂ ਉਮੀਦ ਮੁਤਾਬਕ ਕੰਮ ਨਾ ਕਰਨ</translation>
<translation id="7538480403395139206">'ਤੀਜੀ-ਧਿਰ ਦੀਆਂ ਕੁਕੀਜ਼ ਨੂੰ ਆਗਿਆ ਦਿਓ' ਵਿਕਲਪ ਬਾਰੇ ਹੋਰ</translation>
<translation id="8200078544056087897">ਤੀਜੀ-ਧਿਰ ਦੀਆਂ ਕੁਕੀਜ਼ 'ਤੇ ਨਿਰਭਰ ਕਰਨ ਵਾਲੀਆਂ ਸਾਈਟ ਸੰਬੰਧੀ ਵਿਸ਼ੇਸ਼ਤਾਵਾਂ ਨੂੰ ਉਮੀਦ ਮੁਤਾਬਕ ਕੰਮ ਕਰਨਾ ਚਾਹੀਦਾ ਹੈ</translation>
<translation id="839994149685752920">ਸਾਈਟਾਂ ਸਮੱਗਰੀ ਅਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਕਰ ਸਕਦੀਆਂ ਹਨ</translation>
<translation id="9039924186462989565">ਜਦੋਂ ਤੁਸੀਂ ਇਨਕੋਗਨਿਟੋ ਮੋਡ ਵਿੱਚ ਹੁੰਦੇ ਹੋ, ਤਾਂ Chromium ਸਾਈਟਾਂ ਨੂੰ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਕਰਨ ਤੋਂ ਬਲਾਕ ਕਰਦਾ ਹੈ</translation>
<translation id="9162335340010958530">ਸਾਈਟਾਂ ਉਦੋਂ ਤੱਕ ਸਮੱਗਰੀ ਅਤੇ ਵਿਗਿਆਪਨਾਂ ਨੂੰ ਵਿਅਕਤੀਗਤ ਬਣਾਉਣ ਲਈ ਤੀਜੀ-ਧਿਰ ਦੀਆਂ ਕੁਕੀਜ਼ ਦੀ ਵਰਤੋਂ ਨਹੀਂ ਕਰ ਸਕਦੀਆਂ ਅਤੇ ਤੁਹਾਡੇ ਵੱਲੋਂ ਹੋਰ ਸਾਈਟਾਂ 'ਤੇ ਕੀਤੀਆਂ ਕਾਰਵਾਈਆਂ ਬਾਰੇ ਨਹੀਂ ਜਾਣ ਸਕਦੀਆਂ, ਜਦੋਂ ਤੱਕ ਤੁਸੀਂ ਸੰਬੰਧਿਤ ਸਾਈਟਾਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਦੀ ਆਗਿਆ ਨਹੀਂ ਦਿੰਦੇ</translation>
</translationbundle>